ETV Bharat / state

ਗਾਲ੍ਹਾਂ ਦੇਣ ਵਾਲੀ ਪੁਲਿਸ ਕਿਉਂ ਹੋਈ ਗਾਲ੍ਹਾਂ ਦੀ ਸ਼ਿਕਾਰ - ਸ਼ਰਾਬ ਪੀ ਰਹੇ ਨੌਜਵਾਨਾਂ

ਲੁਧਿਆਣਾ 'ਚ ਦੁੱਗਰੀ ਫੇਸ 1 ਦੀ ਮਾਰਕੀਟ ਵਿੱਚ ਕੁੱਝ ਨੌਜਵਾਨ ਸ਼ਰੇਆਮ ਸ਼ਰਾਬ ਪੀ ਰਹੇ ਸਨ, ਪੁਲਿਸ ਵੱਲੋ ਰੋਕਣ 'ਤੇ ਪੁਲਿਸ ਨਾਲ ਸ਼ਰੇਆਮ ਹੱਥੋਪਾਈ ਹੁੰਦੇ ਨਜ਼ਰ ਆਏ।

ਗਾਲ੍ਹਾਂ ਦੇਣ ਵਾਲੀ ਪੁਲਿਸ ਕਿਉ ਹੋਈ ਗਾਲ੍ਹਾਂ ਦੀ ਸ਼ਿਕਾਰ

author img

By

Published : Aug 4, 2021, 4:45 PM IST

ਲੁਧਿਆਣਾ: ਲੁਧਿਆਣਾ ਵਿੱਚ ਸ਼ਰੇਆਮ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਨੌਜਵਾਨ ਪੁਲਿਸ ਨਾਲ ਸ਼ਰੇਆਮ ਹੱਥੋਪਾਈ ਹੁੰਦੇ ਨਜ਼ਰ ਆਏ, ਨੌਜਵਾਨ ਨੇ ਪੁਲਿਸ ਦੀ ਪੀ.ਸੀ.ਆਰ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ, ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵਿੱਚ ਤਸਵੀਰਾਂ ਕੈਦ ਹੋ ਗਈਆਂ ਹਨ। ਫਿਲਹਾਲ ਪੁਲਿਸ ਨੇ ਪਰਚਾ ਦਰਜ ਕੀਤਾ ਹੈ।

ਗਾਲ੍ਹਾਂ ਦੇਣ ਵਾਲੀ ਪੁਲਿਸ ਕਿਉ ਹੋਈ ਗਾਲ੍ਹਾਂ ਦੀ ਸ਼ਿਕਾਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ, ਥਾਣਾ ਇੰਚਾਰਜ ਦੁਗਰੀ ਸੁਰਿੰਦਰ ਚੋਪੜਾ ਨੇ ਦੱਸਿਆ, ਕਿ ਕੁੱਝ ਨੌਜਵਾਨ ਸ਼ਰੇਆਮ ਦੁੱਗਰੀ ਫੇਸ 1 ਦੀ ਮਾਰਕੀਟ ਵਿੱਚ ਦਾਰੂ ਪੀ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਵਾਲਾ ਰੋਕਿਆ ਗਿਆ, ਤਾਂ ਉਹ ਪੁਲਿਸ ਨਾਲ ਵੀ ਭਿੜਨ ਲੱਗ ਪਏ। ਉਨ੍ਹਾਂ ਵੱਲੋਂ ਪੁਲਿਸ ਦੀ ਪੀ.ਸੀ.ਆਰ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਚੋਰੀ ਕਰਨ ਆਏ ਚੋਰ ਕਰਨ ਲੱਗੇ ਸੀ ਇਹ ਕਾਰਾ !

ETV Bharat Logo

Copyright © 2025 Ushodaya Enterprises Pvt. Ltd., All Rights Reserved.