ਪਠਾਨਕੋਟ: ਬੀਐਸਐਨਐਲ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਨਿੱਜੀ ਕੰਪਨੀਆਂ ਵੱਲ ਜ਼ਿਆਦਾ ਝੁਕਾਅ ਹੈ ਅਤੇ ਬੀਐਸਐਨਐਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਬੀਐਸਐਨਐਲ ਨੂੰ ਜਲਦ ਹੀ 4G ਸਪੈਕਟਰਮ ਮੁੱਹਈਆ ਕਰਵਾਇਆ ਜਾਵੇ।
ਬੀਐਸਐਨਐਲ ਕਰਮਚਾਰੀਆਂ ਦੀ ਕੇਂਦਰ ਸਰਕਾਰ ਵਿਰੁੱਧ ਹੜਤਾਲ
ਭਾਰਤ ਸੰਚਾਰ ਨਿਗ਼ਮ ਲਿਮਿਟਡ (ਬੀਐਸਐਨਐਲ) ਕਰਮਚਾਰੀਆਂ ਨੇ ਪਠਾਨਕੋਟ ਵਿਖੇ ਕੀਤੀ ਹੜਤਾਲ। ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ। 4G ਸਪੈਕਟਰਮ ਮੁੱਹਈਆ ਕਰਵਾਉਣ ਦੀ ਮੰਗ।
ਬੀਐਸਐਨਐਲ ਕਰਮਚਾਰੀਆਂ ਦੀ ਕੇਂਦਰ ਸਰਕਾਰ ਵਿਰੁੱਧ ਹੜਤਾਲ
ਪਠਾਨਕੋਟ: ਬੀਐਸਐਨਐਲ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਨਿੱਜੀ ਕੰਪਨੀਆਂ ਵੱਲ ਜ਼ਿਆਦਾ ਝੁਕਾਅ ਹੈ ਅਤੇ ਬੀਐਸਐਨਐਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਬੀਐਸਐਨਐਲ ਨੂੰ ਜਲਦ ਹੀ 4G ਸਪੈਕਟਰਮ ਮੁੱਹਈਆ ਕਰਵਾਇਆ ਜਾਵੇ।
Reporter--Jatinder Mohan (Jatin) Pathankot 9646010222
Feed--Ftp
Folder--20 Feb BSNL Strike (Jatin Pathankot)
Files--1shot_1byte
ਐਂਕਰ---
ਬੀਐਸਐਨਐਲ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ , ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਪ੍ਰਾਈਵੇਟ ਕੰਪਨੀਆਂ ਵੱਲ ਜ਼ਿਆਦਾ ਝੁਕਾਅ ਹੈ ਅਤੇ ਬੀਐਸਐਨਐਲ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ , ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਬੀਐਸਐਨਐਲ ਨੂੰ ਜਲਦ ਹੀ 4G ਸਪੈਕਟਰਮ ਮੋਹਿਆ ਕਰਵਾਇਆ ਜਾਵੇ ।
ਵਿਓ---ਲੋਕਾਂ ਦੀ ਸਹੂਲਤਾਂ ਨੂੰ ਵੇਖਦੇ ਹੋਏ ਇੱਕ ਪਾਸੇ ਪ੍ਰਾਈਵੇਟ ਕੰਪਨੀਆਂ 5G ਸਪੈਕਟਰਮ ਦੇ ਵੱਲ ਰੁੱਖ ਕਰ ਰਹੀ ਹੈ ,ਉੱਥੇ ਹੀ ਇਸ ਤੋਂ ਉਲਟ ਬੀਐਸਐਨਐਲ ਕੰਪਨੀ 4G ਸਪੈਕਟਰਮ ਜਲਦ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ,ਪ੍ਰਦਰਸ਼ਨ ਕਰ ਰਹੇ ਬੀਐਸਐਨਐਲ ਕਰਮਚਾਰੀਆਂ ਨੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਕਾਰੀ ਕੰਪਨੀ ਬੀਐਸਐਨਐਲ ਨੂੰ ਅੱਗੇ ਵਧਾਉਣ ਦੇ ਲਈ ਪਰਿਆਸ ਕਰਨਾ ਚਾਹੀਦਾ ਹੈ ਪਰ ਇਸ ਤੋਂ ਉਲਟ ਪ੍ਰਧਾਨ ਮੰਤਰੀ ਪ੍ਰਾਈਵੇਟ ਕੰਪਨੀਆਂ ਨੂੰ ਜ਼ਿਆਦਾ ਪ੍ਰਾਈਵੇਟ ਕਮਪਨੀਆਂ ਵਲ ਰੂਜਾਣ ਹੈ, ਜਿਸ ਕਾਰਨ ਹੁਣ ਤੱਕ ਬੀਐਸਐਨਐਲ 4G ਨੈੱਟਵਰਕ ਨੂੰ ਚਾਲੂ ਨਹੀਂ ਕਰ ਪਾਇਆ, ਉੱਥੇ ਹੀ ਬੀਐਸਐਨਐਲ ਕਰਮਚਾਰੀਆਂ ਨੇ ਮੋਬਾਈਲ ਟਾਵਰਾਂ ਦਾ ਬਾਹਰੀ ਕੰਪਨੀਆਂ ਵੱਲੋਂ ਰੱਖ ਰਖਾਵ ਦੇ ਪ੍ਰਸਤਾਵ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ।
ਵਾਈਟ--ਸੀਤਾ ਮੰਗੋਤਰਾ (ਬੀਐਸਐਨਐਲ ਕਰਮਚਾਰੀ)
ਵਾਈਟ--ਮਹਿੰਦਰ ਸਿੰਘ (ਬੀਐਸਐਨਐਲ ਕਰਮਚਾਰੀ)