ETV Bharat / state

ਬੋਗਸ ਬਿਲਿੰਗ ਮਾਮਲੇ ’ਚ ਕਰ ਤੇ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ 'ਚ ਛਾਪੇਮਾਰੀ

ਕਰ ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਦੇ 9 ਵੱਖ-ਵੱਖ ਜਿਲ੍ਹਿਆਂ ਦੀਆਂ ਬਣਾਈਆਂ ਨੌ ਟੀਮਾਂ ਨੇ ਖੰਨਾ ਵਿਖੇ ਬੋਗਸ ਬਿਲਿੰਗ ਦਾ ਧੰਦਾ ਕਰਨ ਵਾਲਿਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਦੌਰਾਨ ਵਿਭਾਗ ਨੂੰ ਹੁਣ ਤੱਕ 44 ਫਰਜੀ ਫਰਮਾਂ ਮਿਲੀਆਂ, ਜਿਨ੍ਹਾਂ ਦੇ ਖਾਤੇ ਖੁਲ੍ਹਵਾ ਕੇ ਧੰਦਾ ਚੱਲ ਰਿਹਾ ਸੀ।

ਬੋਗਸ ਬਿਲਿੰਗ ਮਾਮਲੇ ’ਚ ਕਰ ਤੇ ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ

author img

By

Published : Mar 13, 2021, 10:56 PM IST

ਖੰਨਾ: ਕਰ ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਦੇ 9 ਵੱਖ-ਵੱਖ ਜਿਲ੍ਹਿਆਂ ਦੀਆਂ ਬਣਾਈਆਂ ਨੌ ਟੀਮਾਂ ਨੇ ਖੰਨਾ ਵਿਖੇ ਬੋਗਸ ਬਿਲਿੰਗ ਦਾ ਧੰਦਾ ਕਰਨ ਵਾਲਿਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਦੌਰਾਨ ਵਿਭਾਗ ਨੂੰ ਹੁਣ ਤੱਕ 44 ਫਰਜ਼ੀ ਫਰਮਾਂ ਮਿਲੀਆਂ, ਜਿਨ੍ਹਾਂ ਦੇ ਖਾਤੇ ਖੁਲਵਾ ਕੇ ਧੰਦਾ ਚੱਲ ਰਿਹਾ ਸੀ। ਵਿਭਾਗ ਵੱਲੋਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ’ਚ ਇੱਕ ਆਮ ਆਦਮੀ ਪਾਰਟੀ ਦਾ ਆਗੂ ਵੀ ਸ਼ਾਮਲ ਹੈ।

ਇਹ ਵੀ ਪੜੋ: ਹਾਈਕੋਰਟ ਨੇ ਹਰਿਆਣਾ ਦੇ ਬਹੁ-ਚਰਚਿਤ ਬੀਮਾ ਘੁਟਾਲੇ ਦੀ ਜਾਂਚ ’ਤੇ ਖੜੇ ਕੀਤੇ ਸਵਾਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਨੇ ਦੱਸਿਆ ਕਿ ਇੱਕ ਕਾਰ ਤੋਂ ਸ਼ੁਰੂ ਹੋਈ ਜਾਂਚ ਹੁਣ ਤੱਕ 700 ਕਰੋੜ ਦੀ ਬੋਗਸ ਬਿਲਿੰਗ ਤੱਕ ਪਹੁੰਚ ਗਈ ਹੈ। 44 ਫਰਮਾਂ ਦੇ ਰਾਹੀਂ 700 ਕਰੋੜ ਦੇ ਫਰਜੀ ਬਿੱਲ ਕੱਟ ਕੇ 122 ਕਰੋੜ ਰੈਵੇਨਿਉ ਦਾ ਨੁਕਸਾਨ ਕੀਤਾ ਗਿਆ। ਵਿਭਾਗ ਨੇ ਬਹੁਤ ਸਾਰੇ ਫਰਜ਼ੀ ਬਿੱਲ, ਕਾਗਜਾਤ ਬਰਾਮਦ ਕੀਤੇ ਹਨ ਜਿਹਨਾਂ ਦੀ ਪੜਤਾਲ ਜਾਰੀ ਹੈ। ਉਮੀਦ ਹੈ ਕਿ ਇਹ ਬੋਗਸ ਬਿਲਿੰਗ ਦਾ ਮਾਮਲਾ ਹੋਰ ਵੱਡਾ ਨਿਕਲ ਸਕਦਾ।

ਬੋਗਸ ਬਿਲਿੰਗ ਮਾਮਲੇ ’ਚ ਕਰ ਤੇ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ 'ਚ ਛਾਪੇਮਾਰੀ

ਇਸਦੇ ਕਿੰਗਪਿੰਨ 4 ਲੋਕ ਦੱਸੇ ਗਏ ਹਨ, ਜਿਨ੍ਹਾਂ ’ਚੋਂ 2 ਕਾਬੂ ਕਰ ਲਏ ਗਏ ਹਨ ਅਤੇ 2 ਫਰਾਰ ਹਨ। ਇਹਨਾਂ ਦੇ ਨਾਂਅ ਹਾਲੇ ਇਸ ਲਈ ਉਜਾਗਰ ਨਹੀਂ ਕੀਤੇ ਗਏ ਕਿ ਕਿਤੇ ਫਰਾਰ ਮੁਲਜ਼ਮ ਭੱਜ ਨਾ ਜਾਣ ਅਤੇ ਜਾਂਚ ਪ੍ਰਭਾਵਿਤ ਨਾ ਹੋ ਜਾਵੇ।

ਉਨ੍ਹਾਂ ਦੱਸਿਆ ਕਿ ਸਾਨੂੰ 44 ਫਰਮਾਂ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਦਾ ਇੱਕੋ ਹੀ ਲਿੰਕ ਹੈ। ਉਹਨਾਂ ਦੱਸਿਆ ਕਿ ਇਹਨਾਂ ਦੇ ਘਰ ਵਿੱਚੋਂ ਜੋ ਦਸਤਾਵੇਜ਼ ਬਰਾਮਦ ਹੋਈ ਹੈ ਅਤੇ ਮੋਬਾਇਲ ਫੋਨ ਤੋਂ ਵੀ ਡਾਟਾ ਰਿਕਵਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਟੈਕਸ ਦੀ ਚੋਰੀ ਕੀਤੀ ਗਈ ਹੈ ਉਹ ਰਿਕਵਰ ਕੀਤਾ ਜਾਵੇਗਾ।

ਇਹ ਵੀ ਪੜੋ: 28 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਾਈਨ ਬੋਰਡ ਨੇ ਕੀਤਾ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.