ETV Bharat / state

ਸਰਵਜੋਤ ਦੇ 12ਵੀਂ ਵਿਚੋਂ ਅੱਵਲ ਆਉਣ 'ਤੇ ਪਿਆ ਭੰਗੜਾ

12ਵੀਂ ਜਮਾਤ ਵਿੱਚੋਂ ਅੱਵਲ ਆਉਣ 'ਤੇ ਸਰਬਜੋਤ ਸਿੰਘ ਦੇ ਸਕੂਲ 'ਚ ਮਨਾਇਆ ਜਾ ਰਿਹਾ ਜਸ਼ਨ। ਵਿਦਿਆਰਥੀਆਂ ਨੇ ਢੋਲ ਨਾਲ ਭੰਗੜੇ ਪਾਏ ਅਤੇ ਸਰਵਜੋਤ ਨੂੰ ਮੋਢਿਆਂ 'ਤੇ ਚੁੱਕ ਕੇ ਪੂਰੇ ਸਕੂਲ ਦਾ ਚੱਕਰ ਲਗਾਇਆ।

ਖੁਸ਼ੀ ਮਨਾਉਂਦੇ ਵਿਦਿਆਰਥੀ
author img

By

Published : May 11, 2019, 3:31 PM IST

Updated : May 11, 2019, 6:47 PM IST

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੌਰਾਨ ਲੁਧਿਆਣਾ ਦੇ ਸਰਬਜੋਤ ਸਿੰਘ ਬੰਸਲ ਨੇ ਅਕੈਡਮਿਕ ਕੈਟੇਗਰੀ ਵਿੱਚੋਂ 98.89 ਫਸੀਦੀ ਅੰਕ ਹਾਸਲ ਕੀਤੇ ਹਨ। ਸਰਬਜੋਤ ਸਿੰਘ ਦੇ ਟਾਪ ਕਰਨ ਤੇ ਉਸ ਦੇ ਸਕੂਲ 'ਚ ਜਸ਼ਨ ਮਨਾਇਆ ਜਾ ਰਿਹਾ ਹੈ।

ਵੀਡੀਓ

ਸਰਵਜੋਤ ਸਿੰਘ ਬੰਸਲ ਸ਼ਾਲੀਮਾਰ ਸਕੂਲ ਦਾ ਵਿਦਿਆਰਥੀ ਹੈ। ਸੂਬੇ ਭਰ 'ਚ ਅੱਵਲ ਆਉਣ 'ਤੇ ਉਸ ਦੇ ਸਕੂਲ 'ਚ ਜਸ਼ਨ ਵਾਲਾ ਮਾਹੌਲ ਪੈਦਾ ਹੋ ਗਿਆ। ਵਿਦਿਆਰਥੀਆਂ ਨੇ ਭੰਗੜੇ ਪਾ ਕੇ ਉਸ ਦੇ ਅੱਵਲ ਆਉਣ ਦੀ ਖੁਸ਼ੀ ਮਨਾਈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਰਵਜੋਤ ਸਿੰਘ ਨੇ ਕਿਹਾ ਕਿ ਉਸਦੇ ਮਾਤਾ ਪਿਤਾ, ਉਸਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਇਹ ਮੁਕਾਮ ਹਾਸਲ ਕਰਨ ਚ ਅਹਿਮ ਯੋਗਦਾਨ ਰਿਹਾ ਹੈ। ਸਰਬਜੋਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ 90 ਤੋਂ ਵੱਧ ਫ਼ੀਸਦੀ ਅੰਕ ਹਾਸਿਲ ਕਰੇਗਾ ਪਰ ਇਹ ਉਮੀਦ ਨਹੀਂ ਸੀ ਕਿ ਪੂਰੇ ਪੰਜਾਬ ਭਰ ਚ ਹੀ ਪਹਿਲੇ ਸਥਾਨ ਤੇ ਆਵੇਗਾ।

ਸਕੂਲ ਦੇ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਰਵਜੋਤ 'ਤੇ ਮਾਣ ਹੈ ਕਿ ਉਸ ਨੇ ਉਨ੍ਹਾਂ ਦੇ ਸਕੂਲ ਅਤੇ ਪੰਜਾਬ 'ਚ ਲੁਧਿਆਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।

Intro:Anchor...ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਬਾਰਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਲੁਧਿਆਣਾ ਦੇ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਸਰਵਜੋਤ ਸਿੰਘ ਕਾਮਰਸ ਦੇ ਵਿੱਚ 98.89 ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ਆਇਆ ਹੈ..ਸਰਵਜੋਤ ਦੇ ਮਾਤਾ ਮਨਜੀਤ ਕੌਰ ਅਤੇ ਪਿਤਾ ਹੀਰਾ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਆਪਣੇ ਪੁੱਤ ਤੇ ਮਾਣ ਮਹਿਸੂਸ ਕਰ ਰਹੇ ਨੇ...

Body:Vo..1 ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਸਰਵਜੋਤ ਸਿੰਘ ਨੇ ਕਿਹਾ ਕਿ ਉਸਦੇ ਮਾਤਾ ਪਿਤਾ ਉਸਦੇ ਅਧਿਆਪਕਾਂ ਅਤੇ ਪਿ੍ੰਸੀਪਲ ਦਾ ਪੁਲਸ ਵੱਲੋਂ ਇਹ ਮੁਕਾਮ ਹਾਸਿਲ ਕਰਨ ਚ ਅਹਿਮ ਯੋਗਦਾਨ ਰਿਹਾ ਹੈ ਸਰਬਜੋਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ 90 ਤੋਂ ਵੱਧ ਫ਼ੀਸਦੀ ਅੰਕ ਹਾਸਿਲ ਕਰਨਗੇ ਪਰ ਇਹ ਉਮੀਦ ਨਹੀਂ ਸੀ ਕਿ ਪੂਰੇ ਪੰਜਾਬ ਭਰ ਚ ਹੀ ਪਹਿਲੇ ਥਾਂ ਤੇ ਆ ਜਾਣਗੇ...ਸਰਵਜੋਤ ਦੀ ਇਸ ਉਪਲੱਬਧੀ ਤੋਂ ਬਾਅਦ ਸਕੂਲ ਦੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਢੋਲ ਦੀ ਥਾਪ ਤੇ ਵਿਦਿਆਰਥੀਆਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ...ਉਧਰ ਸਕੂਲ ਦੇ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਰਵਜੋਤ ਤੇ ਮਾਣ ਹੈ ਕਿ ਉਸ ਨੇ ਉਨ੍ਹਾਂ ਦੇ ਸਕੂਲ ਅਤੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ...

121 ਸਰਵਜੋਤ ਸਿੰਘ ਅਤੇ ਪ੍ਰਿੰਸੀਪਲ

Byte...ਮਨਜੀਤ ਕੌਰ ਸਰਵਜੋਤ ਦੀ ਮਾਤਾThi

Conclusion:
Last Updated : May 11, 2019, 6:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.