ETV Bharat / state

ਪ੍ਰਾਈਵੇਟ ਬੱਸਾਂ ਵਾਲੇ ਪ੍ਰਸ਼ਾਸ਼ਨ ਨੂੰ ਦਿਖਾ ਰਹੇ ਅੰਗੂਠਾ, ਪ੍ਰਵਾਸੀ ਮਜ਼ਦੂਰਾਂ ਦੀ ਜੇਬ ’ਤੇ ਮਾਰ ਰਹੇ ਡਾਕਾ - ਸੋਸ਼ਲ ਡਿਸਟੈਂਸ ਦੀ ਗੱਲ

ਲੁਧਿਆਣਾ ’ਚ ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਪ੍ਰਾਈਵੇਟ ਬੱਸਾਂ ਵਾਲੇ ਪ੍ਰਸ਼ਾਸ਼ਨ ਨੂੰ ਅੰਗੂਠਾ ਦਿਖਾਉਂਦੇ ਹੋਏ ਪ੍ਰਵਾਸੀਆਂ ਕੋਲੋਂ ਜ਼ਿਆਦਾ ਕਿਰਾਇਆ ਵਸੂਲਦੇ ਤੇ ਸਮਾਜਿਕ ਦੂਰੀ ਦੀਆਂ ਧਜਿਆਂ ਉਡਾਉਂਦੇੇ ਹੋਏ ਸਾਫ ਨਜ਼ਰ ਆਏ |

ਬੱਸ ’ਚ ਸਵਾਰ ਹੋ ਰਹੇ ਪ੍ਰਵਾਸੀ ਮਜ਼ਦੂਰ
ਬੱਸ ’ਚ ਸਵਾਰ ਹੋ ਰਹੇ ਪ੍ਰਵਾਸੀ ਮਜ਼ਦੂਰ
author img

By

Published : Apr 13, 2021, 3:28 PM IST

ਲੁਧਿਆਣਾ: ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਪ੍ਰਾਈਵੇਟ ਬੱਸਾਂ ਵਾਲੇ ਪ੍ਰਸ਼ਾਸ਼ਨ ਨੂੰ ਅੰਗੂਠਾ ਦਿਖਾਉਂਦੇ ਹੋਏ ਪ੍ਰਵਾਸੀਆਂ ਕੋਲੋਂ ਜ਼ਿਆਦਾ ਕਿਰਾਇਆ ਵਸੂਲਦੇ ਤੇ ਸਮਾਜਿਕ ਦੂਰੀ ਦੀਆਂ ਧਜਿਆਂ ਉਡਾਉਂਦੇੇ ਹੋਏ ਸਾਫ ਨਜ਼ਰ ਆਏ | ਕਾਰੋਬਾਰ ਮੰਦਾ ਪੈਣ ਕਾਰਨ ਪ੍ਰਵਾਸੀਆਂ ਵਲੋਂ ਯੂਪੀ ਬਿਹਾਰ ਲਈ ਆਵਾਜਾਈ ਲਗੀ ਹੋਈ ਹੈ, ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਵਲੋਂ ਸੀਟ ਦੀ ਰਿਜ਼ਰਵੇਸ਼ਨ ਕਰ ਯੂਪੀ ਬਿਹਾਰ ਲਈ ਸਫ਼ਰ ਕੀਤਾ ਜਾ ਰਿਹਾ ਹੈ।

ਬੱਸ ’ਚ ਸਵਾਰ ਹੋ ਰਹੇ ਪ੍ਰਵਾਸੀ ਮਜ਼ਦੂਰ

ਗੌਰਤਲੱਬ ਹੈ ਕਿ ਸੋਸ਼ਲ ਡਿਸਟੈਂਸ ਦੀ ਗੱਲ ਕਰੀਏ ਤਾਂ ਮੌਕੇ ’ਤੇ ਮੌਜਦੂ ਕਿਸੇ ਵੀ ਵਿਅਕਤੀ ਦੇ ਮੂੰਹ ’ਤੇ ਨਾ ਤਾਂ ਮਾਸਕ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ।

ਜਦ ਈ ਟੀਵੀ ਭਾਰਤ ਦੀ ਟੀਮ ਬਸਤੀ ਜੋਧੇਵਾਲ ਪਹੁੰਚੀ ਤਾਂ ਦੇਖਿਆ ਕਿ ਪ੍ਰਾਈਵੇਟ ਬੱਸਾਂ ਵਲੋਂ ਰਾਜਨੀਤੀ ਅਤੇ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਜੀ.ਟੀ ਰੋਡ ਅਤੇ ਪ੍ਰਾਈਵੇਟ ਥਾਂ ਤੇ ਬੱਸਾਂ ਖੜਿਆ ਕੀਤੀਆਂ ਜਾਂਦੀਆਂ ਹਨ ਅਤੇ ਪ੍ਰਵਾਸੀਆਂ ਕੋਲੋਂ ਜ਼ਿਆਦਾ ਕਿਰਾਇਆ ਲਿਆ ਜਾਦਾ ਹੈ।

ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਬੱਸ ਵਿਚ ਬੈਠਣ ਲਈ ਪ੍ਰਵਾਸੀ ਸਵਾਰੀਆਂ ਕਿਵੇਂ ਉਤਾਵਲੀਆਂ ਹਨ ਤੇ ਬੱਸ ਚਾਲਕ ਅਤੇ ਸਵਾਰੀਆਂ ਦੇ ਮੂੰਹ ’ਤੇ ਮਾਸਕ ਨਹੀਂ ਹੈ।

ਜਦੋਂ ਸਾਡੇ ਭਰੀਆ ਹੋਇਆ ਬੱਸਾਂ ਦੀ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਬੱਸਾਂ ਦੇ ਕਰਿਂਦਿਆ ਨੇ ਬੱਸਾਂ ਨੂੰ ਭਜਾਣਾ ਸ਼ੁਰੂ ਕਰ ਦਿਤਾ, ਮੌਕੇ ਤੇ ਜਾਣਕਾਰੀ ਦਿੰਦਿਆਂ ਸ਼ੁਭਮ ਨੇ ਦਸਿਆ ਕਿ ਉਹ ਕਈ ਵਾਰ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਪ੍ਰਸ਼ਾਸ਼ਨ ਦੇ ਸਿਰ ਤੇ ਜੂੰ ਤਕ ਨਹੀਂ ਸਰਕਦੀ, ਤੁਸੀਂ ਖੁਦ ਸ਼ਿਕਾਇਤ ਕਰਤਾ ਦੀ ਜੁਬਾਨੀ ਸੁਣੋ।
ਕੋਵਿਡ 19 ਮਹਾਂਮਾਰੀ ਦੇ ਚੱਲਦੇ ਸਟੇਸ਼ਨ ਅਤੇ ਪ੍ਰਾਈਵੇਟ ਬੱਸਾਂ ਵਾਲੇ ਪ੍ਰਸ਼ਾਸ਼ਨ ਨੂੰ ਅੰਗੂਠਾ ਦਿਖਾਉਂਦੇ ਹੋਏ ਪ੍ਰਵਾਸੀਆਂ ਕੋਲੋਂ ਜ਼ਿਆਦਾ ਕਿਰਾਇਆ ਵਸੂਲ ਸੋਸ਼ਲ ਡਿਸਟੈਂਸ ਦੀ ਧੱਜੀਆਂ ਉਡਾਂਉਦੇ ਹੋਏ ਸਾਫ ਨਜ਼ਰ ਆਏ |

ETV Bharat Logo

Copyright © 2025 Ushodaya Enterprises Pvt. Ltd., All Rights Reserved.