ETV Bharat / state

ਆਰਗੈਨਿਕ ਸਬਜੀਆਂ ਦੀ ਵਰਤੋਂ ਕਰਨ ਲਈ ਔਰਤਾਂ ਨੂੰ ਕੀਤਾ ਗਿਆ ਜਾਗਰੂਕ - ਘਰੇਲੂ ਬਗੀਚੀ ਸਬੰਧੀ ਕੀਤਾ ਜਾਗਰੂਕ

ਮੋਗਾ 'ਚ ਘਰੇਲੂ ਔਰਤਾਂ ਨੂੰ ਆਰਗੈਨਿਕ ਸ਼ਬਜੀਆਂ ਪ੍ਰਤੀ ਜਾਗਰੂਕ ਕਰਨ ਲਈ ਮੋਗਾ ਵੈਲਫੇਅਰ ਸੁਸਾਇਟੀ ਵੱਲੋਂ ਕਿਚਨ ਟੂ ਕਿਚਨ ਸਮਾਗਮ ਕੀਤਾ ਗਿਆ।

Home Gardening Awareness
ਫ਼ੋਟੋ
author img

By

Published : Dec 8, 2019, 11:11 AM IST

ਮੋਗਾ: ਘਰੇਲੂ ਔਰਤਾਂ ਨੂੰ ਆਰਗੈਨਿਕ ਸ਼ਬਜੀਆਂ ਪ੍ਰਤੀ ਜਾਗੂਰਕ ਕਰਨ ਲਈ ਮਾਈ ਮੋਗਾ ਵੈਲਫੇਅਰ ਸੁਸਾਇਟੀ ਵੱਲੋਂ ਕਿਚਨ ਟੂ ਕਿਚਨ ਸਮਾਗਮ ਕਰਵਾਇਆ ਗਿਆ। ਇਸ 'ਚ ਬਿਮਾਰੀਆਂ ਤੋਂ ਬਚਣ ਲਈ ਆਰਗੈਨਿਕ ਸਬਜੀਆਂ ਨੂੰ ਪੈਦਾ ਕਰਨ ਲਈ ਖੇਤੀ ਮਾਹਿਰਾਂ ਨੇ ਘਰੇਲੂ ਔਰਤਾਂ ਨੂੰ ਜਾਣਕਾਰੀ ਦਿੱਤੀ। ਇਸ ਸਮਾਗਮ 'ਚ ਹਲਕਾ ਵਿਧਾਇਕ ਤੇ ਮੋਗਾ ਦੀ ਏਡੀਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਹਰ ਦਿਨ ਅਨੇਕਾ ਹੀ ਮਰੀਜ਼ ਕੈਂਸਰ ਤੇ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਇਸ ਦਾ ਮੁੱਖ ਕਾਰਨ ਜ਼ਹਿਰਲੀਆਂ ਦਵਾਈਆਂ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਸਬਜੀਆਂ ਹਨ। ਇਸ ਦੌਰਾਨ ਇਸ ਸਮਾਗਮ 'ਚ ਇਨ੍ਹਾਂ ਸ਼ਬਜੀਆਂ ਦੀ ਵਰਤੋਂ ਨਾ ਕਰ ਖੁਦ ਪੈਦਾ ਕੀਤੀਆਂ ਸਬਜੀਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।

ਇਸ ਮੌਕੇ ਏਡੀਸੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਸਾਨੂੰ ਘਰਾਂ ਵਿੱਚ ਬਗੀਚਾ ਬਣਾ ਕੇ ਰਸੋਈ ਤੋਂ ਵੇਸਟ ਹੋਣ ਵਾਲੇ ਪਦਾਰਥ ਨਾਲ ਸਬਜ਼ੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਆਪਣੇ ਘਰਾਂ ਵਿੱਚ ਤਿਆਰ ਕੀਤੀਆਂ ਸਬਜ਼ੀਆਂ ਵਰਤਾਂਗੇ ਤਾਂ ਅਸੀਂ ਕਦੇ ਵੀ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਨਹੀਂ ਹੋਵਾਂਗੇ।

ਇਸ ਦੌਰਾਨ ਸੈਂਕੜੇ ਦੀ ਤਦਾਦ 'ਚ ਪੁੱਜੀਆਂ ਔਰਤਾਂ ਨੇ ਘਰੇਲੂ ਬਗੀਚੀ ਲਗਾਉਣ ਦਾ ਭਰੋਸਾ ਦਿੱਤਾ। ਇਸ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਉਨ੍ਹਾਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਔਰਤਾਂ ਘਰਾਂ ਵਿੱਚ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ।

ਇਸ ਸਮਾਗਮ 'ਚ ਪੁੱਜੇ ਹਲਕਾ ਵਿਧਾਇਕ ਨੇ ਦੱਸਿਆ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅੱਜ ਬਿਮਾਰੀਆਂ ਦਾ ਦੌਰ ਏਨਾ ਵੱਧ ਗਿਆ ਹੈ ਕਿ ਹਰ ਕਿਸੇ ਨੂੰ ਕੋਈ ਨਾ ਕੋਈ ਭਿਆਨਕ ਬਿਮਾਰੀ ਦੇ ਹਵਾਲੇ 'ਚ ਹਨ ਜਿਸ ਨਾਲ ਉਹ ਮੌਤ ਨਾਲ ਲੜ ਰਹੇ ਹਨ। ਇਸ ਦਾ ਕਾਰਨ ਜ਼ਹਿਰਲੀ ਦਵਾਇਆਂ ਤੋਂ ਪੈਂਦਾ ਕੀਤੀਆਂ ਸਬਜੀਆਂ ਹਨ।

ਇਹ ਵੀ ਪੜ੍ਹੋ: ਪਿਆਜ਼ਾਂ ਦੀ ਵਧੀਆਂ ਕੀਮਤਾਂ 'ਤੇ ਅਨੋਖਾ ਪ੍ਰਦਰਸ਼ਨ

ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੀਆਂ ਸਬਜ਼ੀਆਂ ਤੋਂ ਪਾਸੇ ਹੋ ਕੇ ਘਰ ਦੀ ਰਸੋਈ ਵਿੱਚੋ ਵੇਸਟ ਪਦਾਰਥ ਨੂੰ ਕੱਢ ਕੇ ਘਰੇਲੂ ਬਗੀਚੀ ਵਿੱਚ ਆਪਣੇ ਤੌਰ 'ਤੇ ਬਿਨਾਂ ਖਾਦ ਬਿਨਾਂ ਜ਼ਹਿਰੀਲੀਆਂ ਦਵਾਈਆਂ ਛੱਡ ਕੇ ਸਬਜ਼ੀਆਂ ਤਿਆਰ ਕਰ ਕੇ ਵਰਤ ਸਕਦੇ ਹਾਂ ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ

Intro:ਅਜੋਕੇ ਸਮੇਂ ਵਿਚ ਬਿਮਾਰੀਆਂ ਤੋਂ ਬਚਣ ਲਈ ਆਰਗੈਨਿਕ ਸਬਜ਼ੀਆਂ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ :ਅਨੀਤਾ ਦਰਸ਼ੀBody:

ਮੋਗਾ ਵਿਖੇ ਅੱਜ ਘਰੇਲੂ ਸਵਾਣੀਆਂ ਨੂੰ ਰਸੋਈ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਔਰਤਾਂ ਨੂੰ ਘਰੇਲੂ ਬਗੀਚੀ ਬਣਾ ਕੇ ਘਰ ਦੀ ਰਹਿੰਦ ਖੂੰਦ ਤੋਂ ਸਬਜ਼ੀਆਂ ਤਿਆਰ ਕਰਨ ਸਬੰਧੀ ਵੱਖ ਵੱਖ ਖੇਤੀ ਮਾਹਰਾਂ ਵੱਲੋਂ ਪੁਖ਼ਤਾ ਜਾਣਕਾਰੀ ਦਿੱਤੀ ਗਈ ਇਸ ਸਮਾਗਮ ਵਿੱਚ ਹਲਕਾ ਵਿਧਾਇਕ ਮੋਗਾ ਡਾ ਹਰਜੋਤ ਕਮਲ ਮੈਡਮ ਅਨੀਤਾ ਦਰਸ਼ੀ ਏਡੀਸੀ ਮੋਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡਾ ਹਰਜੋਤ ਕੰਵਲ ਨੇ ਕਿਹਾ ਕਿ ਅੱਜ ਬਿਮਾਰੀਆਂ ਦਾ ਦੌਰ ਏਨਾ ਵੱਧ ਗਿਆ ਹੈ ਕਿ ਹਰ ਘਰ ਵਿੱਚ ਅਨੇਕਾਂ ਹੀ ਮਰੀਜ਼ ਕੈਂਸਰ ਤੇ ਕਾਲੇ ਪੀਲੇ ਵਰਗੀਆਂ ਭਿਆਨਕ ਬਿਮਾਰੀਆਂ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ਜਿਸ ਦਾ ਮੁੱਖ ਕਾਰਨ ਜ਼ਹਿਰੀਲੀਆਂ ਦਵਾਈਆਂ ਤੋਂ ਤਿਆਰ ਕੀਤੀਆਂ ਸਬਜ਼ੀਆਂ ਖਾਣ ਨਾਲ ਹੈ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਸਬਜ਼ੀਆਂ ਤੋਂ ਪਾਸੇ ਹੋ ਕੇ ਘਰ ਦੀ ਰਸੋਈ ਵਿੱਚੋ ਵੇਸਟ ਪ੍ਰਜਾਪਤ ਕੱਢ ਕੇ ਘਰੇਲੂ ਗੀਚੀ ਵਿੱਚ ਆਪਣੇ ਤੌਰ ਤੇ ਬਿਨਾਂ ਖਾਦ ਬਿਨਾਂ ਜ਼ਹਿਰੀਲੀਆਂ ਦਵਾਈਆਂ ਛਡਕੇ ਸਬਜ਼ੀਆਂ ਤਿਆਰ ਕਰ ਕੇ ਵਰਤ ਸਕਦੇ ਹੋ ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ

ਵ੍ਹਾਈਟ :--ਹਲਕਾ ਵਿਧਾਇਕ ਡਾ ਹਰਜੋਤ ਕਮਲ

ਇਸ ਮੱਗ ਵਿੱਚ ਪੁੱਜੇ ਮੈਡਮ ਅਨੀਤਾ ਦਰਸ਼ੀ ਏਡੀਸੀ ਮੋਗਾ ਨੇ ਕਿਹਾ ਕਿ ਸਾਨੂੰ ਘਰਾਂ ਵਿੱਚ ਬਗੀਚੀ ਬਣਾ ਕੇ ਰਸੋਈ ਤੋਂ ਬੇਸਟ ਹੋਣ ਵਾਲੇ ਪਦਾਰਥ ਨਾਲ ਸਬਜ਼ੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਜੇਕਰ ਅਸੀਂ ਆਪਣੇ ਘਰਾਂ ਵਿੱਚ ਤਿਆਰ ਕੀਤੀਆਂ ਸਬਜ਼ੀਆਂ ਵਰਤਾਂਗੇ ਤਾਂ ਅਸੀਂ ਕਦੇ ਵੀ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਨਹੀਂ ਹੋਵਾਂਗੇ ਇਸ ਮੌਕੇ ਸੈਂਕੜੇ ਦੀ ਤਦਾਦ ਚ ਪੁੱਜੀਆਂ ਔਰਤਾਂ ਨੇ ਘਰੇਲੂ ਬਗੀਚੀ ਲਗਾਉਣ ਦਾ ਭਰੋਸਾ ਦਿੱਤਾ ਇਸ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਉਨ੍ਹਾਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਔਰਤਾਂ ਘਰਾਂ ਵਿੱਚ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ ।

ਬਾਈ :--ਮੈਡਮ ਅਨੀਤਾ ਦਰਸ਼ੀ ਏਡੀ ਸੀ ਮੋਗਾ

==ਇਸ ਮੌਕੇ ਘਰੇਲੂ ਸੁਆਣੀ ਅੰਚਲ ਗਰੋਵਰ ਨੇ ਕਿਹਾ ਕਿ ਮੈਂ ਆਪਣੇ ਘਰ ਵਿੱਚ ਰਸੋਈ ਤੋਂ ਵੇਸਟ ਜਾਣ ਵਾਲੇ ਪਦਾਰਥ ਨਾਲ ਘਰੇਲੂ ਬਗੀਚੀ ਤਿਆਰ ਕਰਕੇ ਸਬਜ਼ੀ ਲਗਾਈ ਹੈ ਅਤੇ ਇਹ ਸਬਜ਼ੀ ਦਾ ਸਵਾਦ ਇੱਕ ਅਨੋਖਾ ਸਵਾਦ ਹੁੰਦਾ ਹੈ ਅਤੇ ਅਸੀਂ ਹਰ ਸਾਲ ਆਪਣੇ ਘਰ ਵਿੱਚ ਹੀ ਸਬਜ਼ੀ ਪੈਦਾ ਕਰਦੇ ਹਾਂ ਇਸ ਮੌਕੇ ਮੈਡਮ ਅੰਚਲ ਗਰੋਵਰ ਨੇ ਇਕੱਤਰ ਔਰਤਾਂ ਨੂੰ ਘਰ ਵਿੱਚ ਬਗੀਚੀ ਤਿਆਰ ਕਰਕੇ ਸਬਜ਼ੀ ਪੈਦਾ ਕਰਨ ਬਾਰੇ ਵੱਖ ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਪਾਲਕ ਮੇਥੇ ਧਨੀਆਂ ਅਤੇ ਵੈਂਗਨ ਆਦਿ ਦੇ ਪੌਦੇ ਲਗਾਏ ਹੋਏ ਹਨ ਜਿਨ੍ਹਾਂ ਤੋਂ ਰੋਜ਼ਾਨਾ ਤਾਜ਼ੀ ਰੋਜ਼ਾਨਾ ਤਾਜ਼ੀ ਸਬਜ਼ੀ ਵਰਤਦੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਛੱਤ ਉੱਪਰ ਗਮਲੇ ਲਗਾ ਕੇ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਅਤੇ ਘਰ ਦੀ ਰਸੋਈ ਵਿੱਚੋਂ ਨਿਕਲਣ ਵਾਲੀ ਵੇਸਟ ਖਾਦ ਰੂਪ ਵਿੱਚ ਵਰਤੀ ਜਾਂਦੀ ਹੈ ਜਿਸ ਨਾਲ ਬਹੁਤ ਹੀ ਵਧੀਆ ਸਬਜ਼ੀ ਤਿਆਰ ਹੁੰਦੀ ਹੈ !

ਵ੍ਹਾਈਟ :--ਅੰਚਲ ਗਰੋਵਰ ਘਰੇਲੂ ਔਰਤConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.