ETV Bharat / state

ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮ ਦੀ ਸੁਰੂਆਤ - ਕੋਵਿਡ19 ਮਹਾਂਮਾਰੀ

ਕੋਵਿਡ19 ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਪਿਛਲੇ ਹਫਤੇ ਬਲਾਕ ਮਾਨਸਾ ਦੇ ਸਰਪੰਚਾਂ ਅਤੇ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌੌਰਾਨ ਉਹਨਾਂ ਨੂੰ ਸਰਕਾਰ ਵੱਲੋੋਂ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਖੁਦ ਪਾਲਣਾ ਕਰਨ ਅਤੇ ਪਿੰਡਾਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਲੋੋਕਾਂ ਨੂੰ ਅਫਵਾਹਾਂ ਤੋੋਂ ਦੂਰ ਰਹਿਣ ਲਈ ਜਾਗਰੂਕ ਕਰਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।

ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮ ਦੀ ਸੁਰੂਆਤ

author img

By

Published : Apr 27, 2021, 9:17 PM IST

ਮਾਨਸਾ: ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਪਿੰਡਾਂ ਅੰਦਰ ਟੀਕਾਕਰਨ ਮੁਹਿੰਮ ਦੀ ਹੋੋਈ ਸੁਰੂਆਤ, ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਗਿਆ ਕਿ ਕੋਵਿਡ 19 ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਪਿਛਲੇ ਹਫਤੇ ਬਲਾਕ ਮਾਨਸਾ ਦੇ ਸਰਪੰਚਾਂ ਅਤੇ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌੌਰਾਨ ਉਹਨਾਂ ਨੂੰ ਸਰਕਾਰ ਵੱਲੋੋਂ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਖੁਦ ਪਾਲਣਾ ਕਰਨ ਅਤੇ ਪਿੰਡਾਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਲੋੋਕਾਂ ਨੂੰ ਅਫਵਾਹਾਂ ਤੋੋਂ ਦੂਰ ਰਹਿਣ ਲਈ ਜਾਗਰੂਕ ਕਰਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਇਸੇ ਮੁਹਿੰਮ ਨੂੰ ਅੱਗੇ ਤੋੋਰਦੇ ਹੋੋਏ ਅੱਜ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ ਵੱਲੋੋਂ ਆਪਣੇ ਪਿੰਡ ਬੁਰਜ ਢਿੱਲਵਾਂ ਵਿਖੇ, ਸਰਪੰਚ ਨਵਦੀਪ ਸਿੰਘ ਵੱਲੋੋਂ ਪਿੰਡ ਬੁਰਜ ਝੱਬਰ ਵਿਖੇ ਅਤੇ ਸਰਪੰਚ ਜਗਸੀਰ ਸਿੰਘ ਜੱਗਾ ਵੱਲੋੋਂ ਪਿੰਡ ਬਰਨਾਲਾ ਵਿਖੇ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋੋਗ ਨਾਲ ਟੀਕਾਕਰਨ ਕੈਂਪ ਲਗਵਾਏ ਗਏ। ਪਿੰਡ ਬੁਰਜ ਢਿੱਲਵਾਂ ਵਿਖੇ ਐਸ.ਐਸ.ਪੀ. ਮਾਨਸਾ ਵੱਲੋੋਂ, ਪਿੰਡ ਬਰਨਾਲਾ ਵਿਖੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਵੱਲੋੋਂ ਅਤੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋੋਗਾ ਵੱਲੋੋਂ ਪਹੁੰਚ ਕੇ ਟੀਕਾਕਰਨ ਕੈਂਪਾਂ ਦੀ ਸੁਰੂਆਤ ਕੀਤੀ ਗਈ। ਪਿੰਡ ਬੁਰਜ ਢਿੱਲਵਾਂ ਟੀਕਾਕਰਨ ਕੈਂਪ ਵਿੱਚ ਉਚੇਚੇ ਤੌੌਰ ਤੇ ਪਹੁੰਚੇ ਐਸ.ਐਸ.ਪੀ. ਮਾਨਸਾ ਵੱਲੋੋਂ ਇਸ ਕੈਂਪ ਦੌਰਾਨ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਬੰਧੀ ਪਿੰਡ ਦੇ ਸਰਪੰਚ ਅਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਗਈ ਕਿ ਜਿਸ ਤਰਾ ਅੱਜ ਕੈਂਪ ਦੌੌਰਾਨ ਪਿੰਡ ਵਾਸੀਆਂ ਵੱਲੋੋਂ ਮਾਸਕ ਲਗਾ ਕੇ ਇੱਕ/ਦੂਜੇ ਤੋੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਕੋਵਿਡ—19 ਦੀਆ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ, ਜੇਕਰ ਅਸੀ ਅੱਗੇ ਲਈ ਵੀ ਇਸੇ ਤਰਾ ਹੀ ਪਾਲਣਾ ਕਰਾਂਗੇ ਤਾਂ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਅਫਵਾਹਾਂ ਤੋੋਂ ਬਚਣਾ ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੱਧ ਤੋੋਂ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਹੋੋਰ ਲੋੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਸਤੋੋਂ ਉਤਸ਼ਾਹਿਤ ਹੋੋ ਕੇ ਤਿੰਨਾਂ ਪਿੰਡਾਂ ਅੰਦਰ ਲੱਗੇ ਇਹਨਾਂ ਕੈਂਪਾ ਵਿੱਚ ਕੁੱਲ 265 ਵਿਆਕਤੀਆਂ ਵੱਲੋੋਂ ਟੀਕਾਕਰਨ ਕਰਵਾਇਆ ਗਿਆ। ਐਸ.ਐਸ.ਪੀ. ਮਾਨਸਾ ਵੱਲੋੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਪਿੰਡਾਂ ਅੰਦਰ ਸੁਰੂ ਕਰਵਾਈ ਟੀਕਾਕਰਨ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ। ਪਿੰਡ ਬੁਰਜ ਢਿੱਲਵਾਂ ਦੇ ਟੀਕਾਕਰਨ ਕੈਂਪ ਮੌੌਕੇ ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. (ਔੌਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ, ਐਸ.ਆਈ. ਅਮਰੀਕ ਸਿੰਘ ਮੁੱਖ ਅਫਸਰ ਥਾਣਾ ਜੋੋਗਾ, ਏ.ਐਸ.ਆਈ. ਬਲਵੰਤ ਭੀਖੀ ਸਮੇਤ ਸਿਹਤ ਵਿਭਾਗ ਦੇ ਡਾ. ਚਰਨਜੀਤ ਸਿੰਘ, ਡਾ. ਨਿਰਮਲ ਸਿੰਘ, ਡਾ. ਰਾਜਪਾਲ ਕੌੌਰ, ਆਸ਼ਾ ਵਰਕਰ ਬੇਅੰਤ ਕੌੌਰ ਤੋੋਂ ਇਲਾਵਾ ਪਿੰਡ ਬੁਰਜ ਢਿੱਲਵਾ ਦੇ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮਾਨਸਾ, ਪੰਚ ਪਾਲ ਸਿੰਘ, ਪੰਚ ਜੈਲਾ ਸਿੰਘ, ਪੰਚ ਗੁਰਬਚਨ ਸਿੰਘ, ਸ੍ਰੀ ਜਗਰੂਪ ਸਿੰਘ ਕਲੱਬ ਪ੍ਰਧਾਨ, ਸ੍ਰੀ ਗੁਰਤੇਜ ਸਿੰਘ ਅਲੀਸ਼ੇਰ ਆਦਿ ਹਾਜ਼ਰ ਸਨ। ਪਿੰਡ ਬਰਨਾਲਾ ਵਿਖੇ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. (ਔੌਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਮਾਨਸਾ, ਸਰਪੰਚ ਜਗਸੀਰ ਸਿੰਘ ਜੱਗਾ ਸਮੇਤ ਪੰਚਾਇਤ ਮੈਂਬਰ ਅਤੇ ਪਿੰਡ ਬੁਰਜ ਝੱਬਰ ਵਿਖੇ ਮੁੱਖ ਅਫਸਰ ਥਾਣਾ ਜੋਗਾ, ਸਰਪੰਚ ਨਵਦੀਪ ਸਿੰਘ ਸਮੇਤ ਪੰਚਾਇਤ ਮੈਂਬਰ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.