ETV Bharat / state

ਇਸ ਵਾਰ ਕਿੱਥੇ ਬਣਾਇਆ ਜਾ ਰਿਹਾ ਪੰਜਾਬ ‘ਚ ਸਭ ਤੋਂ ਵੱਡਾ ਰਾਵਣ ? ਵੇਖੋ ਰਾਵਣ ਬਣਾਉਣ ਦੀਆਂ ਕੁਝ ਖਾਸ ਤਸਵੀਰਾਂ - biggest Ravan

ਪੂਰੇ ਦੇਸ਼ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਚੱਲਦੇ ਹੀ ਪੰਜਾਬ ਵਿੱਚ ਵੀ ਦੁਸਹਿਰੇ ਦੇ ਤਿਉਹਾਰ (Dussehra festival) ਨੂੰ ਲੈਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ ਚ ਸਭ ਤੋਂ ਵੱਡਾ ਰਾਵਣ (Ravan) ਲੁਧਿਆਣਾ ਦੇ ਵਿੱਚ ਬਣਾਇਆ ਜਾ ਰਿਹਾ ਹੈ। ਆਗਰੇ ਤੋਂ ਪਹੁੰਚਿਆ ਮੁਸਲਿਮ ਪਰਿਵਾਰ (Muslim families) ਰਾਵਣ ਨੂੰ ਬੜੀ ਸ਼ਿੱਦਤ ਦੇ ਨਾਲ ਬਣਾਉਣ ਵਿੱਚ ਲੱਗਿਆ ਹੋਇਆ ਹੈ।

ਇਸ ਵਾਰ ਕਿੱਥੇ ਬਣਾਇਆ ਜਾ ਰਿਹਾ ਪੰਜਾਬ ‘ਚ ਸਭ ਤੋਂ ਵੱਡਾ ਰਾਵਣ ?

author img

By

Published : Oct 5, 2021, 3:52 PM IST

ਲੁਧਿਆਣਾ: ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਭਾਰਤ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਵਣ (Ravan) ਦਾ ਪੁਤਲਾ ਵਿਸ਼ੇਸ਼ ਤੌਰ ‘ਤੇ ਦਹਿਣ ਕਰ ਕੇ ਬੁਰਾਈ ਦਾ ਨਾਸ਼ ਕੀਤਾ ਜਾਂਦਾ ਹੈ। ਬੀਤੇ ਦੋ ਸਾਲਾਂ ਦੇ ਵਿੱਚ ਕੋਰੋਨਾ ਮਹਾਮਾਰੀ ਕਰਕੇ ਦੁਸਹਿਰੇ ਦਾ ਤਿਉਹਾਰ ਚੰਗੀ ਤਰ੍ਹਾਂ ਨਹੀਂ ਮਨਾਇਆ ਜਾ ਸਕਿਆ ਜਿਸ ਕਾਰਨ ਰਾਵਣ ਦਾ ਵੀ ਕੱਦ ਕਾਫ਼ੀ ਘਟ ਗਿਆ ਸੀ ਪਰ ਇਸ ਵਾਰ ਲੁਧਿਆਣਾ ਦੇ ਦਰੇਸੀ ਦਸਹਿਰਾ ਮੈਦਾਨ ਵਿੱਚ ਵੱਡੇ ਪੱਧਰ ‘ਤੇ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਸ ਵਾਰ ਕਿੱਥੇ ਬਣਾਇਆ ਜਾ ਰਿਹਾ ਪੰਜਾਬ ‘ਚ ਸਭ ਤੋਂ ਵੱਡਾ ਰਾਵਣ ?

ਪੰਜਾਬ ‘ਚ ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ

ਆਗਰਾ ਤੋਂ ਆਏ ਮੁਸਲਿਮ ਪਰਿਵਾਰ (Muslim families) ਵੱਲੋਂ ਇਸ ਵਾਰ ਲੁਧਿਆਣਾ ਅੰਦਰ ਸਭ ਤੋਂ ਵੱਡਾ ਪੰਜਾਬ ‘ਚ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ ।ਇੰਨ੍ਹਾਂ ਹੀ ਨਹੀਂ ਪੰਜਾਬ ਭਰ ਤੋਂ ਲਗਪਗ 8 ਥਾਂਵਾਂ ਲਈ ਇਸੇ ਪਰਿਵਾਰ ਵੱਲੋਂ ਪੁਤਲੇ ਬਣਾਏ ਜਾ ਰਹੇ ਹਨ ਨਾ ਸਿਰਫ਼ ਪੰਜਾਬ ਅੰਦਰ ਸਗੋਂ ਪਾਣੀਪਤ ਚੰਡੀਗੜ੍ਹ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਰਾਵਣ ਦਹਿਨ ਲਈ ਇਸੇ ਮੁਸਲਿਮ ਪਰਿਵਾਰ ਵੱਲੋਂ ਰਾਵਣ (Ravan) ਦੇ ਪੁਤਲੇ ਬਣਾਏ ਜਾਂਦੇ ਹਨ।

ਇਸ ਵਾਰ ਕਿੱਥੇ ਬਣਾਇਆ ਜਾ ਰਿਹਾ ਪੰਜਾਬ ‘ਚ ਸਭ ਤੋਂ ਵੱਡਾ ਰਾਵਣ

ਮੁਸਲਿਮ ਪਰਿਵਾਰ ਦੀ ਹਿੰਦੂ ਧਰਮ ਚ ਆਸਥਾਅਕੀਲ ਖਾਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੀਤੀਆਂ ਕਈ ਪੁਸ਼ਤਾਂ ਤੋਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਰਿਹਾ ਹੈ। ਉਹ ਮੁਸਲਿਮ ਪਰਿਵਾਰ (Muslim families) ਤੋਂ ਸਬੰਧਿਤ ਹਨ ਪਰ ਇਸਦੇ ਬਾਵਜੂਦ ਹਿੰਦੂ ਧਰਮ ਦੇ ਵਿੱਚ ਉਨ੍ਹਾਂ ਲਈ ਵਿਸ਼ੇਸ਼ ਆਸਥਾ ਹੈ ਅਤੇ ਰਾਵਣ ਦੇ ਪੁਤਲੇ ਤਿਆਰ ਕਰਕੇ ਉਨ੍ਹਾਂ ਨੂੰ ਕਾਫੀ ਸਕੂਨ ਮਿਲਦਾ ਹੈ।

ਲੁਧਿਆਣਾ ‘ਚ ਬਣਾਇਆ ਜਾ ਰਿਹਾ ਪੰਜਾਬ ਦਾ ਸਭ ਤੋਂ ਵੱਡਾ ਰਾਵਣ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਛੇ ਪਰਿਵਾਰ ਇਸੇ ਕੰਮ ਵਿਚ ਲੱਗੇ ਹੋਏ ਹਨ ਅਤੇ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰਾਵਣ ਦੇ ਪੁਤਲੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਇਸ ਵਾਰ ਪੰਜਾਬ ਦਾ ਸਭ ਤੋਂ ਵੱਡਾ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰੀਗਰ ਬੜੀ ਮਿਹਨਤ ਨਾਲ ਲਗਪਗ ਇੱਕ ਮਹੀਨਾ ਪਹਿਲਾਂ ਇਸ ਦੀ ਤਿਆਰੀ ‘ਚ ਜੁੱਟ ਜਾਂਦੇ ਹਨ ਅਤੇ ਫਿਰ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਪੂਰੀ ਤਰ੍ਹਾਂ ਤਿਆਰ ਕਰਕੇ ਉਸ ਨੂੰ ਦਹਿਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਬੜੀ ਮਿਹਨਤ ਨਾਲ ਇਸ ਨੂੰ ਤਿਆਰ ਕਰਦੇ ਹਨ ਅਤੇ ਪਿਛਲੀ ਵਾਰ ਇੱਕ ਕਾਰੀਗਰ ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਰੋ ਵੀ ਪਿਆ ਕਿਉਂਕਿ ਉਸ ‘ਤੇ ਕਾਫ਼ੀ ਮਿਹਨਤ ਹੋਈ ਸੀ।

ਆਗਰਾ ਆਇਆ ਮੁਸਲਿਮ ਪਰਿਵਾਰ ਬਣਾ ਰਿਹਾ ਰਾਵਣ

ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਕਈ ਥਾਵਾਂ ਤੋਂ ਉਨ੍ਹਾਂ ਨੂੰ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਹੋਏ ਪੁਤਲੇ ਚੰਡੀਗੜ੍ਹ ਮੁਹਾਲੀ ਪਾਣੀਪਤ ਤੱਕ ਵੀ ਜਾਂਦੇ ਹਨ।ਅਕੀਲ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਅਸਕਰ ਅਲੀ ਨਾਲ ਮਿਲ ਕੇ ਉਹ ਇਹ ਪੁਤਲੇ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਹੋਰ ਪੂਰਾ ਪਰਿਵਾਰ ਵੀ ਇਸੇ ਕੰਮ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਾਲਾਂਕਿ ਪੜ੍ਹ ਲਿਖ ਗਈਆਂ ਪਰ ਇਸ ਦੇ ਬਾਵਜੂਦ ਵੀ ਸਾਡੇ ਨਾਲ ਕੰਮ ਵਿੱਚ ਹੱਥ ਵੰਡਾਉਂਦੀਆਂ ਹਨ।

ਕਾਰੀਗਰ ਰਾਵਣ ਬਣਾਉਣ ਨੂੰ ਲੈਕੇ ਦਿਨ ਰਾਤ ਕਰ ਰਹੇ ਮਿਹਨਤ

ਓਧਰ ਦੂਜੇ ਪਾਸੇ ਦਿਨ ਰਾਤ ਮਿਹਨਤ ਕਰਕੇ ਰਾਵਣ ਦੇ ਪੁਤਲੇ ਤਿਆਰ ਕਰ ਰਹੇ ਕਾਰੀਗਰ ਨੇ ਦੱਸਿਆ ਕਿ ਹਾਲਾਂਕਿ ਉਹ ਆਮ ਦਿਨਾਂ ਦੇ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਪਰ ਦੁਸਹਿਰਾ ਆਉਣ ‘ਤੇ ਉਸ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ ਜਿਸ ਨਾਲ ਉਸ ਦੇ ਪਰਿਵਾਰ ਦਾ ਖਰਚਾ ਚਲਦਾ ਹੈ।

ਇਹ ਵੀ ਪੜ੍ਹੋ:ਖੁਸ਼ਖ਼ਬਰੀ: ਸਾਰਿਆਂ ਲਈ ਖੁੱਲ੍ਹੇ ਚਾਰਧਾਮ, ਕੋਵਿਡ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ETV Bharat Logo

Copyright © 2024 Ushodaya Enterprises Pvt. Ltd., All Rights Reserved.