ਹੈਦਰਾਬਾਦ ਡੈਸਕ: ਅਗਨੀਵੀਰ ਯੋਜਨਾ ਤਹਿਤ ਦੇਸ਼ ਦਾ ਪਹਿਲਾ ਸ਼ਹੀਦ ਪੰਜਾਬ ਦਾ ਅੰਮ੍ਰਿਤਪਾਲ ਸਿੰਘ ਹੈ। ਜਿਸ ਨੇ ਦੇਸ਼ ਖਾਤਰ ਆਪਣੀ ਸ਼ਹਾਦਤ ਦੇ ਦਿੱਤੀ। ਸ਼ਹੀਦ ਅੰਮ੍ਰਿਤਪਾਲ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਮਿਲੀ ਤਾਂ ਪੂਰੇ ਮਾਨਸਾ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ। ਇੱਕ ਪਾਸੇ ਜਿੱਥੇ ਹਰ ਕੋਈ ਅੰਮ੍ਰਿਤਪਾਲ ਨੂੰ ਸ਼ਹੀਦ ਆਖ ਰਿਹਾ ਸੀ ਅਤੇ ਬਾਕੀ ਸ਼ਹੀਦਾਂ ਵਾਂਗ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਣੀ ਸੀ ਪਰ ਜਦੋਂ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਸਭ ਹੈਰਾਨ ਹੋ ਗਏ। ਸਭ ਦੀ ਹੈਰਾਨੀ ਦਾ ਕਾਰਨ ਸੀ ਕੀ ਸ਼ਹੀਦ ਅੰਮ੍ਰਿਤਪਾਲ ਸਿੰਘ ਨਾਲ ਕੋਈ ਵੀ ਸਰਕਾਰੀ ਅਮਲਾ ਨਹੀਂ ਸੀ। ਇੰਨ੍ਹਾਂ ਹੀ ਨਹੀਂ ਬਲਕਿ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਫੌਜ਼ ਦੀ ਗੱਡੀ ਦੀ ਥਾਂ ਪ੍ਰਾਈਵੇਟ ਐਮਬੂੰਲੈਂਸ 'ਚ ਲਿਆਂਦਾ ਗਿਆ। ਜਦੋਂ ਇਸ ਦਾ ਕਾਰਨ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਘਰ ਛੱਡਣ ਆਏ ਜੋ ਜਵਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਅਗਨੀਪੱਥ ਯੋਜਨਾ ਤਹਿਤ ਸ਼ਹੀਦ ਹੋਏ ਜਵਾਨਾਂ ਨੂੰ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਗਿਆ। ਇਸ ਲਈ ਅੰਮ੍ਰਿਤਪਾਲ ਨੂੰ ਸ਼ਹੀਦ ਨਹੀਂ ਮੰਨਿਆ ਗਿਆ।
ਪੰਜਾਬ ਪੁਲਿਸ ਨੇ ਦਿੱਤੀ ਸੀ ਸਲਾਮੀ: ਕਾਬਲੇਜ਼ਿਕਰ ਹੈ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਅੰਮ੍ਰਿਤਪਾਲ ਨੂੰ ਅੰਤਿਮ ਵਿਦਾਈ ਅਤੇ ਸਲਾਮੀ ਪੰਜਾਬ ਪੁਲਿਸ ਵੱਲੋਂ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਸੀ ਫੌਜ਼ੀ ਅਧਿਕਾਰੀਆਂ ਵੱਲੋਂ ਨਹੀਂ। ਇਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ 'ਤੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ। ਕਾਂਗਰਸ ਨੇ ਤੰਜ ਕੱਸਦੇ ਆਖਿਆ ਕਿ ਅਗਨੀਪੱਖ ਦੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ ਸ਼ਹੀਦ ਦਾ ਅਪਮਾਨ ਹੈ।
-
पंजाब के रहने वाले अमृतपाल सिंह अग्निवीर के तौर पर सेना में भर्ती हुए।
— Congress (@INCIndia) October 14, 2023 " class="align-text-top noRightClick twitterSection" data="
वो कश्मीर में तैनात थे, 10 अक्टूबर को गोली लगने से वे शहीद हो गए।
दुखद ये है कि देश के लिए शहीद होने वाले अमृतपाल जी को सैन्य सम्मान के साथ अंतिम विदाई भी नहीं दी गई।
उनका पार्थिव शरीर एक आर्मी हवलदार और दो… pic.twitter.com/WtgUopfSXR
">पंजाब के रहने वाले अमृतपाल सिंह अग्निवीर के तौर पर सेना में भर्ती हुए।
— Congress (@INCIndia) October 14, 2023
वो कश्मीर में तैनात थे, 10 अक्टूबर को गोली लगने से वे शहीद हो गए।
दुखद ये है कि देश के लिए शहीद होने वाले अमृतपाल जी को सैन्य सम्मान के साथ अंतिम विदाई भी नहीं दी गई।
उनका पार्थिव शरीर एक आर्मी हवलदार और दो… pic.twitter.com/WtgUopfSXRपंजाब के रहने वाले अमृतपाल सिंह अग्निवीर के तौर पर सेना में भर्ती हुए।
— Congress (@INCIndia) October 14, 2023
वो कश्मीर में तैनात थे, 10 अक्टूबर को गोली लगने से वे शहीद हो गए।
दुखद ये है कि देश के लिए शहीद होने वाले अमृतपाल जी को सैन्य सम्मान के साथ अंतिम विदाई भी नहीं दी गई।
उनका पार्थिव शरीर एक आर्मी हवलदार और दो… pic.twitter.com/WtgUopfSXR
ਹਰਿਆਣਾ ਦੇ ਸੀਨੀਅਰ ਲੀਡਰ ਅਭੈ ਸਿੰਘ ਚੌਟਾਲਾ ਨੇ ਕੀਤਾ ਟਵੀਟ: ਹਰਿਆਣਾ ਦੇ ਸੀਨੀਅਰ ਲੀਡਰ ਅਭੈ ਸਿੰਘ ਚੌਟਾਲਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਅਗਨੀਵੀਰ ਯੋਜਨਾ ਦੇਸ਼ ਦੇ ਜਵਾਨਾਂ ਨਾਲ ਬੇਇਨਸਾਫ਼ੀ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਦੇਸ਼ ਦੇ ਪਹਿਲੇ ਅਗਨੀਵੀਰ ਨੂੰ ਨਾ ਕੋਈ ਫੌਜੀ ਸਨਮਾਨ ਮਿਲਿਆ, ਨਾ ਕੋਈ ਫੌਜੀ ਰਸਮ। ਫੌਜ ਦੀ ਬਜਾਏ ਪੰਜਾਬ ਪੁਲਿਸ ਦੇ ਜਵਾਨ ਉਥੇ ਆਏ ਸਨ, ਉਹ ਵੀ ਪਿੰਡ ਵਾਸੀਆਂ ਦੇ ਕਹਿਣ 'ਤੇ ਅਤੇ ਇੱਥੋਂ ਤੱਕ ਕਿ ਉਸਦੀ ਮ੍ਰਿਤਕ ਦੇਹ ਨੂੰ ਇੱਕ ਪ੍ਰਾਈਵੇਟ ਐਂਬੂਲੈਂਸ ਵਿੱਚ ਲਿਆਂਦਾ ਗਿਆ ਸੀ। ਜਿਸ ਦੇਸ਼ 'ਚ ਇੱਕ ਸ਼ਹੀਦ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ ਜਾਂਦਾ ਹੈ, ਉਥੇ ਅਜਿਹਾ ਹੋਣਾ ਨਿੰਦਣਯੋਗ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਇੱਕ ਸਿਪਾਹੀ ਦਾ ਪੂਰਾ ਦਰਜਾ ਅਤੇ ਸਨਮਾਨ ਮਿਲੇਗਾ ਜਾਂ ਨਹੀਂ। ਜੇਕਰ ਮਿਲੇਗਾ ਤਾਂ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਦਾ ਅਪਮਾਨ ਕਿਉਂ ਕੀਤਾ ਗਿਆ, ਇਸ ਦੀ ਮੁਆਫ਼ੀ ਮੰਗੀ ਜਾਵੇ।
-
हम शुरू से कहते आ रहे हैं कि अग्निवीर योजना देश के जवानों के साथ अन्याय है।
— Abhay Singh Chautala (@AbhaySChautala) October 14, 2023 " class="align-text-top noRightClick twitterSection" data="
देश के पहले अग्निवीर जो देश की रक्षा करते हुए शहीद हो गए, उन्हें कोई सैन्य सम्मान नहीं मिला, कोई सेना की औपचारिकता नहीं हुई। सेना की जगह पंजाब पुलिस के जवान वहां आए थे वो भी ग्रामीणों के अनुरोध पर, यहाँ… pic.twitter.com/F2zL8U9Whu
">हम शुरू से कहते आ रहे हैं कि अग्निवीर योजना देश के जवानों के साथ अन्याय है।
— Abhay Singh Chautala (@AbhaySChautala) October 14, 2023
देश के पहले अग्निवीर जो देश की रक्षा करते हुए शहीद हो गए, उन्हें कोई सैन्य सम्मान नहीं मिला, कोई सेना की औपचारिकता नहीं हुई। सेना की जगह पंजाब पुलिस के जवान वहां आए थे वो भी ग्रामीणों के अनुरोध पर, यहाँ… pic.twitter.com/F2zL8U9Whuहम शुरू से कहते आ रहे हैं कि अग्निवीर योजना देश के जवानों के साथ अन्याय है।
— Abhay Singh Chautala (@AbhaySChautala) October 14, 2023
देश के पहले अग्निवीर जो देश की रक्षा करते हुए शहीद हो गए, उन्हें कोई सैन्य सम्मान नहीं मिला, कोई सेना की औपचारिकता नहीं हुई। सेना की जगह पंजाब पुलिस के जवान वहां आए थे वो भी ग्रामीणों के अनुरोध पर, यहाँ… pic.twitter.com/F2zL8U9Whu
ਕੁਮਾਰੀ ਸ਼ੈਲਜਾ ਦਾ ਸਰਕਾਰ 'ਤੇ ਤੰਜ: ਕੁਮਾਰੀ ਸ਼ੈਲਜਾ ਨੇ 'ਐਕਸ' 'ਤੇ ਟਵੀਟ ਕਰਦੇ ਲਿਿਖਆ ਕਿ ਜਿੱਥੇ ਸ਼ਹੀਦ ਨੂੰ ਪੀੜੀਆਂ ਤੱਕ ਯਾਦ ਕੀਤਾ ਜਾਂਦਾ ਹੈ, ਉਸ ਦੇਸ਼ 'ਚ ਸ਼ਹੀਦਾਂ ਦਾ ਆਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕੇਂਦਰ ਸਰਕਾਰ ਵੱਲੋਂ ਧਰਤੀ ਮਾਂ ਅਤੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
-
बेहद दुखद एवं शर्मनाक!
— Kumari Selja (@Kumari_Selja) October 14, 2023 " class="align-text-top noRightClick twitterSection" data="
क्या अग्निवीर भारतीय सेना का हिस्सा नहीं ?
देश के लिए शहीद होने वाले अमृतपाल जी को न तो सरकारी सम्मान दिया गया, न ही Army की कोई Unit वहां आई।
क्या सरकार ने अग्निवीरों की भर्ती के समय हो रहे आंदोलनों का दमन करके भर्ती प्रक्रिया इसी दिन के लिए पूर्ण की थी?… pic.twitter.com/kef5nckx1m
">बेहद दुखद एवं शर्मनाक!
— Kumari Selja (@Kumari_Selja) October 14, 2023
क्या अग्निवीर भारतीय सेना का हिस्सा नहीं ?
देश के लिए शहीद होने वाले अमृतपाल जी को न तो सरकारी सम्मान दिया गया, न ही Army की कोई Unit वहां आई।
क्या सरकार ने अग्निवीरों की भर्ती के समय हो रहे आंदोलनों का दमन करके भर्ती प्रक्रिया इसी दिन के लिए पूर्ण की थी?… pic.twitter.com/kef5nckx1mबेहद दुखद एवं शर्मनाक!
— Kumari Selja (@Kumari_Selja) October 14, 2023
क्या अग्निवीर भारतीय सेना का हिस्सा नहीं ?
देश के लिए शहीद होने वाले अमृतपाल जी को न तो सरकारी सम्मान दिया गया, न ही Army की कोई Unit वहां आई।
क्या सरकार ने अग्निवीरों की भर्ती के समय हो रहे आंदोलनों का दमन करके भर्ती प्रक्रिया इसी दिन के लिए पूर्ण की थी?… pic.twitter.com/kef5nckx1m
ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਟਵੀਟ: ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਟਵੀਟ ਕਰਕੇ ਕਿਹਾ ਕਿ ਅੱਜ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਕੋਟਲੀ ਕਲਾਂ ਵਿਖੇ ਪਹੁੰਚੀ, ਜਿੱਥੇ ਦੋ ਫੌਜੀ ਭਰਾ ਉਹਨਾਂ ਨੂੰ ਇੱਕ ਨਿੱਜੀ ਐਂਬੂਲੈਂਸ ਵਿੱਚ ਛੱਡ ਕੇ ਚਲੇ ਗਏ। ਪਿੰਡ ਵਾਸੀਆਂ ਨੂੰ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਨਵੀਂ ਨੀਤੀ ਤਹਿਤ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਇਸ ਲਈ ਸਲਾਮੀ ਨਹੀਂ ਦਿੱਤੀ ਜਾਵੇਗੀ। ਫਿਰ ਐਸਐਸਪੀ ਸਾਹਿਬ ਨਾਲ ਪਿੰਡ ਵਾਲਿਆਂ ਨੇ ਗੱਲਬਾਤ ਕੀਤੀ ਅਤੇ ਪੁਲਿਸ ਵਾਲਿਆਂ ਤੋਂ ਸਲਾਮੀ ਦਵਾਈ। ਇਹ ਘਟਨਾ ਸਾਬਿਤ ਕਰਦੀ ਹੈ ਕਿ ਅਗਨੀਵੀਰ ਇਸ ਲਈ ਬਣਾਏ ਹਨ ਤਾਂ ਕਿ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਅਤੇ ਫੌਜ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸ਼ਹੀਦ ਦਾ ਦਰਜਾ ਨਹੀ ਦੇ ਰਹੇ।
-
आज शहीद #अग्निवीर #अमृतपाल_सिंह का #पार्थिव_शरीर उनके गांव #कोटली_कलां आया, जिसे 2 फ़ौजी भाई प्राइवेट एंबुलेन्स से छोड़कर गए! जब ग्रामीणों ने पूछा तो उन्होंने बताया कि #केंद्र_सरकार की नई नीति के तहत अग्निवीर को #शहीद_का_दर्जा नहीं दिया गया है, इसलिए सलामी नहीं दी जाएंगी! 1/2 pic.twitter.com/84qaVh6QlT
— Satyapal Malik 🇮🇳 (@SatyapalmalikG) October 14, 2023 " class="align-text-top noRightClick twitterSection" data="
">आज शहीद #अग्निवीर #अमृतपाल_सिंह का #पार्थिव_शरीर उनके गांव #कोटली_कलां आया, जिसे 2 फ़ौजी भाई प्राइवेट एंबुलेन्स से छोड़कर गए! जब ग्रामीणों ने पूछा तो उन्होंने बताया कि #केंद्र_सरकार की नई नीति के तहत अग्निवीर को #शहीद_का_दर्जा नहीं दिया गया है, इसलिए सलामी नहीं दी जाएंगी! 1/2 pic.twitter.com/84qaVh6QlT
— Satyapal Malik 🇮🇳 (@SatyapalmalikG) October 14, 2023आज शहीद #अग्निवीर #अमृतपाल_सिंह का #पार्थिव_शरीर उनके गांव #कोटली_कलां आया, जिसे 2 फ़ौजी भाई प्राइवेट एंबुलेन्स से छोड़कर गए! जब ग्रामीणों ने पूछा तो उन्होंने बताया कि #केंद्र_सरकार की नई नीति के तहत अग्निवीर को #शहीद_का_दर्जा नहीं दिया गया है, इसलिए सलामी नहीं दी जाएंगी! 1/2 pic.twitter.com/84qaVh6QlT
— Satyapal Malik 🇮🇳 (@SatyapalmalikG) October 14, 2023
ਪਹਿਲੇ ਦਿਨ ਤੋਂ ਹੋ ਰਿਹਾ ਅਗਨੀਪੱਥ ਸਕੀਮ ਦਾ ਵਿਰੋਧ: ਜ਼ਿਕਰੇਖਾਸ ਹੈ ਕਿ ਜਦੋਂ ਤੋਂ ਅਗਨੀਪੱਥ ਸਕੀਮ ਦਾ ਐਲਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ ਉਦੋਂ ਤੋਂ ਹੀ ਅਗਨੀਪੱਥ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੂਰੇ 'ਚ ਇਸ ਦਾ ਵਿਰੋਧ ਹੋਇਆ ਸੀ। ਕੁੱਝ ਸੇਵਾ ਮੁਕਤ ਫੌਜ਼ ਦੇ ਅਫ਼ਸਰਾਂ ਵੱਲੋਂ ਵੀ ਇਸ ਦੀ ਨਿਖੇਧੀ ਕੀਤੀ ਗਈ ਸੀ।ਇੱਕ ਪਾਸੇ ਸਰਕਾਰ ਇਸ ਦੇ ਲਾਭ ਗਿਣਵਾ ਰਹੀ ਸੀ ਅਤੇ ਦੂਜੇ ਪਾਸੇ ਵਿਰੋਧੀ ਅਤੇ ਆਮ ਲੋਕਾਂ ਵੱਲੋਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਹੀ ਸੀ। ਦੱਸ ਦਈਏ ਕਿ ਭਾਰਤ ਕੋਈ ਪਹਿਲਾ ਦੇਸ਼ ਨਹੀਂ ਜਿੱਥੇ 4 ਸਾਲ ਲਈ ਨੌਜਵਾਨਾਂ ਨੂੰ ਫੌਜ਼ 'ਚ ਅਗਨੀਪੱਥ ਸਕੀਮ ਤਹਿਤ ਭਰਤੀ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਦੁਨੀਆਂ ਦੇ 30 ਤੋਂ ਵੱਧ ਦੇਸ਼ ਅਜਿਹੇ ਨੇ ਜਿੱਥੇ ਕੁੱਝ ਸਾਲਾਂ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ।
ਕੀ ਹੈ ਟੂਰ ਆਫ਼ ਡਿਊਟੀ? ਗੌਰਤਲਬ ਹੈ ਕਿ 'ਅਗਨੀਪੱਥ ਯੋਜਨਾ' ਦੀ ਤੁਲਨਾ 'ਟੂਰ ਆਫ਼ ਡਿਊਟੀ' ਨਾਲ ਕੀਤੀ ਜਾ ਰਹੀ ਹੈ। ਟੂਰ ਆਫ਼ ਡਿਊਟੀ ਦੂਜੀ ਸੰਸਾਰ ਦੀ ਜੰਗ ਦੌਰਾਨ ਉਸ ਸਮੇਂ ਸ਼ੁਰੂ ਹੋਈ ਜਦੋਂ ਬ੍ਰਿਟੇਨ 'ਚ ਪਾਇਲਟਾਂ ਦੀ ਕਮੀ ਹੋ ਗਈ ਸੀ। ਇਸ ਤੋਂ ਬਾਅਦ ਬ੍ਰਿਟਸ਼ ਸਰਕਾਰ ਨੇ ਇੱਕ ਨਿਸ਼ਚਿਤ ਸਮੇਂ ਲਈ ਨੌਜਵਾਨਾਂ ਨੂੰ ਹਵਾਈ ਫ਼ੌਜ਼ 'ਚ ਭਰਤੀ ਕੀਤਾ ਗਿਆ ਸੀ।ੳਦੋਂ ਇਹ ਸ਼ਰਤ ਰੱਖੀ ਗਈ ਸੀ ਕਿ ਹਰ ਪਾਇਲਟ ਨੂੰ 2 ਸਾਲਾਂ 'ਚ ਘੱਟੋ-ਘੱਟ 200 ਘੰਟੇ ਜਹਾਜ਼ ਉਡਾਉਣਾ ਪਵੇਗਾ। ਇਸ ਨੂੰ 'ਟੂਰ ਆਫ਼ ਡਿਊਟੀ' ਕਿਹਾ ਜਾਂਦਾ ਸੀ।