ETV Bharat / state

ਮੰਦਰ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ - ਤਿਉਹਾਰ ਮਨਾਇਆ ਗਿਆ

ਮੰਦਰ ਚ ਬੜੀ ਧੂਮਧਾਮ ਨਾਲ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਲਕਸ਼ਮੀ ਨਾਰਾਇਣ ਮੰਦਰ ਵਿੱਚ ਰਾਮਨੌਮੀ ਮੋਕੇ ਕੰਜਕਾ ਪੂਜਨ ਕਰ ਤਿਉਹਾਰ ਬੜੀ ਸਰਧਾ ਤੇ ਧੂਮ ਨਾਲ ਮਨਾਇਆ। ਸ਼ਰਧਾਲੂਆਂ ਵੱਲੋਂ ਮੰਦਰ ’ਚ ਰਾਮ ਦਾ ਨਾਮ ਜਪਿਆ। ਇਸ ਦੌਰਾਨ ਮੰਦਰ ਚ ਲੰਗਰ ਵੀ ਵਰਤਾਇਆ ਗਿਆ।

ਮੰਦਰ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ

author img

By

Published : Apr 21, 2021, 5:43 PM IST

ਮਾਨਸਾ: ਜ਼ਿਲ੍ਹੇ ਚ ਮੰਦਰ ਚ ਬੜੀ ਧੂਮਧਾਮ ਨਾਲ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਲਕਸ਼ਮੀ ਨਾਰਾਇਣ ਮੰਦਰ ਵਿੱਚ ਰਾਮਨੌਮੀ ਮੋਕੇ ਕੰਜਕਾ ਪੂਜਨ ਕਰ ਤਿਉਹਾਰ ਬੜੀ ਸਰਧਾ ਤੇ ਧੂਮ ਨਾਲ ਮਨਾਇਆ। ਸ਼ਰਧਾਲੂਆਂ ਵੱਲੋਂ ਮੰਦਰ ’ਚ ਰਾਮ ਦਾ ਨਾਮ ਜਪਿਆ। ਇਸ ਦੌਰਾਨ ਮੰਦਰ ਚ ਲੰਗਰ ਵੀ ਵਰਤਾਇਆ ਗਿਆ।

ਮੰਦਰ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ

ਦੱਸ ਦਈਏ ਕਿ ਰਾਮਨੌਮੀ ਦੇ ਮੌਕੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਨਵਰਾਤੇ ਦੇ ਅਖੀਰਲੇ ਦਿਨ ਰਾਮਨੌਮੀ ਮਨਾਈ ਗਈ ਇਸ ਦੌਰਾਨ ਰਾਮ ਨਾਮ ਜਾ ਜਾਪ ਕੀਤਾ ਗਿਆ ਨਾਲ ਹੀ ਕੰਜਕ ਪੂਜਨ ਵੀ ਕੀਤਾ ਗਿਆ। ਦੂਜੇ ਪਾਸੇ ਮੰਦਰ ਚ ਆਏ ਸ਼ਰਧਾਲੂਆਂ ਨੇ ਕਿਹਾ ਕਿ ਧੀਆਂ ਅੱਜ ਦੇ ਸਮੇਂ ਚ ਕਿਸੇ ਤੋਂ ਵੀ ਘੱਟ ਨਹੀਂ ਹਨ। ਕੁੜੀਆਂ ਨੂੰ ਬਚਾਉਣਾ ਚਾਹੀਦਾ ਹੈ। ਕੁੜੀਆਂ ਦੀ ਇੱਜਤ ਕਰਨੀ ਚਾਹੀਦੀ ਹੈ।

ਇਹ ਵੀ ਪੜੋ: ਈਟੀਵੀ ਭਾਰਤ ਵੱਲੋਂ ਰਾਮ ਨੌਮੀ ਦੀਆਂ ਮੁਬਾਰਕਾਂ, ਆਰਟਿਸਟ ਵਰੁਣ ਨੇ ਤਿਆਰ ਕੀਤਾ ਭਗਵਾਨ ਰਾਮ ਦਾ ਪੋਰਟਰੇਟ

ETV Bharat Logo

Copyright © 2025 Ushodaya Enterprises Pvt. Ltd., All Rights Reserved.