ETV Bharat / state

ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਦੇ ਜੀਵਨ ਉੱਤੇ ਪੰਜਾਬੀ ਵਿੱਚ ਪਹਿਲਾ ਅਨੁਵਾਦ - Savitribai Phule

ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ (India first female teacher Savitribai Phule) ਦੀ ਜੀਵਨੀ ਉੱਤੇ ਮਾਨਸਾ ਦੀ ਇਕ ਮਹਿਲਾ ਅਧਿਆਪਕ ਵੱਲੋਂ ਰਿਸਰਚ ਕਰਨ ਤੋਂ ਬਾਅਦ ਪੰਜਾਬੀ ਦੀ ਪਹਿਲੀ ਕਿਤਾਬ ਲਿਖੀ ਗਈ ਹੈ ਜਿਸਨੂੰ ਪਿਛਲੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਕ ਅਰਪਣ ਕੀਤਾ ਗਿਆ।

A book written by a female teacher of Punjab in Mansa on the countrys first female teacher
ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਦੇ ਜੀਵਨ ਉੱਤੇ ਪੰਜਾਬੀ ਵਿੱਚ ਪਹਿਲਾ ਅਨੁਵਾਦ
author img

By

Published : Oct 28, 2022, 12:20 PM IST

ਮਾਨਸਾ: ਜ਼ਿਲ੍ਹਾ ਮਾਨਸਾ ਦੀ ਇਕ ਮਹਿਲਾ ਅਧਿਆਪਕ ਡਾਕਟਰ ਗੁਰਪ੍ਰੀਤ ਕੌਰ (Female teacher Dr Gurpreet Kaur) ਵੱਲੋਂ ਔਰਤ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੀ ਜੀਵਨੀ ਉੱਤੇ ਕਿਤਾਬ ਲਿਖੀ ਗਈ (Wrote a book on the biography of Savitri Bai Phule) ਹੈ।

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਔਰਤ ਵੱਲੋਂ ਜੋ ਕ੍ਰਾਂਤੀਕਾਰੀ ਸਫ਼ਰ ਤੈਅ ਕੀਤਾ ਗਿਆ ਹੈ ਖਾਸ ਕਰਕੇ ਔਰਤਾਂ ਦੀ ਜੂਨ ਸੁਧਾਰਨ ਦੇ ਲਈ ਉਸ ਦਾ ਵੇਰਵਾ ਦਿੱਤਾ ਗਿਆ ਹੈ ਅਤੇ ਇਹ ਜਿਹੜੀ ਕਿਤਾਬ ਹੈ ਇਹ ਸਾਰੀ ਹੀ ਰਿਸਰਚ ਬੇਸਡ ਹੈ ਅਤੇ ਇਹ ਕਿਤਾਬ ਕੋਈ ਗੂਗਲ ਤੋਂ ਟਰਾਂਸਲੇਟ ਕਾਪੀ ਪੇਸਟ ਕਰਕੇ ਮਟੀਰੀਅਲ ਨਹੀਂ (India first female teacher Savitribai Phule) ਵਰਤਿਆ ਗਿਆ ਹੈ। ਡਾਕਟਰ ਗੁਰਪ੍ਰੀਤ ਕੌਰ ਨੇ ਕਿ ਸਾਰਾ ਮਟੀਰੀਅਲ ਉਨ੍ਹਾਂ ਨੇ ਖੁਦ ਪੂਨਾ ਜਾ ਕੇ ਉਨ੍ਹਾਂ ਦੀ ਰਿਹਾਇਸ਼ ਉੱਤੇ ਜਾ ਕੇ ਜਿਥੇ ਜਿਥੇ ਹੋ ਰਹੇ ਜਿੱਥੇ ਜਿੱਥੇ ਉਨ੍ਹਾਂ ਨੇ ਕੰਮ ਕੀਤਾ ਉੱਥੋਂ ਜਾ ਕੇ ਵਿਜ਼ਿਟ ਕੀਤਾ ਹੈ ਅਤੇ ਡਾਟਾ ਕੁਲੈਕਟ ਕਰਕੇ ਕਿਤਾਬ ਵਿੱਚ ਹੂਬਹੂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ।

ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਦੇ ਜੀਵਨ ਉੱਤੇ ਪੰਜਾਬੀ ਵਿੱਚ ਪਹਿਲਾ ਅਨੁਵਾਦ

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਵੀ ਕਿਤਾਬਾਂ ਹਨ ਉਹ ਹਿੰਦੀ ਅਤੇ ਮਰਾਠੀ ਦੇ ਅਤੇ ਇੰਗਲਿਸ਼ ਦੇ ਵਿੱਚ ਵੀ ਆਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੁੱਕ ਦੀ ਗੱਲ ਕੀਤੀ ਕਰੀਏ ਤਾਂ ਇਹ ਪਹਿਲੀ ਪੰਜਾਬੀ ਦੀ ਕਿਤਾਬ (The first Punjabi book) ਅਜਿਹੀ ਹੋਵੇਗੀ ਜਿਸ ਨੂੰ ਕਿ ਪੂਨਾ ਜਾ ਕੇ ਲਿਖਿਆ ਗਿਆ ਹੈ ਅਤੇ ਇਸ ਕਿਤਾਬ ਵਿੱਚ ਹਰ ਇੱਕ ਇੱਕ ਅੱਖਰ ਅਤੇ ਤਸਵੀਰ ਵੀ ਉਨ੍ਹਾਂ ਵੱਲੋਂ ਖੁਦ ਕਲਿੱਕ ਕਰਕੇ ਕਿਤਾਬ ਦੇ ਵਿੱਚ ਪਬਲਿਸ਼ ਕਰਵਾਇਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੇ ਵਿੱਚ ਇਕ ਸਵਿੱਤਰੀ ਬਾਈ ਫੂਲੇ ਦਾ ਸਟੈਚੂ ਲੱਗਿਆ ਹੈ ਜਿਸ ਸੰਬੰਧੀ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਜਦੋਂ ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲਿਆ ਤਾਂ ਇੰਨਾ ਲਗਾਅ ਹੋ ਗਿਆ ਕਿ ਇਨ੍ਹਾਂ ਨੂੰ ਜਾਨਣ ਦੀ ਜਗਿਆਸਾ ਜਾਗੀ ਕਿ ਇਕ ਔਰਤ ਸਮਾਜ ਦੇ ਖਿਲਾਫ ਇਹੀ ਚੁਣੌਤੀਪੂਰਨ ਕੰਮ ਕਿਵੇਂ ਕਰ ਸਕਦੀ ਹੈ ਸਿੱਖਿਆ ਦੇ ਖੇਤਰ ਵਿੱਚ ਕੰਮ ਕੀਤਾ ਗਿਆ ਇਕੱਲਾ ਸਿੱਖਿਆ ਦੇ ਖੇਤਰ ਕੰਮ ਵਿੱਚ ਹੀ ਨਹੀਂ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿਚ ਕੰਮ ਕੀਤਾ ਗਿਆ ਹੈ।

ਡਾ, ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਖੁਦ ਇਸ ਕਿਤਾਬ ਉੱਤੇ ਰਿਸਰਚ ਕਰਕੇ ਲਿਖਿਆ ਹੈ ਤਾਂ ਕਿ ਹੋਰ ਲੜਕੀਆਂ ਵੀ ਇਸ ਸੰਬੰਧੀ ਜਾਣਕਾਰੀ ਹਾਸਲ ਕਰ ਸਕਣ ਉਨ੍ਹਾਂ ਦੱਸਿਆ ਕਿ ਇਹ ਕਿਤਾਬ ਪਿਛਲੇ ਦਿਨੀਂ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰਿਲੀਜ਼ (Released by Education Minister Harjot Singh Bains) ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਰਹੱਦੀ ਇਲਾਕੇ ਵਿੱਚੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ, BSF ਨੇ ਸਰਚ ਦੌਰਾਨ ਮਾਰੂ ਹਥਿਆਰ ਕੀਤੇ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.