ETV Bharat / state

ਚੰਗੀ ਸਿਹਤ ਦਾ ਰਾਜ ਹੈ ਇਹ ਬੂਟਾ... - ਚੰਗੀ ਸਿਹਤ

ਇਸ ਬੂਟੇ ਦਾ ਨਾਮ ਅੰਗਰੇਜ਼ੀ (English) ਦੇ ਵਿੱਚ ਰੋਜ਼ੇਲਾ ਅਤੇ ਪੰਜਾਬੀ ਦੇ ਵਿੱਚ ਇਸ ਨੂੰ ਖੱਟੀ ਭਿੰਡੀ ਕਿਹਾ ਜਾਂਦਾ ਹੈ। ਇਹ ਬੂਟਾ ਜੂਨ ਮਹੀਨੇ ਦੇ ਵਿੱਚ ਲੱਗਦਾ ਹੈ ਅਤੇ ਇਸ ਨੂੰ ਪਾਣੀ ਦੀ ਵੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਇਸ ਬੂਟੇ ਨੂੰ ਜੋ ਫੁੱਲ ਲੱਗਦੇ ਹਨ।

ਚੰਗੀ ਸਿਹਤ ਦਾ ਰਾਜ ਹੈ ਇਹ ਬੂਟਾ...
ਚੰਗੀ ਸਿਹਤ ਦਾ ਰਾਜ ਹੈ ਇਹ ਬੂਟਾ...
author img

By

Published : Nov 14, 2021, 12:00 PM IST

ਮਾਨਸਾ: ਇਹ ਬੂਟਾ ਕੋਈ ਆਮ ਵੋਟਾਂ ਨਹੀਂ ਸਗੋਂ ਇਸ ਬੂਟੇ ਦੇ ਗੁਣ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਬੂਟੇ ਦਾ ਨਾਮ ਅੰਗਰੇਜ਼ੀ (English) ਦੇ ਵਿੱਚ ਰੋਜ਼ੇਲਾ ਅਤੇ ਪੰਜਾਬੀ ਦੇ ਵਿੱਚ ਇਸ ਨੂੰ ਖੱਟੀ ਭਿੰਡੀ ਕਿਹਾ ਜਾਂਦਾ ਹੈ। ਇਹ ਬੂਟਾ ਜੂਨ ਮਹੀਨੇ ਦੇ ਵਿੱਚ ਲੱਗਦਾ ਹੈ ਅਤੇ ਇਸ ਨੂੰ ਪਾਣੀ ਦੀ ਵੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਇਸ ਬੂਟੇ ਨੂੰ ਜੋ ਫੁੱਲ ਲੱਗਦੇ ਹਨ। ਇਸ ਤੋਂ ਚਾਟਣੀ ਇਸ ਦੇ ਪੱਤਿਆਂ ਦੀ ਸਬਜ਼ੀ ਅਤੇ ਇਸ ਦੇ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ ਦੀ ਹਰ ਘਾਟ ਨੂੰ ਪੂਰਾ ਕਰਦਾ ਹੈ। ਇਸ ਦੇ ਪੱਤੇ ਖਾਣ ਦੇ ਨਾਲ ਔਰਤਾਂ (Women) ਦੇ ਵਿੱਚ ਵੀ ਖ਼ੂਨ ਦੀ ਕਮੀ ਨਹੀਂ ਆਉਂਦੀ ਅਤੇ ਬੱਚਿਆਂ ਦੇ ਲਈ ਵੀ ਇਹ ਕਾਫ਼ੀ ਲਾਭਦਾਇਕ ਹੈ।

ਰੋਜ਼ੇਲਾ ਦਾ ਬੂਟਾ ਕਪਾਹ ਦੇ ਬੂਟੇ ਵਾਂਗ ਦਿੱਖ ਦਾ ਹੈ। ਅਤੇ ਇਸ ਦੇ ਪੱਤੇ ਵੀ ਕਪਾਹ ਦੇ ਬੂਟੇ ਵਰਗੇ ਹੀ ਹੁੰਦੇ ਹਨ। ਭੁਪੇਸ਼ ਗਰਗ ਨੇ ਦੱਸਿਆ ਕਿ ਨਵੰਬਰ (November) ਤੋਂ ਲੈਕੇ ਫਰਵਰੀ (February) ਮਹੀਨੇ ਤੱਕ ਇਸ ਬੂਟੇ ਨੂੰ ਫੁੱਲ ਆ ਜਾਂਦੇ ਹਨ।

ਚੰਗੀ ਸਿਹਤ ਦਾ ਰਾਜ ਹੈ ਇਹ ਬੂਟਾ...

ਉਨ੍ਹਾਂ ਦੱਸਿਆ ਕਿ ਇਸ ਬੂਟੇ ਦਾ ਇੱਕ-ਇੱਕ ਪੱਤਾ ਮਨੁੱਖੀ ਜੀਵਨ ਦੇ ਵਰਤੋਂ ਵਿੱਚ ਆਉਦਾ ਹੈ। ਉਨ੍ਹਾਂ ਦੱਸਿਆ ਕਿਹਾ ਇਸ ਬੂਟੇ ਦੇ ਪੱਤਿਆ ਦੀ ਸਬਜ਼ੀ ਵੀ ਬਣਦੀ ਹੈ ਅਤੇ ਇਨ੍ਹਾਂ ਪੱਤਿਆ ਨੂੰ ਸੁੱਕਿਆ ਵੀ ਖਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੂਟੇ ਨੂੰ ਆਉਣ ਵਾਲੇ ਫੁੱਲਾਂ ਦੀ ਚਟਨੀ, ਅਚਾਰ ਜਾ ਫਿਰ ਜੈਮ ਵੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:ਬਾਲ ਦਿਵਸ 2021: ਆਓ ਅੱਜ ਚਾਚਾ ਨਹਿਰੂ ਨੂੰ ਯਾਦ ਕਰੀਏ!

ETV Bharat Logo

Copyright © 2025 Ushodaya Enterprises Pvt. Ltd., All Rights Reserved.