ETV Bharat / state

ਗ਼ੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ

ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵਲੋਂ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਸਹਿਯੋਗ ਨਾਲ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ। ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ।

ਵੋਟਰ ਜਾਗਰੂਕਤਾ ਰੈਲੀ
author img

By

Published : Mar 1, 2019, 10:32 PM IST

ਮੋਗਾ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਅਨੀਤਾ ਦਰਸ਼ੀ ਨੇ ਕਿਹਾ ਕਿ ਜ਼ਿੰਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਪ੍ਰੰਤੂ ਅਜੇ ਤੱਕ ਉਨ੍ਹਾਂ ਨੇ ਆਪਣੀ ਵੋਟ ਨਹੀ ਬਣਵਾਈ ਤਾਂ ਉਹ 2 ਅਤੇ 3 ਮਾਰਚ ਨੂੰ ਆਪਣੇ-ਆਪਣੇ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਵੋਟਰ ਆਪਣੇ ਵੋਟ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਜਰੂਰ ਕਰੇ। ਇਸ ਮੌੰਕੇ ਸਹਾਇਕ ਕਮਿਸ਼ਨਰ (ਜ਼) ਲਾਲ ਵਿਸਵਾਸ਼ ਬੈਸ, ਐਸ.ਕੇ. ਬਾਂਸਲ ਕੋ-ਆਰਡੀਨੇਟਰ ਐਨ.ਜੀ.ਓ., ਲਾਇਨਜ਼ ਕਲੱਬ ਦੇ ਅਹੁਦੇਦਾਰ ਦਵਿੰਦਰਪਾਲ ਰਿੰਪੀ, ਅਨਮੋਲ ਯੋਗ ਤੇ ਸੇਵਾ ਸਮਿਤੀ ਦੇ ਪ੍ਰਧਾਨ ਅਨਮੋਲ ਸ਼ਰਮਾ, ਸੋਨੂੰ ਸਚਦੇਵਾ, ਨੀਤੂ ਅਰੋੜਾ, ਗਗਨਦੀਪ ਕੌਰ, ਕੁਲਦੀਪ, ਰਾਜ਼ਨ ਗਰਗ, ਰਾਕੇਸ਼ ਜੈਸਵਾਲ, ਅਵਿਨਾਸ ਗੁਪਤਾ, ਸੁਰੇਸ਼ ਬਾਂਸਲ, ਨਿਤਿਨ ਗੋਇਲ, ਮਨੀਸ਼ ਤਾਇਲ ਤੋ ਇਲਾਵਾ ਡੀ.ਐਮ. ਕਾਲਜ, ਗੁਰੂ ਨਾਨਕ ਕਾਲਜ, ਐਸ.ਡੀ. ਕਾਲਜ (ਵੁਮੈਨ) ਦੇ ਲੱਗਭਗ 200 ਬੱਚਿਆਂ ਨੇ ਭਾਗ ਲਿਆ। ਇਸ ਰੈਲੀ ਦੀ ਸਮਾਪਤੀ 'ਤੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

undefined

News : voter awareness rally (dry news)                                                    01.03.2019
attached : 1 pic

ਜ਼ਿਲ•ਾ ਪ੍ਰਸਾਸ਼ਨ ਵੱਲੋ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ

• ਵਧੀਕ ਡਿਪਟੀ ਕਮਿਸ਼ਨਰ ਨੇ ਵੋਟਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
• 18 ਸਾਲ ਤੋ ਵੱਧ ਉਮਰ ਦੇ ਵੋਟ ਬਣਾਉਣ ਤੋ ਵਾਂਝੇ ਨੌਜਵਾਨ 2 ਤੇ 3 ਮਾਰਚ ਨੂੰ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਬਣਾਉਣ

ਜ਼ਿਲ•ਾ ਪ੍ਰਸ਼ਾਸ਼ਨ ਮੋਗਾ ਵੱਲੋ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜ਼) ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਗੀਤਾ ਭਵਨ ਤੋ ਸ਼ੁਰੂ ਹੋ ਕੇ ਜਵਾਹਰ ਨਗਰ, ਪ੍ਰਤਾਪ ਰੋਡ, ਮੇਨ ਬਜ਼ਾਰ ਹੁੰਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ।
 ਇਸ ਮੌਕੇ ਬੋਲਦਿਆਂ ਸ੍ਰੀਮਤੀ ਅਨੀਤਾ ਦਰਸ਼ੀ ਨੇ ਕਿਹਾ ਕਿ ਜ਼ਿੰਨ•ਾਂ ਨੌਜਵਾਨਾਂ ਦੀ ਉਮਰ ਮਿਤੀ 01-01-2019 ਨੂੰ 18 ਸਾਲ ਜਾਂ ਇਸ ਤੋ ਵੱਧ ਹੋ ਗਈ ਹੈ, ਪ੍ਰੰਤੂ ਅਜੇ ਤੱਕ ਉਨ•ਾਂ ਨੇ ਆਪਣੀ ਵੋਟ ਨਹੀ ਬਣਵਾਈ ਤਾਂ ਉਹ 2 ਅਤੇ 3 ਮਾਰਚ ਨੂੰ ਆਪਣੇ-ਆਪਣੇ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਬਣਵਾ ਸਕਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਹਰ ਵੋਟਰ ਆਪਣੇ ਵੋਟ ਦੇ ਸੰਵਿਧਾਨਿਕ ਹੱਕ ਦੀ ਵਰਤੋ ਜਰੂਰ ਕਰੇ। ਇਸ ਮੌੰਕੇ ਸਹਾਇਕ ਕਮਿਸ਼ਨਰ (ਜ਼) ਸ੍ਰੀ ਲਾਲ ਵਿਸਵਾਸ਼ ਬੈਸ, ਐਸ.ਕੇ. ਬਾਂਸਲ ਕੋ-ਆਰਡੀਨੇਟਰ ਐਨ.ਜੀ.ਓ., ਲਾਇਨਜ਼ ਕਲੱਬ ਦੇ ਅਹੁਦੇਦਾਰ ਦਵਿੰਦਰਪਾਲ ਰਿੰਪੀ, ਅਨਮੋਲ ਯੋਗ ਤੇ ਸੇਵਾ ਸਮਿਤੀ ਦੇ ਪ੍ਰਧਾਨ ਅਨਮੋਲ ਸ਼ਰਮਾ, ਸੋਨੂੰ ਸਚਦੇਵਾ, ਨੀਤੂ ਅਰੋੜਾ, ਗਗਨਦੀਪ ਕੌਰ, ਕੁਲਦੀਪ, ਰਾਜ਼ਨ ਗਰਗ, ਰਾਕੇਸ਼ ਜੈਸਵਾਲ, ਅਵਿਨਾਸ ਗੁਪਤਾ, ਸੁਰੇਸ਼ ਬਾਂਸਲ, ਨਿਤਿਨ ਗੋਇਲ, ਮਨੀਸ਼ ਤਾਇਲ ਤੋ ਇਲਾਵਾ ਡੀ.ਐਮ. ਕਾਲਜ, ਗੁਰੂ ਨਾਨਕ ਕਾਲਜ, ਐਸ.ਡੀ. ਕਾਲਜ (ਵੁਮੈਨ) ਦੇ ਲੱਗਭਗ 200 ਬੱਚਿਆਂ ਨੇ ਭਾਗ ਲਿਆ। ਇਸ ਰੈਲੀ ਦੀ ਸਮਾਪਤੀ 'ਤੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋ ਬੱਚਿਆਂ ਨੂੰ ਰਿਫਰੈਸਮੈਟ ਵੀ ਦਿੱਤੀ ਗਈ।  
sign off ------------ munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.