ETV Bharat / state

ਪੁਲਿਸ ਨੇ ਸਰਦੂਲਗੜ ਦੇ ਸਕੂਲ ਚ ਹੋਈ ਚੋਰੀ ਦੀ ਵਾਰਦਾਤ ਕੀਤੀ ਟਰੇਸ - ਚੋਰੀ ਦੀ ਵਾਰਦਾਤ

ਮਾਨਸਾ ਪੁਲਿਸ ਨੇ ਸਰਦੂਲਗੜ ਦੇ ਸਕੂਲ ਵਿੱਚ ਹੋਈ ਚੋਰੀ ਦੀ ਵਾਰਦਾਤ ਕੀਤੀ ਟਰੇਸ। ਚੋਰੀ ਕਰਨ ਵਾਲੇ 3 ਮੁਲਜਮਾਂ ਨੂੰ ਕਾਬੂ ਕਰਕੇ ਚੋਰੀ ਮਾਲ ਕੀਤਾ ਬਰਾਮਦ ਮਾਨਸਾ ਪੁਲਿਸ ਨੇ ਥਾਣਾ ਸਰਦੂਲਗੜ ਵਿਖੇ ਸੰਨ ਚੋਰੀ ਦੇ ਦਰਜ਼ ਹੋਏ ਮੁਕੱਦਮੇ ਨੂੰ ਹਫਤੇ ਅੰਦਰ ਟਰੇਸ ਕਰਕੇ 3 ਮੁਲਜਮ ਸ਼ਤੀਸ ਕੁਮਾਰ ਉਰਫ ਬੰਟੀ,ਨਵਜੀਤ ਸਿੰਘ, ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

Mansa police trace the incident of theft at Sardulgarh school

author img

By

Published : Apr 18, 2021, 7:55 PM IST

ਮਾਨਸਾ :ਜਿਲਾ ਮਾਨਸਾ ਪੁਲਿਸ ਨੇ ਥਾਣਾ ਸਰਦੂਲਗੜ ਵਿਖੇ ਸੰਨ ਚੋਰੀ ਦੇ ਦਰਜ਼ ਹੋਏ ਮੁਕੱਦਮੇ ਨੂੰ ਹਫਤੇ ਅੰਦਰ ਟਰੇਸ ਕਰਕੇ 3 ਮੁਲਜਮ ਸ਼ਤੀਸ ਕੁਮਾਰ ਉਰਫ ਬੰਟੀ,ਨਵਜੀਤ ਸਿੰਘ, ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। । ਚੋਰੀ ਕਰਨ ਵਾਲੇ 3 ਮੁਲਜਮਾਂ ਨੂੰ ਕਾਬੂ ਕਰਕੇ ਚੋਰੀ ਮਾਲ ਕੀਤਾ ਬਰਾਮਦ। ਮਾਨਸਾ ਪੁਲਿਸ ਨੇ ਥਾਣਾ ਸਰਦੂਲਗੜ ਵਿਖੇ ਸੰਨ ਚੋਰੀ ਦੇ ਦਰਜ਼ ਹੋਏ ਮੁਕੱਦਮੇ ਨੂੰ ਹਫਤੇ ਅੰਦਰ ਟਰੇਸ ਕਰਕੇ 3 ਮੁਲਜਮ ਸ਼ਤੀਸ ਕੁਮਾਰ ਉਰਫ ਬੰਟੀ,ਨਵਜੀਤ ਸਿੰਘ, ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਮਾਂ ਪਾਸੋਂ ਚੋਰੀਮਾਲ ਇੱਕ ਪ੍ਰਿੰਟਰ ਮਾਰਕਾ ਕੈਨਿਨ, ਇੱਕ ਐਲਈਡੀ 32 ਅਤੇ ਖੇਡਾਂ ਦਾ ਸਮਾਨ ਕ੍ਰਿਕਟ ਬੈਟ ਗੇਂਦਾਂ ਪਲਾਸਟਿਕ ਨੂੰ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਮਾਨਸਾ ਸੁਰੇਂਦਰ ਲਾਂਬਾ, ਆਈਪੀਐਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ
ਗਿਆ ਕਿ ਨੂੰ ਸ੍ਰੀਮਤੀ ਅਮਰਦੀਪ ਕੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ
ਸਰਦੂਲਗੜ ਨੇ ਥਾਣਾ ਸਰਦੂਲਗੜ ਪੁਲਿਸ ਪਾਸ ਲਿਖਤੀ ਦਰਖਾਸ਼ਤ ਦਿੱਤੀ ਕਿ ਕਿਸੇ ਅਣਪਛਾਤੇ ਵਿਆਕਤੀਆਂ ਵੱਲੋਂ ਸਕੂਲ ਅੰਦਰ ਦਾਖਲ ਹੋ ਕੇ ਡੀਵੀਆਰ, 32
ਇੰਚੀ ਐਲਈਡੀ, ਕੈਮਰੇ, ਪ੍ਰਿਟਰ, ਪੱਖੇ, ਖੇਡਾਂ ਦਾ ਸਮਾਨ ਅਤੇ ਮਿੱਡ ਡੇ ਮੀਲ ਦਾ ਸਮਾਨ, ਜਿਸਦੀ ਕੁੱਲ ਕੀਮਤ 60,000 ਰੁਪਏ ਬਣਦੀ ਹੈ। ਚੋਰੀ ਕਰਕੇ ਲੈ ਗਏ। ਦਰਖਾਸ਼ਤ ਮੁਤਾਬਕ ਅਣਪਛਾਤਿਆਂ ਵਿਰੁੱਧ ਮੁਕੱਦਮਾ
ਨੰਬਰ 53 ਅਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ ਰਜਿਸਟਰ ਕੀਤਾ ਗਿਆ।
ਐਸਆਈ ਅਜੇ ਪ੍ਰੋਚਾ, ਮੁੱਖ ਅਫਸਰ ਥਾਣਾ ਸਰਦੂਲਗੜ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਭੁਪਿੰਦਰ ਸਿੰਘ ਵੱਲੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ ਮੁਕੱਦਮਾ ਨੂੰ ਟਰੇਸ ਕੀਤਾ ਗਿਆ। ਮੁਕੱਦਮਾ ਵਿੱਚ 3 ਮੁਲਜਮਾਂ ਸ਼ਤੀਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ ਕੁਮਾਰ, ਨਵਜੀਤ ਸਿੰਘ ਉਰਫ ਮੋਟੂ ਪੁੱਤਰ ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਅਨ ਸਰਦੂਲਗੜ ਨੂੰ ਨਾਮਜਦ
ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਇੱਕ ਪ੍ਰਿੰਟਰ ਮਾਰਕਾ ਕੈਨਿਨ, ਇੱਕ ਐਲਈਡੀ 32”, ਦੋ ਕ੍ਰਿਕਟ ਬੈਟ ਪਲਾਸਟਿਕ ਤੇ ਦੋ ਗੇਂਦਾ ਨੂੰ ਬਰਾਮਦ ਕੀਤਾ ਗਿਆ। ਇਹ ਮੁਲਜਿਮ ਕਰੀਮੀਨਲ ਹਨ। ਮੁਲਜਮ ਸਤੀਸ ਕੁਮਾਰ
ਵਿਰੁੱਧ ਨਸ਼ਿਆਂ ਅਤੇ ਲੜਾਈ ਝਗੜੇ ਦੇ 3 ਮੁਕੱਦਮੇ, ਮੁਲਜਿਮ ਰਣਜੀਤ ਸਿੰਘ ਅਤੇ ਗੁਰਲਾਲ ਸਿੰਘ ਵਿਰੁੱਧ ਨਸ਼ਿਆ ਦਾ 11 ਮੁਕੱਦਮਾ ਦਰਜ਼ ਹੈ। ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਾਕੀ ਰਹਿੰਦਾ ਸਮਾਨ ਬਰਾਮਦ ਕਰਾਇਆ ਜਾਵੇਗਾ ਅਤੇ ਇਹਨਾਂ ਵੱਲੋਂ ਪਹਿਲਾਂ
ਕੀਤੀਆਂ ਅਜਿਹੀਆਂ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.