ETV Bharat / state

ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ - Mansa latest update

ਮਾਨਸਾ ਵਿੱਚ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ (Husband killed his wife by strangling her In Mansa) ਦਿੱਤਾ। ਪੁਲਿਸ ਨੇ ਪਤੀ ਅਤੇ ਦਿਉਰ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਤੀ ਪਤਨੀ ਦਾ ਝਗੜਾ ਰਹਿੰਦਾ ਸੀ। ਪਤੀ ਸ਼ਰਾਬ ਪੀਣ ਦਾ ਆਦੀ ਹੈ।

ਪਤੀ ਵੱਲੋ ਪਤਨੀ ਦਾ ਗਲਾ ਦਬਾਕੇ ਕਤਲ
ਪਤੀ ਵੱਲੋ ਪਤਨੀ ਦਾ ਗਲਾ ਦਬਾਕੇ ਕਤਲ
author img

By

Published : Jan 7, 2023, 7:38 PM IST

Husband killed his wife by strangling her In Mansa

ਮਾਨਸਾ : ਮਾਨਸਾ ਵਿਖੇ ਦੇਰ ਰਾਤ ਪਤੀ ਵੱਲੋ ਪਤਨੀ ਦਾ ਗਲਾ ਦਬਾਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ (Husband killed his wife by strangling her In Mansa ) ਹੈ। ਪੁਲਿਸ ਨੇ ਪਤੀ ਸਮੇਤ ਦਿਉਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਮਾਨਸਾ ਦੇ ਬਿਜਲੀ ਗਰਿੱਡ ਦੇ ਨਜਦੀਕ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਦਬਾਕੇ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਾ ਕੇ ਦੇਖਿਆ ਤਾਂ ਮਹਿਲਾ ਕਰਮਜੀਤ ਕੌਰ ਦਾ ਮ੍ਰਿਤਕ ਹਾਲਤ ਵਿੱਚ ਪਾਈ ਗਈ।

ਸਿਰਾਣੇ ਨਾਲ ਗਲਾ ਦਬਾ ਕੇ ਕੀਤਾ ਕਤਲ: ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਸਾਨੂੰ ਇਤਲਾਗ ਆਈ ਸੀ ਕਿ ਇਕ ਔਰਤ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਅਸੀਂ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਕਰਮਜੀਤ ਕੌਰ ਨਾਮ ਦੀ ਔਰਤ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਆਂਡ-ਗੁਆਂਢ ਤੋਂ ਪਤਾ ਲੱਗਿਆ ਤਾਂ ਔਰਤ ਦੇ ਪਤੀ ਸਿਰਾਣੇ ਨਾਲ ਉਸ ਦਾ ਲਗਾ ਘੁੱਟ ਕੇ ਸਾਹ ਬੰਦ ਕਰ ਦਿੱਤਾ।

ਦੋ ਵਿਅਕਤੀਆਂ ਉਤੇ ਮਾਮਲਾ ਦਰਜ਼: ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ। ਪਹਿਲਾਂ ਤੋ ਹੀ ਪਤੀ ਪਤਨੀ ਦਾ ਲੜਾਈ ਝਗੜਾ ਰਹਿੰਦਾ ਸੀ। ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਔਰਤ ਦੇ ਪਤੀ ਅਤੇ ਦਿਉਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਵਿੱਚੇ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ:- 6 ਸਾਲਾ ਬੱਚੇ ਨੇ ਅਧਿਆਪਕ ਨੂੰ ਮਾਰੀ ਗੋਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.