ETV Bharat / state

ਆਵਾਰਾ ਪਸ਼ੂਆਂ ਕਾਰਨ ਮਾਨਸਾ ਪੁੱਲ 'ਤੇ ਵਾਪਰਿਆ ਹਾਦਸਾ, 2 ਦੀ ਮੌਤ, 3 ਜ਼ਖਮੀ

ਦੇਰ ਰਾਤ ਮਾਨਸਾ ਦੇ ਪੁੱਲ ਉੱਪਰ ਦੋ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ 2 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਮਹਿਲਾ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ।

ਮਾਨਸਾ
author img

By

Published : Sep 9, 2019, 11:31 AM IST

ਮਾਨਸਾ: ਦੇਰ ਰਾਤ ਸ਼ਹਿਰ ਦੇ ਪੁੱਲ 'ਤੇ ਆਵਾਰਾ ਪਸ਼ੂਆਂ ਕਾਰਨ ਹਾਦਸਾ ਵਾਪਰਿਆ ਹੈ। ਅਵਾਰਾ ਪਸ਼ੂਆਂ ਕਾਰਨ ਦੋ ਗੱਡੀਆਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ ਹਨ। ਲਾਸ਼ਾਂ ਨੂੰ ਮੌਕੇ 'ਤੇ ਜੇਸੀਬੀ ਮਸ਼ੀਨ ਬੁਲਾ ਕੇ ਕੱਢਣਾ ਪਿਆ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਜਗਦੀਸ਼ ਰਾਏ ਅਤੇ ਬੌਬੀ ਨਾਮ ਦੇ ਦੋ ਵਿਅਕਤੀ ਗੱਡੀ ਵਿੱਚ ਮਾਨਸਾ ਵੱਲ ਆ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਪੁੱਲ 'ਤੇ ਚੜ੍ਹੀ ਤਾਂ ਸਾਹਮਣੇ ਆਵਾਰਾ ਪਸ਼ੂ ਆ ਗਏ ਜਿਸ ਦੇ ਚੱਲਦੇ ਗੱਡੀ ਬੇਕਾਬੂ ਹੋ ਗਈ ਅਤੇ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੀ ਬਰੇਜਾ ਕਾਰ ਨਾਲ ਟਕਰਾ ਗਈ ਹਾਦਸੇ ਵਿੱਚ ਆਈ ਟਵੰਟੀ ਕਾਰ ਵਿੱਚ ਸਵਾਰ ਜਗਦੀਸ਼ ਰਾਏ (50) ਅਤੇ ਬੋਬੀ (35) ਸਾਲ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਦੂਜੀ ਬਰੇਜਾ ਗੱਡੀ ਵਿੱਚ ਸਵਾਰ ਮਹਿਲਾ ਸੁਸ਼ਮਾ ਰਾਣੀ ਅਤੇ ਉਸਦੇ ਦੋ ਬੇਟੇ ਦਰਪਣ ਬਾਂਸਲ ਅਤੇ ਬਰਜੇਸ਼ ਕੁਮਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਤੋਂ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜੋ: ਬੈਂਸ ਮਾਮਲੇ 'ਚ ਰਵਨੀਤ ਬਿੱਟੂ ਨੇ ਕਿਹਾ, ਸੇਰ ਨੂੰ ਟੱਕਰਿਆ ਸਵਾ ਸੇਰ

ਥਾਣਾ ਸਿਟੀ ਏ ਐਸ ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਜਗਦੀਸ਼ ਰਾਏ ਅਸ਼ੋਕ ਕੁਮਾਰ ਬੌਬੀ ਦੀ ਡੈੱਡ ਬਾਡੀ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਜਿਨ੍ਹਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

Intro:ਦੇਰ ਰਾਤ ਸ਼ਹਿਰ ਦੇ ਓਵਰਬ੍ਰਿਜ ਦੇ ਦੋ ਗੱਡੀਆਂ ਦੀ ਆਹਮਣੇ ਸਾਹਮਣੇ ਟੱਕਰ ਵਿੱਚ ਦੋ ਕਾਰ ਸਵਾਰਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਸਰੀ ਗੱਡੀ ਵਿੱਚ ਸਵਾਰ ਮਹਿਲਾ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਾਦਸੇ ਦਾ ਕਾਰਨ ਅਵਾਰਾ ਪਸ਼ੂ ਦੱਸੇ ਜਾ ਰਹੇ ਹਨ ਲਾਸ਼ਾਂ ਨੂੰ ਮੌਕੇ ਤੇ ਜੇਸੀਬੀ ਮਸ਼ੀਨ ਬੁਲਾ ਕੇ ਕੱਢਣਾ ਪਿਆ Body:ਦੇਰ ਰਾਤ ਮਾਨਸਾ ਦੇ ਓਵਰ ਬਰਿੱਜ ਉੱਪਰ ਦੋ ਗੱਡੀਆਂ ਦੀ ਆਪਸ ਦੇ ਵਿੱਚ ਜਬਰਦਸਤ ਟੱਕਰ ਹੋ ਗਈ ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਤਿੰਨ ਮਹਿਲਾ ਸਮੇਤ ਜ਼ਖ਼ਮੀ ਹੋ ਗਏ ਜਾਣਕਾਰੀ ਅਨੁਸਾਰ ਜਗਦੀਸ਼ ਰਾਏ ਅਤੇ ਬੌਬੀ ਨਾਮ ਦੇ ਦੋ ਵਿਅਕਤੀ ਆਈ 20 ਗੱਡੀ ਵਿੱਚ ਮਾਨਸਾ ਵੱਲ ਆ ਰਹੇ ਸਨ ਜਦੋਂ ਓਵਰ ਬ੍ਰਿਜ ਦੇ ਕੋਲ ਉਨ੍ਹਾਂ ਦੀ ਗੱਡੀ ਓਵਰਬ੍ਰਿਜ ਤੇ ਚੜ੍ਹੀ ਤਾਂ ਸਾਹਮਣੇ ਆਵਾਰਾ ਪਸ਼ੂ ਆ ਗਏ ਜਿਸ ਦੇ ਚੱਲਦੇ ਗੱਡੀ ਬੇਕਾਬੂ ਹੋ ਗਈ ਅਤੇ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੀ ਬ੍ਰੇਜ਼ਾ ਕਾਰ ਨਾਲ ਟਕਰਾ ਗਈ ਹਾਦਸੇ ਵਿੱਚ ਆਈ ਟਵੰਟੀ ਕਾਰ ਵਿੱਚ ਸਵਾਰ ਜਗਦੀਸ਼ ਰਾਏ (50) ਅਤੇ ਬੋਬੀ (35) ਸਾਲ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਸਰੀ ਬਰੇਜਾ ਗੱਡੀ ਵਿੱਚ ਸਵਾਰ ਮਹਿਲਾ ਸੁਸ਼ਮਾ ਰਾਣੀ ਅਤੇ ਉਸਦੇ ਦੋ ਬੇਟੇ ਦਰਪਣ ਬਾਂਸਲ ਅਤੇ ਬਰਜੇਸ਼ ਕੁਮਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਤੋਂ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ

ਥਾਣਾ ਸਿਟੀ ਏ ਐਸ ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਜਗਦੀਸ਼ ਰਾਏ ਅਸ਼ੋਕ ਕੁਮਾਰ ਬੌਬੀ ਦੀ ਡੈੱਡ ਬਾਡੀ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਜਿਨ੍ਹਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.