ETV Bharat / state

ਦਿਵਾਲੀ ਮੌਕੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਦਾਸਤਾਨ - lamp makers on diwali

ਦਿਵਾਲੀ ਦੇ ਤਿਉਹਾਰ 'ਤੇ ਹਰ ਘਰ, ਹਰ ਗਲੀ, ਹਰ ਮੁੱਹਲੇ ਵਿੱਚ ਜਗਮਗ ਹੁੰਦੀ ਹੈ। ਇਸ ਤਿਉਹਾਰ ਦੇ ਮੌਕੇ ਹਰ ਜਗ੍ਹਾ 'ਤੇ ਖ਼ੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ, ਪਰ ਕੁੱਝ ਲੋਕ ਅਜਿਹੇ ਵੀ ਹਨ, ਜੋ ਆਪਣੀ ਮਿਹਨਤ ਦੇ ਸਦਕੇ ਹੀ ਇਸ ਤਿਉਹਾਰ ਨੂੰ ਮਨਾਉਂਦੇ ਹਨ। ਮਾਨਸਾ ਜ਼ਿਲ੍ਹੇ ਦੇ ਇੱਕ ਮਿੱਟੀ ਦੀ ਦੀਵੇ ਬਣਾਉਣ ਵਾਲੇ ਕਾਰੀਗਰ ਵੀ ਮਿਹਨਤ ਕਰ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਈਨਾਮੈਟ ਲੜੀਆ ਦੇ ਰਿਵਾਜ਼ ਨੇ ਮਿੱਟੀ ਦੇ ਬਣੇ ਦੀਵਿਆਂ ਦੀ ਅਹਮਿਅਤ ਨੂੰ ਖ਼ਤਮ ਕਰ ਦਿੱਤਾ ਹੈ।

ਫ਼ੋਟੋ
author img

By

Published : Oct 23, 2019, 9:27 PM IST

ਮਾਨਸਾ: ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਜ਼ਦੀਕ ਆਉਂਦਿਆ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਕਾਰੀਗਰਾਂ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਚਾਈਨੀਜ਼ ਲੜੀਆਂ ਤੋਂ ਮੁੱਖ ਫੇਰ ਕੇ ਉਨ੍ਹਾਂ ਦੇ ਮਿੱਟੀ ਦੇ ਦੀਵੇ ਖ਼ਰੀਦਣਗੇ, ਕਿਉਂਕਿ ਚਾਈਨੀਜ਼ ਲੜੀਆਂ ਦੇ ਨਾਲ ਬਿਜਲੀ ਦੀ ਖ਼ਪਤ ਜ਼ਿਆਦਾ ਹੁੰਦੀ ਹੈ।

ਹੋਰ ਪੜ੍ਹੋ: ਵਿਵਾਦ ਤੋਂ ਬਾਅਦ ਉਜੜਾ ਚਮਨ ਨੇ ਬਦਲੀ ਰਿਲੀਜ਼ ਤਰੀਕ

ਹੋਰ ਪੜ੍ਹੋ: ਫ਼ਿਲਮ 'ਬਾਲਾ' ਹੋਈ ਵਿਵਾਦਾਂ ਦਾ ਸ਼ਿਕਾਰ

ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਕਾਫ਼ੀ ਰੌਣਕ ਦੇਖਣ ਨੂੰ ਮਿਲਦੀ ਹੈ। ਜਿੱਥੇ, ਬਾਜ਼ਾਰ ਸਜੇ ਹੋਏ ਵਿਖਾਈ ਦਿੰਦੇ ਹਨ, ਉੱਥੇ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਵਿੱਚ ਵੀ ਉਮੀਦ ਹੁੰਦੀ ਹੈ ਕਿ ਇਸ ਵਾਰ ਲੋਕ ਮਿੱਟੀ ਦੇ ਬਣਾਏ ਦੀਵਿਆਂ ਨੂੰ ਤਰਜ਼ੀਹ ਦੇਣਗੇ, ਪਰ ਚਾਈਨੀਜ਼ ਲੜੀਆਂ ਨੇ ਇਨ੍ਹਾਂ ਕਾਰੀਗਰਾਂ ਦਾ ਮਨ ਫਿੱਕਾ ਪਾ ਦਿੱਤਾ ਹੈ। ਪਰ, ਇਸ ਵਾਰ ਇਨ੍ਹਾਂ ਕਾਰੀਗਰਾਂ ਨੂੰ ਉਮੀਦ ਹੈ ਕਿ ਲੋਕ ਚਾਈਨੀਜ਼ ਲੜੀਆਂ ਦੀ ਵਰਤੋਂ ਨਾਂਹ ਕਰਦੇ ਹੋਏ ਮਿੱਟੀ ਦੇ ਬਣਾਏ ਦੀਵਿਆਂ ਨਾਲ ਆਪਣਾ ਘਰ 'ਚ ਰੌਸ਼ਨੀ ਕਰਨਗੇ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਕਿਹਾ ਕਿ ਜਿੱਥੇ ਚਾਈਨੀਜ਼ ਲੜੀਆਂ ਨਾਲ ਬਿਜਲੀ ਦੀ ਜ਼ਿਆਦਾ ਖ਼ਪਤ ਹੁੰਦੀ ਹੈ, ਉੱਥੇ ਹੀ ਦੀਵਿਆਂ ਨਾਲ ਨਾਂਹ ਤਾਂ ਕੋਈ ਬਿਜਲੀ ਦੀ ਖ਼ਪਤ ਹੁੰਦੀ ਹੈ ਅਤੇ ਨਾ ਹੀ ਕੋਈ ਪ੍ਰਦੂਸ਼ਣ ਹੁੰਦਾ ਹੈ। ਇਸ ਕਰਕੇ ਇਸ ਸਾਲ ਕਾਰੀਗਰਾਂ ਨੂੰ ਉਮੀਦ ਹੈ, ਚਾਈਨਾਂ ਲੜੀਆਂ ਨੂੰ ਛੱਡ ਦੀਵਿਆ ਦੀ ਵਰਤੋਂ ਕਰਨਗੇ।

Intro:ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਜ਼ਦੀਕ ਆਉਂਦਿਆਂ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਕੰਮ ਦੇ ਵਿੱਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦਾ ਹੱਥ ਵਟਾ ਰਹੇ ਹਨ ਕਾਰੀਗਰਾਂ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਚਾਈਨੀਜ਼ ਲੜੀਆਂ ਤੋਂ ਮੁੱਖ ਮੋੜ ਕੇ ਉਨ੍ਹਾਂ ਦੇ ਮਿੱਟੀ ਦੇ ਬਣਾਏ ਦੀਵੇ ਖ਼ਰੀਦਣਗੇ ਕਿਉਂਕਿ ਚਾਈਨੀਜ਼ ਲੜੀਆਂ ਦੇ ਨਾਲ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ

Body:ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਜ਼ਦੀਕ ਆਉਂਦਿਆਂ ਹੀ ਬਾਜ਼ਾਰਾਂ ਦੇ ਵਿੱਚ ਰੋਸ਼ਨੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ ਬਾਜ਼ਾਰ ਸਜੇ ਹੋਏ ਦੇਖ ਦੇਖਦੇ ਹਨ ਉੱਥੇ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਵਿਚ ਵੀ ਉਮੀਦ ਹੁੰਦੀ ਹੈ ਕਿ ਇਸ ਵਾਰ ਲੋਕ ਉਨ੍ਹਾਂ ਦੇ ਮਿੱਟੀ ਦੇ ਬਣਾਏ ਦੀਵਿਆਂ ਨੂੰ ਤਰਜੀਹ ਦੇਣਗੇ ਪਰ ਚਾਈਨੀਜ਼ ਲੜੀਆਂ ਨੇ ਜਿੱਥੇ ਇਨ੍ਹਾਂ ਕਾਰੀਗਰਾਂ ਦਾ ਮਨ ਫਿੱਕਾ ਪਾ ਦਿੱਤਾ ਸੀ ਪਰ ਇਸ ਵਾਰ ਇਨ੍ਹਾਂ ਕਾਰੀਗਰਾਂ ਨੂੰ ਉਮੀਦ ਹੈ ਕਿ ਲੋਕ ਚਾਈਨੀਜ਼ ਲੜੀਆਂ ਤੋਂ ਮੁੱਖ ਮੋੜ ਕੇ ਇਨ੍ਹਾਂ ਦੇ ਮਿੱਟੀ ਦੇ ਬਣਾਏ ਦੀਵੇ ਨਾਲ ਰੌਸ਼ਨੀ ਕਰਨਗੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਕਿਹਾ ਕਿ ਜਿੱਥੇ ਚਾਈਨੀਜ਼ ਲੜੀਆਂ ਨਾਲ ਬਿਜਲੀ ਦੀ ਜ਼ਿਆਦਾ ਖਪਤ ਹੁੰਦੀ ਹੈ ਉੱਥੇ ਹੀ ਦੀਵਿਆਂ ਨਾਲ ਨਾ ਤਾਂ ਕੋਈ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਨਾ ਹੀ ਕੋਈ ਪ੍ਰਦੂਸ਼ਣ ਹੁੰਦਾ ਹੈ ਇਸ ਵਾਰ ਦੀਵਾਲੀ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੇ ਬੱਚੇ ਵੀ ਇਸ ਕੰਮ ਵਿੱਚ ਹੱਥ ਵਟਾ ਰਹੇ ਹਨ

ਬਾਈਟ ਸਿੰਗਾ ਰਾਮ ਕਾਰੀਗਰ

ਬਾਈਟ ਗੁਰਵਿੰਦਰ ਸਿੰਘ ਪੋਤਰਾ

Closeing Kuldip Dhaliwal Mansa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.