ETV Bharat / state

ਮਾਨਸਾ 'ਚ ਨਵੇਂ ਬਣੇ ਪਾਰਕ ਦਾ ਗੁਰਪ੍ਰੀਤ ਕਾਂਗੜ ਨੇ ਕੀਤਾ ਉਦਘਾਟਨ - ਪਾਰਕ ਦਾ ਗੁਰਪ੍ਰੀਤ ਕਾਂਗੜ ਨੇ ਕੀਤਾ ਉਦਘਾਟਨ

550 ਸਾਲਾ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ ਵਾਸੀਆਂ ਦੀ ਤੰਦਰੁਸਤੀ ਲਈ ਸੈਂਟਰ ਪਾਲ ਪਾਰਕ ਖੋਲ੍ਹਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕੀਤਾ।

ਫ਼ੋਟੋ।
author img

By

Published : Nov 22, 2019, 7:32 PM IST

ਮਾਨਸਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ ਵਾਸੀਆਂ ਲਈ ਸੈਂਟਰ ਪਾਲ ਪਾਰਕ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕੀਤਾ।

ਵੀਡੀਓ

ਇਸ ਮੌਕੇ ਉਨ੍ਹਾਂ ਮਾਨਸਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਤੰਦਰੁਸਤ ਮਿਸ਼ਨ ਚਲਾ ਰਹੀ ਹੈ, ਉਥੇ ਹੀ ਮਾਨਸਾ ਵਿੱਚ ਬਣਿਆ 33 ਏਕੜ ਦਾ ਇਹ ਪਾਰਕ ਸ਼ਹਿਰ ਵਾਸੀਆਂ ਲਈ ਇੱਕ ਫ਼ਾਇਦੇਮੰਦ ਤੋਹਫ਼ਾ ਹੈ। ਗੁਰਪ੍ਰੀਤ ਕਾਂਗੜ ਨੇ ਸ਼ਹਿਰ ਵਾਸੀਆਂ ਨੂੰ ਇਸ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਕੇ ਆਪਣੀ ਤੰਦਰੁਸਤ ਰਹਿਣ ਦੀ ਅਪੀਲ ਕੀਤੀ।

ਦੱਸਣਯੋਗ ਹੈ ਕਿ ਸ਼ਹਿਰ ਵਾਸੀਆਂ ਦੀ ਮੰਗ 'ਤੇ ਇਸ ਪਾਰਕ ਵਿੱਚ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਓਪਨ ਏਅਰ ਥੀਏਟਰ ਬਣਾਇਆ ਗਿਆ ਹੈ, ਜਿੱਥੇ ਸ਼ਹਿਰ ਦੇ ਉਭਰਦੇ ਕਲਾਕਾਰ ਇਸ ਥੀਏਟਰ ਵਿੱਚ ਆ ਕੇ ਰਿਹਰਸਲ ਕਰ ਸਕਦੇ ਹਨ। ਇਸ ਮੌਕੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਕੌਰ ਔਲਖ ਨੇ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕੀਤਾ।

Intro:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਨਸਾ ਵਾਸੀਆਂ ਦੇ ਲਈ ਸੈਂਟਰ ਪਾਲ ਪਾਰਕ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਮਾਨਸਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਤੰਦਰੁਸਤ ਮਿਸ਼ਨ ਚਲਾ ਰਹੀ ਹੈ ਉਥੇ ਹੀ ਮਾਨਸਾ ਵਿੱਚ ਬਣਿਆ 33 ਏਕੜ ਦਾ ਇਹ ਪਾਰਕ ਮਾਨਸਾ ਵਾਸੀਆਂ ਦੇ ਲਈ ਇੱਕ ਤੋਹਫ਼ਾ ਹੈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਪਾਰਕ ਵਿੱਚ ਸਵੇਰੇ ਸ਼ਾਮ ਸੈਰ ਕਰਕੇ ਆਪਣੀ ਤੰਦਰੁਸਤੀ ਦੇ ਲਈ ਵੀ ਅਪੀਲ ਕੀਤੀ

Body:ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਦੇ ਪ੍ਰਕਾਸ਼ ਪੁਰਬ ਦੇ ਸੂਬਾ ਅਵਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਵਾਸੀਆਂ ਨੂੰ ਸੈਂਟਰਲ ਪਾਰਕ ਦਾ ਤੋਹਫ਼ਾ ਦਿੱਤਾ ਗਿਆ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਕੀਤਾ ਗਿਆ ਇਸ ਮੌਕੇ ਉਦਘਾਟਨੀ ਸਮਾਰੋਹ ਵਿਚ ਪਹੁੰਚੇ ਸ਼ਹਿਰ ਵਾਸੀਆਂ ਨੇ ਜਿੱਥੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਬਣਿਆ ਇਹ ਪਾਰਕ ਬਹੁਤ ਹੀ ਸੁੰਦਰ ਪਾਰਕ ਹੈ ਅਤੇ ਇੱਥੇ ਸ਼ਹਿਰ ਦੇ ਨੌਜਵਾਨ ਬੈਠ ਕੇ ਪੜ੍ਹਾਈ ਵੀ ਕਰ ਸਕਣਗੇ ਅਤੇ ਬਜ਼ੁਰਗ ਲੋਕ ਵੀ ਸਵੇਰੇ ਸ਼ਾਮ ਸੈਰ ਕਰ ਸਕਣਗੇ ਅਤੇ ਮਾਨਸਾ ਦੇ ਲਈ ਬਹੁਤ ਹੀ ਵੱਡਾ ਤੋਹਫਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਉੱਥੇ ਹੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਕੌਰ ਔਲਖ ਨੇ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਨ੍ਹਾਂ ਸ਼ਹਿਰ ਨੂੰ ਇੱਕ ਸੁੰਦਰ ਪਾਰਕ ਉਸਾਰ ਕੇ ਦਿੱਤਾ ਹੈ ਉੱਥੇ ਹੀ ਸ਼ਹਿਰ ਵਾਸੀਆਂ ਦੀ ਮੰਗ ਤੇ ਇਸ ਪਾਰਕ ਵਿੱਚ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਓਪਨ ਏਅਰ ਥੀਏਟਰ ਬਣਾਇਆ ਗਿਆ ਹੈ ਜਿੱਥੇ ਸ਼ਹਿਰ ਦੇ ਕਲਾਕਾਰ ਉਭਰਦੇ ਕਲਾਕਾਰ ਇਸ ਥੀਏਟਰ ਵਿੱਚ ਆ ਕੇ ਰਿਹਰਸਲ ਕਰ ਸਕਦੇ ਹਨ

ਬਾਈਟ ਜਸ਼ਨ ਕੌਰ ਸ਼ਹਿਰ ਵਾਸੀ

ਬਾਈਟ ਮਨਜੀਤ ਕੌਰ ਔਲਖ ਪਤਨੀ ਪ੍ਰੋਫੈਸਰ ਅਜਮੇਰ ਸਿੰਘ ਔਲਖ

ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਤੰਦਰੁਸਤ ਮਿਸ਼ਨ ਦੇ ਤਹਿਤ ਇਹ ਇੱਕ ਮਾਨਸਾ ਵਾਸੀਆਂ ਲਈ ਬਹੁਤ ਵੱਡਾ ਤੋਹਫ਼ਾ ਹੈ ਜੋ ਕਿ 33 ਏਕੜ ਵਿੱਚ ਪਾਰਕ ਉਸਾਰਿਆ ਗਿਆ ਹੈ ਅਤੇ ਇਸ ਪਾਰਕ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਜਿਸ ਵਿੱਚ ਸੈਰ ਜਾਗਿੰਗ ਪਾਰਕ ਸਾਈਕਲਿੰਗ ਟਰੈਕ ਰੰਗਦਾਰ ਫੁਹਾਰੇ ਬੱਚਿਆਂ ਦੇ ਖੇਡ ਜ਼ੋਨ ਓਪਨ ਜੇਮਾ ਯੋਗਾ ਹੱਟ ਓਪਨ ਏਅਰ ਥੀਏਟਰ ਸਵੀਮਿੰਗ ਪੂਲ ਰੇਨ ਡਾਂਸ ਸਕੂਲ ਬਾਸਕੇਟ ਬਾਲਕੋਟ ਬੈਡਮਿੰਟ ਕੋਟ ਸੰਗੀਤਕ ਰੌਸ਼ਨੀਆਂ ਲੋਕਾਂ ਲਈ ਬੈਂਚ ਅਤੇ ਹੋਰ ਸਹੂਲਤਾਂ ਸ਼ਾਮਲ ਹਨ।

ਬਾਈਟ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ

Report Kuldip Dhaliwal Mansa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.