ETV Bharat / state

ਕਾਂਗਰਸ ਸਿਰਫ਼ ਵੋਟਾਂ ਲਈ ਦੁਕਾਨਦਾਰੀ ਕਰ ਰਹੀ ਹੈ: ਹਰਸਿਮਰਤ ਬਾਦਲ - elections update

ਬਠਿੰਡਾ ਲੋਕ ਸਭਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ।

ਹਰਸਿਮਰਤ ਬਾਦਲ
author img

By

Published : May 11, 2019, 12:13 AM IST

ਮਾਨਸਾ: ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਹਲਕਾ ਸਰਦੂਲਗੜ੍ਹ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਉਪਲੱਬਧੀਆਂ ਦੱਸਦਿਆਂ ਲੋਕਾਂ ਨੂੰ ਇੱਕ ਵਾਰ ਫਿਰ ਕੇਂਦਰ 'ਚ ਮੋਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਹਰਸਿਮਰਤ ਕੌਰ ਬਾਦਲ ਸੈਮ ਪਿਤਰੌਦਾ ਦੇ ਬਿਆਨ 'ਤੇ ਕਿਹਾ ਕਿ ਰਾਜੀਵ ਗਾਂਧੀ ਦੇ ਸੱਜੇ ਹੱਥ ਸੈਮ ਨੇ ਸ਼ਰਮਨਾਕ ਬਿਆਨ ਦਿੱਤਾ ਹੈ।

ਵੀਡੀਓ

ਹਰਸਿਮਰਤ ਕੌਰ ਬਾਦਲ ਨੇ ਬੇਅਦਬੀ ਮੁੱਦੇ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੇਅਦਬੀ ਮਾਮਲੇ 'ਤੇ ਕਾਂਗਰਸ ਸਿਆਸਤ ਕਰ ਰਹੀ ਹੈ, ਕਾਂਗਰਸ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਮਤਲਬ ਨਹੀਂ ਉਹ ਤਾਂ ਸਿਰਫ ਵੋਟਾਂ ਦੀ ਦੁਕਾਨਦਾਰੀ ਕਰ ਰਹੀ ਹੈ। ਹਰਸਿਮਰਤ ਨੇ ਕਿਹਾ ਕਿ ਪਿਛਲੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਜਦੋਂ ਇਨ੍ਹਾਂ ਕੋਲ ਪੁਲਿਸ ਪ੍ਰਸ਼ਾਸਨ ਹੈ, ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਸਰਕਾਰ ਦਾ ਕੰਮ ਸੀ।

Download Link 

ਐਂਕਰ 
ਬੇਅਦਬੀ ਕਰਨ ਵਾਲੇ ਨੂੰ ਚੌਂਕ ਵਿਚ ਖੜਾ ਕਰਕੇ ਜੁੱਤੀਆਂ ਨਾਲ ਮਾਰਨੀਆ ਚਾਹੀਦੀਆ ਕਾਂਗਰਸ ਸਿਰਫ ਬੇਅਦਬੀ ਤੇ ਵੋਟਾਂ ਦੀ ਦੁਕਾਨਦਾਰੀ ਕਰ ਰਹੀ ਹੈ ਜਦੋਂ ਕਿ ਢਾਈ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਕੁਝ ਨਹੀਂ ਕੀਤਾ ਜਦੋਂ ਇਨ੍ਹਾਂ ਦੇ ਕੋਲ ਪੁਲਿਸ ਪ੍ਰਸ਼ਾਸਨ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣਾ ਸਰਕਾਰ ਦਾ ਕੰਮ ਸੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇਅੱਜ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਕੀਤਾ 

ਵਾਇਸ 1 ਬਠਿੰਡਾ ਲੋਕ ਸਭਾ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਉਪਲਬਧੀਆਂ ਦੱਸਦੇ 
ਹੋਏ ਲੋਕਾਂ ਨੂੰ ਇੱਕ ਵਾਰ ਫਿਰ ਕੇਂਦਰ ਵਿੱਚ ਮੋਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹਰਸਿਮਰਤ ਕੌਰ ਬਾਦਲ ਸੈਮ ਪਿਤਰੌਦਾ ਦੇ ਬਿਆਨ ਤੇ ਕਿਹਾ ਕਿ 1984ਦੇ ਸਿੱਖ ਕਤਲੇਆਮ ਤੇ ਬੋਲ ਰਿਹਾ ਹੈ ਜੇਕਰ ਹੋ ਗਿਆ ਤਾਂ ਕੀ ਹੋਇਆ ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਸੱਜੇ ਹੱਥ ਸੇਮ ਨੇ ਸ਼ਰਮਨਾਕ ਬਿਆਨ ਦਿੱਤਾ ਹੈ ਕਿਉਂਕਿ 1984 ਦੇ ਦੰਗਿਆਂ ਨਾਲ ਪੂਰੇ ਸਿੱਖ ਕੌਮ ਅਤੇ ਹੋਇਆ ਹੈ 

ਬਾਇਟ ਹਰਸਿਮਰਤ ਕੌਰ ਬਾਦਲ 

ਵਾਇਸ 2
ਹਰਸਿਮਰਤ ਕੌਰ ਬਾਦਲ ਨੇ ਬੇਅਦਬੀ ਮੁੱਦੇ ਤੇ ਵੀ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੌਏ ਕਿਹਾ ਕਿ ਬੇਅਦਬੀ ਮਾਮਲੇ ਤੇ ਕਾਂਗਰਸ ਸਿਆਸਤ ਕਰ ਰਹੀ ਹੈ ਕਾਂਗਰਸ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਮਤਲਬ ਨਹੀਂ ਉਹ ਤਾਂ ਸਿਰਫ ਵੋਟਾਂ ਦੀ ਦੁਕਾਨਦਾਰੀ ਕਰ ਰਹੀ ਹੈ ਕਿਉਂਕਿ ਢਾਈ ਸਾਲ ਦੀ ਸਰਕਾਰ ਨੇ ਜੇਕਰ ਕੋਈ ਦੋਸ਼ੀ ਸੀ ਤਾਂ ਉਸਨੂੰ ਹੁਣ ਤੱਕ ਸਜਾ ਦੇਣੀ ਚਾਹੀਦੀ ਸੀ ਕਿਉਂਕਿ ਪੁਲਿਸ ਵੀ ਉਨ੍ਹਾਂ ਦੀ ਹੈ ਅਤੇ ਪ੍ਰਸ਼ਾਸਨ ਵੀ ਉਨ੍ਹਾਂ ਦਾ ਹੈ ਫਿਰ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਇਨ੍ਹਾਂ ਨੂੰ ਕਿਸਨੇ ਰੋਕਿਆ ਹੈ ਪਰ ਕਾਂਗਰਸ ਬੇਅਦਬੀ ਮਾਮਲੇ ਤੇ ਸਿਰਫ ਸਿਆਸਤ ਕਰ ਰਹੀ ਹੈ ਜਦੋਂ ਕਿ ਬੇਅਦਬੀ ਕਰਨ ਵਾਲੇ ਨੂੰ ਚੌਂਕ ਵਿੱਚ ਖੜਾ ਕਰਕੇ ਜੁੱਤੀਆਂ ਮਾਰਨੀਆਂ ਚਾਹੀਦੀਆ ਹਨ

ਬਾਇਟ ਹਰਸਿਮਰਤ ਕੌਰ ਬਾਦਲ 

##ਕੁਲਦੀਪ ਧਾਲੀਵਾਲ ਮਾਨਸਾ ##
ETV Bharat Logo

Copyright © 2024 Ushodaya Enterprises Pvt. Ltd., All Rights Reserved.