ETV Bharat / state

ਪਿੰਡ ਵਾਸੀਆਂ ਨੂੰ ਪਸੰਦ ਆਇਆ ਆਮ ਆਦਮੀ ਪਾਰਟੀ ਦਾ ਬਿਜਲੀ ਅੰਦੋਲਨ

ਮੋਗਾ :ਪਿੰਡ ਖੋਸਾ ਪਾਡੋ, ਤਲਵੰਡੀ ਮਲ੍ਹੀਆਂ ਵਿੱਖੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਪੁੱਜੇ ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਬਿਜਲੀ ਦੇ ਬਿਲ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਦਿੱਲੀ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅੰਤਰ ਬਾਰੇ ਜਾਣੂ ਕਰਵਾਇਆ।

ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ।
author img

By

Published : Feb 12, 2019, 4:20 AM IST

ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ।
ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਜਨਤਕ ਕੀਤਾ ਹੈ।ਸੰਗਰੂਰ ਜ਼ਿਲ੍ਹੇ ਤੋਂ ਉਨ੍ਹਾਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਉਹ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਾਗਰੂਕਤਾ ਦਾ ਮੁੱਖ ਵਿਸ਼ਾ ਇਹ ਹੈ ਕਿ 1 ਮਹੀਨੇ ਦਾ ਹੀ ਬਿਜਲੀ ਦਾ ਬਿਲ ਭਰੋ ਕਿਉਂਕਿ ਜੇ ਤੁਸੀਂ 2 ਮਹੀਨੇ ਦਾ ਜਾ 3 ਮਹੀਨੇ ਦਾ ਇਕੱਠਾ ਭਰੋਗੇ ਤਾਂ ਕਰਜ਼ੇ ਦੇ ਨੀਚੇ ਹੀ ਜਾਵੋਗੇ ਇਸ ਨਾਲ ਸੁੱਖੀ ਨਹੀਂ ਹੋਵੋਗੇ। ਵਰਨਣਯੋਗ ਹੈ ਕੇ ਪਿੰਡ ਖੋਸਾ ਪਾਡੋ, ਤਲਵੰਡੀ ਮਲ੍ਹੀਆਂ ਵਿੱਖੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਪੁੱਜੇ ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਬਿਜਲੀ ਦੇ ਬਿਲ ਸਬੰਧੀ ਜਾਣਕਾਰੀ ਦਿੱਤੀ ਅਤੇ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅੰਤਰ ਬਾਰੇ ਜਾਣੂ ਕਰਵਾਇਆ। ਇਸ ਪਿੰਡ ਦੇ ਲੋਕਾਂ ਨੇ ਆਪਣਾ ਦਰਦ ਮੀਡਿਆ ਨੂੰ ਦੱਸਿਆ ਉਨ੍ਹਾਂ ਕਿਹਾ ਕਿ ਉਹ ਦਿਹਾੜੀਆਂ ਕਰਦੇ ਨੇ ਘਰ ਵਿੱਚ 2 ਬਲਬ ਤੇ ਇਕ ਪੱਖਾਂ ਚਲਦਾ ਹੈ ਅਤੇ ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ। ਇਸ ਪਰੇਸ਼ਾਨੀ ਕਾਰਨ ਕੁਝ ਲੋਕ ਤਾਂ ਬਿਨ੍ਹਾਂ ਬਿਜਲੀ ਤੋਂ ਗੁਜ਼ਾਰਾ ਕਰ ਰਹੇ ਹਨ ਅਤੇ ਸਰਕਾਰ ਨੂੰ
undefined
ਗੁਜ਼ਾਰਿਸ਼ ਕਰ ਰਹੇ ਹਨ ਕਿ ਉਹ ਕੁਝ ਰਹਿਮ ਕਰੇ । ਭਾਵੇਂ ਕੁਝ ਲੋਕ ਆਮ ਆਦਮੀ ਪਾਰਟੀ ਦੇ ਇਸ ਅੰਦੋਲਨ ਨੂੰ ਸਿਆਸੀ ਕਦਮ ਆਖ ਰਹੇ ਹੋਣ ,ਪਰ ਗਰੀਬ ਵਰਗ ਦੀਆਂ ਇਹ ਮੁਸ਼ਕਿਲਾਂ ਨੂੰ ਜਨਤਕ ਕਰ ਕੇ ਉਸ ਵਰਗ ਦੇ ਲੋਕਾਂ ਵਿੱਚ ਪਾਰਟੀ ਦੇ ਇਸ ਕਦਮ ਦੀ ਖ਼ੂਬ ਚਰਚਾ ਅਤੇ ਤਾਰੀਫ਼ ਹੋ ਰਹੀ ਹੈ.

News : moga AAP protest against electricity bills                                                  11.02.2019
files : 12
sent : we transfer link

---- ਪੰਜਾਬ ਸਰਕਾਰ ਵੱਖ ਵੱਖ ਤਰੀਕਿਆਂ ਨਾਲ  ਕਰ ਰਹੀ ਲੋਕਾ ਦੀ ਅੰਨੀ ਲੁੱਟ : ਨਵਦੀਪ ਸੰਘਾ 
---- ਆਮ ਆਦਮੀ ਪਾਰਟੀ ਨੇ ਸਰਕਾਰ ਵਲੋ ਬਿਜਲੀ ਬਿੱਲਾ ਵਿੱਚ ਲੋਕਾ ਦੀ ਕੀਤੀ ਜਾਦੀ ਲੁੱਟ ਤੋ ਲੋਕਾ ਨੂੰ ਕੀਤਾ ਜਾਗਰੂੰਕ 
--- 2019 ਦੀ ਲੋਕ ਸਭਾ ਚੋਣਾ ਵਿੱਚ ਪਿੰਡਾ ਦੇ ਲੋਕ ਹੀ ਕਰਨਗੇ ਕੈਪਟਨ ਦੇ ਝੂੰਠੇ ਵਾਅਦਿਆਂ ਦਾ ਹਿਸਾਬ 
AL ------------- "ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਸੱਤਾ ਤੇ ਅਉਣ ਲਈ ਸ਼ੋਹਾ ਖਾਂ ਕੇ ਅਤੇ ਝੂਠੇ ਵਾਅਦੇ ਕਰਕੇ ਲੋਕਾ ਤੋ ਵੋਟਾ ਬਟੋਰ ਲਇਆਂ ਪਰ ਪਿੰਡਾ ਤੇ ਸ਼ਹਿਰਾਂ ਦੇ ਲੋਕਾ ਨੂੰ ਸਰਕਾਰ ਵਲੋ ਕੋਇ ਸਹੂੰਲਤਾ ਨਹੀਂ ਮਿਲੀਆਂ। ਏਥੋਂ ਤੱਕ ਕਿ ਕਾਗਰਸ ਸਰਕਾਰ ਨੇ ਤਾ ਕਇ ਗਰੀਬ ਪਰਿਵਾਰਾ ਨੂੰ ਦੋ ਵੱਖਤ ਦੀ ਰੋਟੀ ਤੋ ਵੀ ਮਹੁਤਾਜ ਕਰਕੇ ਰੱਖ ਦਿੱਤਾ ਹੈ" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਪਿੰਡ ਖੋਸਾ ਪਾਡੋ, ਤਲਵੰਡੀ ਮਲ੍ਹੀਆਂ ਵਿੱਖੇ ਪਿੰਡ ਦੀ ਸੱਥਾ ਵਿੱਚ ਕੈਪਟਨ ਸਰਕਾਰ ਦੀ ਪੋਲ ਖੋਲ੍ਹਦਿਆਂ ਕੀਤਾ। ਦਰਅਸਲ ਇਹਨਾਂ ਪਿੰਡਾਂ ਦੇ ਕੁੱਜ ਲੋਕ ਜਿਹੜੇ ਕਿ ਦਿਹਾੜੀਦਾਰ ਹਣ ਲੇਕਿਨ ਫਿਰ ਵੀ ਓਹਨਾ ਦੇ ਘਰਾਂ ਦੇ ਬਿਜਲੀ ਦੇ ਬਿੱਲ ਕਇ ਹਜਾਰਾਂ ਰੁ ਵਿਚ ਆਏ ਹਣ. ਐਸੇ ਗੱਲ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਨੀਤੀਆਂ ਦਸਣ ਲਯੀ ਪਿੰਡਾਂ ਦੀ ਸਥਾਂ ਵਿੱਚ ਇਕ ਇਕੱਠ ਕਿੱਤਾ ਗਯਾ ਸੀ. 
9 nos shots files
VO1 ---------- ਮੀਡੀਆ ਦੇ ਰੂਬਰੂ ਜਿਥੇ ਪਿੰਡਾਂ ਦੇ ਗਰੀਬ ਕਿਸਾਨਾਂ ਨੇ ਵੀ ਦਸਿਆ ਕਿ ਉਹ ਦਿਹਾੜੀ ਡਰ ਹਣ ਲੇਕਿਨ ਫਿਰ ਵੀ ਓਹਨਾ ਦੇ ਘਰਾਂ ਦੇ ਬਿੱਲ ਕੀਈ ਹਜਾਰਾਂ ਰੁ ਵਿਚ ਆਏ ਹਣ. 
balwinder singh byte (villager)
gurcharan singh byte (villager)
VO2 ------------ ਓਥੇ ਹੀ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਪਾਰਟੀ ਦੇ ਸੰਗਠਨਾਤਮਕ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁੱਦ ਗੁਰੂ ਸਾਹਬ ਦੇ ਗੁਟਕਾ ਸਾਹਿਬ ਦੀ ਝੂਠੀਆਂ ਸ਼ੋਹਾ ਖਾ ਕਿ ਸੱਤਾ ਹਾਸਿਲ ਕੀਤੀ ਹੈ. ਨਾ ਤੇ ਪਿੰਡਾ ਦੇ ਨੋਜਵਾਨਾ ਨੂੰ ਕੋਇ ਰੋਜਗਾਰ ਦਿੱਤਾ,ਤੇ ਨਾਲ ਹੀ ਗਰੀਬਾ ਨੂੰ ਵੀ ਕੋਯੀ ਸਹੂੰਲਤ ਦਿੱਤੀ! ਓਹਨਾ ਕਿਹਾ ਕਿ ਅੱਜ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਮਹਿਲਾ ਵਿੱਚ ਰਹਿਣ ਵਾਲੇ ਰਾਜੇ ਨੇ ਪੰਜਾਬ ਦੇ ਗਰੀਬ ਕਿਸਾਨਾ ਤੇ ਮਜਦੂੰਰਾ ਨੂੰ ਦੋ ਵੱਖਤ ਦੀ ਰੋਟੀ ਤੋ ਮੁਹਤਾਜ ਕਰਕੇ ਰੱਖ ਦਿੱਤਾ ਹੈ! ਓਹਨਾ ਕਿਹਾ ਕਿ ਕੈਪਟਨ ਦੇ ਰਾਜ ਅੰਦਰ ਦੋ ਬੱਲਬਾ ਤੇ ਦੋ ਪਖੇਆਂ ਵਾਲਿਆਂ ਨੂੰ 50-ਤੋ 60 ਹਜਾਰ ਦੇ ਬਿੱਲ ਭੇਜ ਹਿੱਲਾ ਕੇ ਰੱਖ ਦਿੱਤਾ ਹੈ! ਸੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾ ਦੇ ਹੱਕ ਵਿੱਚ ਖੜੀ ਹੈ! ਉਹਨਾਂ ਕਿਹਾ ਕਿ ਆਉਣ ਵਾਲਿਆਂ ਲੋਕ ਸਭਾ ਚੋਣਾ ਵਿੱਚ ਕਾਗਰਸ ਸਰਕਾਰ ਨੂੰ ਸੱਬਕ ਵੀ ਹੁਣ ਪਿੰਡਾ ਤੇ ਸਹਿਰਾ ਦੇ ਲੋਕ ਸਿਖਾਉਣ ਲਯੀ ਤਿਆਰ ਬੈਠੇ ਹਨ! 
navdeep singh sangha byte (AAP spokesman)
sign off ---------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.