ETV Bharat / state

1971 ਦੇ ਭਾਰਤ-ਪਾਕਿ ਜੰਗ ਦੇ ਜਵਾਨਾਂ ਨੇ ਮੁੜ ਮਣਾਇਆ ਜਿੱਤ ਦਾ ਜਸ਼ਨ

1971 ਦੇ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ ਸਾਬਕਾ ਫ਼ੌਜੀ ਪਠਾਨਕੋਟ 'ਚ ਇਕੱਠੇ ਹੋਏ ਅਤੇ ਅਤੇ 1971 ਦੇ ਯੁੱਧ ਨੂੰ ਯਾਦ ਕੀਤਾ। ਇਸ ਸਮਾਗਮ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

1971 ਭਾਰਤ-ਪਾਕਿ ਯੁੱਧ
1971 ਭਾਰਤ-ਪਾਕਿ ਯੁੱਧ
author img

By

Published : Dec 5, 2019, 11:25 PM IST

ਪਠਾਨਕੋਟ: 1971 ਦੇ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ ਸਾਬਕਾ ਫ਼ੌਜੀ ਪਠਾਨਕੋਟ 'ਚ ਇਕੱਠੇ ਹੋਏ ਅਤੇ ਅਤੇ 1971 ਦੇ ਯੁੱਧ ਨੂੰ ਯਾਦ ਕੀਤਾ। ਚਾਰ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ 'ਚੋਂ ਆਏ ਜਵਾਨਾਂ ਨੇ ਜਿੱਥੇ ਇਸ ਯੁੱਧ ਅਤੇ ਯੁੱਧ 'ਚ ਪ੍ਰਾਪਤ ਹੋਈ ਜਿੱਤ ਨੂੰ ਯਾਦ ਕੀਤਾ ਉੱਥੇ ਹੀ ਇਸ ਯੁੱਧ ਨਾਲ ਸੰਬੰਧਤ ਕਈ ਤਜਰਬੇ ਵੀ ਸਾਂਝੇ ਕੀਤੇ।

1971 ਦੇ ਭਾਰਤ-ਪਾਕਿਸਤਾਨ ਜੰਗ

ਜ਼ਿਕਰਯੋਗ ਹੈ ਕਿ 1971 ਭਾਰਤ ਪਾਕਿ ਯੁੱਧ 'ਚ ਲੋਂਗੇਵਾਲ ਪੋਸਟ 'ਤੇ ਤੈਨਾਲ 23 ਪੰਜਾਬ ਰੈਜੀਮੈਂਟ ਦੇ 120 ਜਵਾਨਾਂ ਨੇ ਪਾਕਿਸਤਾਨ ਦੇ 2000 ਸਿਪਾਹੀਆਂ ਨੂੰ ਮੈਦਾਨ ਛੱਡਣ ਲਈ ਮਜਬੂਰ ਕੀਤਾ ਸੀ ਅਤੇ ਲੋਂਗੇਵਾਲ ਪੋਸਟ 'ਤੇ ਜਿੱਤ ਹਾਸਲ ਕੀਤੀ ਸੀ। ਇਸੇ ਜਿੱਤ ਦੇ ਜਸ਼ਨਾਂ ਨੂੰ ਪਠਾਨਕੇਟ ਦੇ ਸਮਾਗਮ 'ਚ ਜਿੱਥੇ ਜਵਾਨਾਂ ਨੇ ਯਾਦ ਕੀਤਾ ਉੱਥੇ ਹੀ ਸ਼ਹੀਦ ਜਵਾਨਾਂ ਦੇ ਪਰਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹ- ਡਾ. ਮਨਮੋਹਨ ਸਿੰਘ ਦੇ ਬਿਆਨ ਮਗਰੋਂ ਮਜੀਠੀਆ ਦਾ ਕਾਂਗਰਸ 'ਤੇ ਵਾਰ

ਦੱਸਣਯੋਗ ਹੈ ਕਿ ਇਨ੍ਹਾਂ 120 ਜਵਾਨਾਂ ਦੀ ਬਹਾਦਰੀ ਨੂੰ ਪੂਰੇ ਦੇਸ਼ 'ਚ ਮਿਸਾਲ ਵੱਜੋਂ ਯਾਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਯਾਦ ਰੱਖਣ ਲਈ ਨਿਰਦੇਸ਼ਕ ਜੇ ਪੀ ਦੱਤਾ ਨੇ ਬਾਰਡਰ ਫ਼ਿਲਮ ਵੀ ਬਣਾਈ ਸੀ। ਸਮਾਰੋਹ 'ਚ ਇਕੱਠੇ ਹੋਏ ਜਵਾਨਾਂ ਨੇ ਜਿੱਤ ਨੂੰ ਯਾਦ ਕਰਦਿਆਂ ਭੰਗੜੇ ਪਾਏ ਅਤੇ ਆਪਣੇ ਵਿਛੜ ਗਏ ਸਾਥੀਆਂ ਨੂੰ ਵੀ ਯਾਦ ਕੀਤਾ।

ਇਸ ਤਰ੍ਹਾਂ ਦੇਸ ਦੀ ਸੇਵਾ ਅਤੇ ਸਰਹੱਦ 'ਤੇ ਖੜ੍ਹੇ ਸੈਨਿਕਾਂ ਅਤੇ ਜਵਾਨਾਂ ਕਾਰਨ ਹੀ ਅਸੀਂ ਖ਼ੁਦ ਨੂੰ ਦੇਸ਼ ਅੰਦਰ ਸੁਰੱਖਿਅਤ ਮਹਿਸੂਸ ਕਰਦੇ ਹਾਂ। 48ਸਾਲਾਂ ਪਹਿਲਾਂ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ 120 ਜਵਾਨਾਂ ਵੱਲੋਂ ਸਥਾਪਿਤ ਕੀਤਾ ਗਿਆ ਕੀਰਤੀਮਾਨ ਜਿੱਥੇ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਉੱਥੇ ਹੀ ਇਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਆਉਣ ਵਾਲੇ ਸਮਿਆਂ 'ਚ ਵੀ ਮਿਸਾਲ ਵੱਜੋਂ ਯਾਦ ਕੀਤਾ ਜਾਂਦਾ ਰਹੇਗਾ।

Intro:1971 ਦੀ ਲੋਂਗੋਵਾਲ ਪੋਸਟ ਨੂੰ ਜਿੱਤਣ ਵਾਲੇ ਪੂਰਵ ਸੈਨਿਕਾ ਨੇ ਇਕੱਠੇ ਹੋ ਮਨਾਇਆ ਜਸ਼ਨ/ਪੰਜਾਬ ਜੰਮੂ ਹਿਮਾਚਲ ਅਤੇ ਹਰਿਆਣਾ ਸੂਬਿਆਂ ਤੋਂ ਪੁਜੇ ਲੋਂਗੋਵਾਲ ਦੇ ਵਾਰ ਹੀਰੋਸ/1971 ਭਾਰਤ ਪਾਕ ਯੁੱਧ ਦੀਆ ਯਾਦਾਂ ਕੀਤੀਆਂ ਤਾਜਾ/ਜੀਤ ਦੌਰਾਨ ਜੀਦਾ ਟੈਂਕਾਂ ਟੇ ਚੜ੍ਹ ਕੇ ਨਚੇ ਸੀ ਉਸੇ ਤਰਾਂ ਨਚੇ ਅੱਜ ਲੋਨਹੋਵਾਲ ਦੇ ਹੀਰੋ/ਸ਼ਾਹਿਦ ਪਰਿਵਾਰ ਸੁਰਕਸ਼ਾ ਪਰਿਸ਼ਦ ਵਲੋਂ ਸ਼ਾਹਿਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਮਾਨੀਤ ਕੀਤਾ
Body:ਐਂਕਰ--1971 ਦੀ ਜੰਗ ਜਿਸ ਵਿਚ ਭਾਰਤੀ ਫੋਜ ਨੇ ਪਾਕਿਸਤਾਨੀ ਸੈਨਾ ਨੂੰ ਕਰਾਰੀ ਹਾਰ ਦਿਤੀ ਸੀ ਜਿਸ ਨੂੰ ਕੋਈ ਨਹੀਂ ਪੁਲ ਸਕਦਾ ਅਤੇ ਨ ਹੀ ਕੋਈ ਇਸ ਜੰਗ ਦੇ ਲੌਂਗੇਬਾਲਾ ਪੋਸਟ ਤੈ ਤੈਨਾਤ 23 ਪੰਜਾਬ ਰੈਜੀਮੈਂਟ ਦੇ ਜ਼ਬਾਨਾਂ ਦੀ ਵੀਰਤਾ ਨੂੰ ਪੁਲ।ਸਕਦਾ ਕਿਊਕਿ 120 ਜ਼ਬਾਨਾਂ ਨੇ ਪਾਕਿਸਤਾਨ ਦੇ 2000 ਸਿਪਾਹੀ ਜੋ ਕਿ ਟੈਂਕਾਂ ਦੇ ਨਾਲ ਲੈਸ ਸ਼ਨ ਜਿਨ੍ਹਾਂ ਨੂੰ ਮਿੱਟੀ ਬਿਚ ਮਿਲਾ ਦਿੱਤਾ ਫਿਰ ਜੀਤ ਤੋਂ ਬਾਅਦ ਊਨਾ ਟੈਂਕਾਂ ਟੇ ਚੜ ਕੇ ਜਸ਼ਨ ਮਨਾਇਆ ਸੀ ਉਸੇ ਜਸ਼ਨ ਨੂੰ ਮਨਾਂਨ ਲਈ ਅੱਜ ਫਿਰ ਪੂਰਵ ਸੈਨਿਕ ਪਠਾਨਕੋਟ ਇਕੱਠੇ ਹੋਏ ਅਤੇ ਉਸ ਜਸ਼ਨ ਨੂੰ ਫਿਰ ਯਾਦ ਕਰ।ਭੰਗੜਾ ਪਾਇਆ ਇਸ।ਮੌਕੇ ਤੇ ਸ਼ਾਹਿਦ ਪਰਿਵਾਰ ਸੁਰਕਸ਼ਾ ਪਰਿਸ਼ਦ ਵਲੋਂ ਦੇਸ ਦੀ ਖਾਤਿਰ ਜਿਨ੍ਹਾਂ ਜ਼ਬਾਨਾਂ ਨੇ ਸ਼ਹਾਦਤ ਦਿਤੀ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਾਨੀਤ ਭੀ ਕੀਤਾ ਗਿਆ
Conclusion:ਵ/ਓ--ਤੁਸੀਂ ਬਾਰਡਰ ਫਿਲਮ ਬਿਚ 1971 ਦਿੰਜੰਗ ਦੇ ਸਿਪਾਹੀ ਤਾਂ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਮਿਲਾਣ ਜਾ ਰਹੇ ਹਾਂ ਨੁਸ ਜੰਗ ਵਿਚ ਹਿੰਸਾ ਲੈ ਚੁਕੇ ਅਸਲੀ ਯੋਦਿਆਂ ਦੇ ਨਾਲ ਜਿਨ੍ਹਾਂ ਨੇ ਉਸ ਜੀਤ ਦੇ ਜਸ਼ਨ ਨੂੰ ਬਰਕਰਾਰ ਰੱਖਦੇ ਹੋਏ ਅੱਜ ਫਿਰ ਭੰਗੜਾ ਪਾ ਕੇ ਜੀਤ ਦੀ ਖੁਸ਼ੀ ਮਨਾਈ ਇਸ ਬਾਰੇ ਗੱਲ ਕਰਦੇ ਹੋਏ ਊਨਾ ਕਿਹਾ ਕਿ ਉਸ ਵੇਲੇ ਸਾਡੇ 120 ਜ਼ਬਾਨਾਂ ਵਲੋਂ ਬੜੀ ਬਹਾਦੁਰੀ ਦਿਖਾਈ ਗਯੀ ਸੀ ਤਾਹਿ ਅਸੀਂ ਊਨਾ ਦਾ ਮੁਕਾਬਲਾ ਕੀਤਾ ਤੇ ਸਬ ਤੋਂ ਬੜਾ ਰੋਲ ਸੀਗਾ ਮੇਜਰ ਕੁਲਦੀਪ ਸਿੰਘ ਚਾਨਪੁਰੀਆ ਦਾ ਜਿੰਨ੍ਹਾਂਨੇ ਸਾਰੇ ਜ਼ਬਾਨਾਂ ਦਾ ਹੌਂਸਲਾ ਬਦਾਇਆ ਅਤੇ ਅਸੀਂ ਉਹ ਜੰਗ ਜੀਤੀ
ਬਾਈਟ---ਗੁਰਮੀਤ ਸਿੰਘ--ਲੌਂਗੋਵਾਲ ਯੁੱਧ ਦੇ ਸਾਬਕਾ ਸੈਨਿਕ
ਬਾਈਟ---ਮਲੂਕ ਸਿੰਘ--ਲੌਂਗੋਵਾਲ ਸਾਬਕਾ ਸੈਨਿਕ
ਬਾਈਟ---ਮੇਜਰ ਸਿੰਘ-- ਪੂਰਵ ਸੈਨਿਕ
ਵ/ਓ-----ਇਸ ਬਾਰੇ ਗੱਲ ਕਰਦੇ ਹੋਏ ਸ਼ਹੀਦ ਪਰਿਵਾਰ ਸੁਰਕਸ਼ਾ ਪਰਿਸ਼ਦ ਦੇ ਸਦਸਿਆ ਵਲੋਂ ਸਮਾਨੀਤ ਕੀਤਾ ਗਿਆ ਜਿੰਨ੍ਹਾਂਨੇ ਉਨ੍ਹਾਂ ਦੀ ਬਹਾਦੁਰੀ ਨੂੰ ਸਲੂਟ ਕੀਤਾ
ਬਾਈਟ--ਰਵਿੰਦਰ ਵਿੱਕੀ-ਸ਼ਹੀਦ ਪਰਿਵਾਰ ਸੁਰਕਸ਼ਾ ਪ੍ਰੀਸ਼ਦ
ETV Bharat Logo

Copyright © 2024 Ushodaya Enterprises Pvt. Ltd., All Rights Reserved.