ETV Bharat / state

100 ਏਕੜ ਜ਼ਮੀਨ 'ਚ ਹੋਵੇਗੀ ਰਾਹੁਲ ਗਾਂਧੀ ਦੀ ਰੈਲੀ - ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ। 100 ਏਕੜ ਜ਼ਮੀਨ 'ਚ ਕੀਤੀ ਜਾਵੇਗੀ ਰੈਲੀ। ਸਵਾ ਲੱਖ ਲੋਕਾਂ ਦੇ ਬੈਠਣ ਦਾ ਕੀਤਾ ਗਿਆ ਪ੍ਰਬੰਧ

ਰੈਲੀ ਸਥਾਨ
author img

By

Published : Mar 5, 2019, 11:41 AM IST

ਮੋਗਾ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। 7 ਮਾਰਚ ਨੂੰ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਰਾਹੁਲ ਗਾਂਧੀ ਦੀ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਰੈਲੀ ਲਈ 100 ਏਕੜ ਜ਼ਮੀਨ ਘੇਰੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਸੰਦੀਪ ਸੰਧੂ ਨੇ ਮੋਗਾ ਪਹੁੰਚ ਕੇ ਤਿਆਰੀਆਂ ਦਾ ਜ਼ਾਇਜਾ ਲਿਆ। ਉਨ੍ਹਾਂ ਦੱਸਿਆ ਕਿ 100 ਏਕੜ ਜ਼ਮੀਨ 'ਚ ਸਵਾ ਲੱਖ ਲੋਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਹਜ਼ਾਰ ਵੱਡੀਆਂ ਬੱਸਾਂ ਦੀ ਪਾਰਕਿੰਗ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਵੀਆਈਪੀ ਮੂਵਮੇਂਟ ਨੂੰ ਘੱਟ ਕਰਣ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਣਾਇਆ ਜਾਵੇਗਾ।

ਰੈਲੀ ਲਈ ਜਿਹੜੇ ਕਿਸਾਨਾਂ ਦੀ ਜ਼ਮੀਨ ਲਈ ਗਈ ਹੈ। ਉਨ੍ਹਾਂ ਨੂੰ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨਾਂ ਨੇ 50 ਹਜ਼ਾਰ ਰੁਪਏ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਗੱਲ 40 ਹਜ਼ਾਰ 'ਤੇ ਮੁੱਕੀ ਤੇ ਕਿਸਾਨ ਇਸ 'ਤੇ ਸੰਤੁਸ਼ਟ ਹਨ।

undefined

ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੈਲੀ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਵੀ ਕਰੜੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਦੂਜੇ ਪਾਸੇ, ਜਦੋ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਾਜਵੰਤ ਮਾਲਾਹ ਨੂੰ ਰੈਲੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਉਦੋਂ ਹੀ ਸਾਰਥਕ ਹੋਵੇਗੀ। ਜਦ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ।

News : rahul gandhi rally preparations                                                                  04.03.2019
files : 6
sent : mojo 
2 files from we transfer link

Download link 
https://we.tl/t-vPe61EcKtF  

AL ------------ 7 ਮਾਰਚ ਨੂੰ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਹੋਣ ਵਾਲੀ ਰੈਲੀ ਨੂੰ ਲੈਕੇ ਤਿਆਰੀਆਂ ਪੂਰੇ ਯੌਵਨ ਤੇ ਹਨ. ਇਸ ਰੈਲੀ ਲਈ ਕੁਲ 100 acres ਜਮੀਨ ਘੇਰੀ ਗਈ ਹੈ. ਜਿਸਦੇ ਵਿਚ ਸਵਾ ਲੱਖ ਲੋਕਾਂ ਦੇ ਬੈਠਣ ਦੇ ਇੰਤਜਾਮ ਤੋਂ ਇਲਾਵਾ 5 ਹਜਾਰ ਵੱਡਿਆਂ ਬਸਾਂ ਦੀ ਪਾਰਕਿੰਗ ਦਾ ਇੰਤਜਾਮ ਕੀਤਾ ਜਾ ਰਿਹਾ ਹੈ. ਇਸਤੋਂ ਇਲਾਵਾ VIP ਮੂਵਮੇੰਟ ਨੂੰ ਖਟ ਕਰਣ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਨਾਯਾ ਜਾਵੇਗਾ। ਇਥੇ ਦਸ ਦੀਏ ਕਿ ਜਿਹੜੀ ਜਮੀਨ ਰੈਲੀ ਲਈ ਘੇਰੀ ਜਾਣੀ ਹੈ, ਉਸਦੇ ਵਿਚ ਅਨੇਕਾਂ ਕਿਸਾਨਾਂ ਦੀਆਂ ਫਸਲ ਅਉਂਦੀਆਂ ਹਨ. ਜਿਨ੍ਹਾਂ ਨੂੰ ਸਰਕਾਰ ਵਲੋਂ 40 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਵੀ ਦਿੱਤਾ ਜਾ ਰਿਹਾ ਹੈ. ਅਤੇ ਇਹ ਕੋਇ ਪਹਿਲਾ ਮੌਕਾ ਨਹੀਂ ਹੈ, ਜਦੋ ਕਿਸੇ ਰਾਜਨੀਤਿਕ ਪਾਰਟੀ ਵਲੋਂ ਇਹ ਥਾਂ ਕਿਸੇ ਰੈਲੀ ਲਈ ਵਰਤੀ ਜਾ ਰਹੀ ਹੋਵੇ। ਇਸਤੋਂ ਪਹਿਲਾ ਸ਼ਿਰੋਮਣੀ ਅਕਾਲੀ ਦਲ ਬਾਦਲ ਵੀ ਇਸ ਜਗਾਹ ਨੂੰ ਸ਼ੁਭ ਮੰਦਿਆਂ ਇਸ ਥਾਂ ਤੇ ਰੈਲੀਆਂ ਕਰਦੀ ਰਹੀ ਹੈ. 
3 nos shots files
VO1 --------------- ਮੀਡੀਆ ਦੇ ਸਾਹਮਣੇ ਓਹਨਾ ਕਿਸਾਨਾਂ ਨੇ ਜਿਨ੍ਹਾਂ ਦੀ ਕਿ ਜਮੀਨ ਅਉਂਦੀ ਨੇ ਦਸਿਆ ਕਿ ਓਹਨਾ ਸਰਕਾਰ ਪਾਸੋ 50 ਹਜਾਰ ਰੁ ਪ੍ਰਤੀ ਏਕੜ ਦੇ ਹਿੱਸਾਬ ਨਾਲ ਮੁਆਵਜੇ ਦੀ ਮੰਗ ਕਿੱਤੀ ਸੀ. ਲੇਕਿਨ ਸਰਕਾਰ ਵਲੋਂ ਉਹਨਾਂ ਨੂੰ 40 ਹਜਾਰ ਰੁ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਹ ਸੰਤੁਸ਼ਟ ਹਨ. 
avtar singh byte (farmer)
nirmal byte (farmer)
VO2 --------------- ਇਧਰ ਕੈਪਟਨ ਸਰਕਾਰ ਦੇ OSD ਕੈਪਟਨ ਸੰਦੀਪ ਸੰਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਰੈਲੀ ਲਈ ਕੁਲ 100 acres ਜਮੀਨ ਘੇਰੀ ਗਈ ਹੈ. ਜਿਸਦੇ ਵਿਚ ਸਵਾ ਲੱਖ ਲੋਕਾਂ ਦੇ ਬੈਠਣ ਦੇ ਇੰਤਜਾਮ ਤੋਂ ਇਲਾਵਾ 5 ਹਜਾਰ ਵੱਡਿਆਂ ਬਸਾਂ ਲਈ ਪਾਰਕਿੰਗ ਦਾ ਇੰਤਜਾਮ ਕੀਤਾ ਜਾ ਰਿਹਾ ਹੈ. ਇਸਤੋਂ ਇਲਾਵਾ VIP ਮੂਵਮੇੰਟ ਨੂੰ ਖਟ ਕਰਣ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਨਾਯਾ ਜਾਵੇਗਾ। ਇਸਦੇ ਨਾਲ ਹੀ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈਕੇ ਵੀ ਪੁਖਤਾ ਇੰਤਜਾਮ ਕਿੱਤੇ ਗਏ ਹਨ. 
captain sandeep sandhu byte (OSD) (we transfer link)
VO3 ------------- ਇਧਰ ਡਿਪਟੀ ਕਮੀਸ਼ਨਰ ਮੋਗਾ ਸੰਦੀਪ ਹੰਸ ਨੇ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਰੈਲੀ ਨੂੰ ਲੈਕੇ ਪੂਰੇ ਪ੍ਰਬੰਧ ਕਿੱਤੇ ਜਾ ਰਹੇ ਹਨ. ਅਤੇ ਜਿਹੜੇ ਕਿਸਾਨਾਂ ਦੀ ਜਮੀਨ ਇਸ ਜਗਹ ਤੇ ਅਉਂਦੀ ਹੈ, ਓਹਨਾ ਨੂੰ 40 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇਗਾ। 
sandeep hans byte (DC moga) (we transfer link)
VO4 ------------- ਜਦੋ ਸ਼ਿਰੋਮਣੀ ਅਕਾਲੀ ਦਲ ਦੇ ਬੁਲਾਰੇ ਰਾਜਵੰਤ ਮਾਲਾਹ ਨੂੰ ਇਹ ਸਵਾਲ ਕਿੱਤਾ ਗਯਾ ਕਿ ਇਸ ਥਾਂ ਸ਼ਿਰੋਮਣੀ ਅਕਾਲੀ ਦਲ ਬਾਦਲ ਰੈਲੀ ਲਈ ਸ਼ੁਭ ਮਨਦਾ ਹੈ, ਤਾਂ ਉਹਨਾਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਬਾਦਲ ਵਾਸਤੇ ਤਾ ਸਾਰਾ ਪੰਜਾਬ ਹੀ ਸ਼ੁਭ ਹੈ. ਕਾਂਗਰਸ ਦੀ ਇਹ ਰੈਲੀ ਉਦੋਂ ਹੀ ਸਾਰਥਕ ਹੋਵੇਗੀ, ਜੇਕਰ ਪਾਰਟੀ ਪੰਜਾਬ ਦੇ ਲੋਕਾਂ ਨਾਲ ਕਿੱਤੇ ਵਾਅਦੇ ਪੂਰੇ ਕਰੇ. 
rajwant singh mallah byte (SAD spokesman)
sign off ---------- munish jindal, moga.
ETV Bharat Logo

Copyright © 2025 Ushodaya Enterprises Pvt. Ltd., All Rights Reserved.