ETV Bharat / state

ਲੁਧਿਆਣਾ ਵਿਚ ਪ੍ਰੈਸ ਫੋਟੋਗਰਾਫਰਾਂ ਦੁਆਰਾ ਲਗਾਇਆ ਗਿਆ ਸੱਤਵਾਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ

Seventh Two Day Photo Exhibition ਲੁਧਿਆਣਾ ਵਿੱਚ ਪ੍ਰੈਸ ਫੋਟੋਗਰਾਫ਼ਰਾਂ ਦੁਆਰਾ ਸੱਤਵਾਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ ਹੈ। ਇਸ ਮੇਲੇ ਵਿੱਚ ਜਿੱਥੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਸਤੀਆਂ ਤੋਂ ਇਲਾਵਾ , ਵਿਦਿਆਰਥੀ ਵੀ ਫੋਟੋ ਪ੍ਰਦਰਸ਼ਨੀ ਦੇਖਣ ਲਈ ਪਹੁੰਚੇ । ਇਸ ਮੌਕੇ ਫੋਟੋਗ੍ਰਾਫਰਾਂ ਨੇ ਪ੍ਰਦਰਸ਼ਨੀ ਰੂਮ ਦੀ ਮੰਗ ਕੀਤੀ ਹੈ।

ਲੁਧਿਆਣਾ ਵਿਚ ਪ੍ਰੈਸ ਫੋਟੋਗਰਾਫਰਾਂ ਦੁਆਰਾ ਲਗਾਇਆ ਗਿਆ ਸੱਤਵਾਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ
ਲੁਧਿਆਣਾ ਵਿਚ ਪ੍ਰੈਸ ਫੋਟੋਗਰਾਫਰਾਂ ਦੁਆਰਾ ਲਗਾਇਆ ਗਿਆ ਸੱਤਵਾਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ
author img

By

Published : Aug 20, 2022, 4:41 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਪ੍ਰੈਸ ਫੋਟੋਗ੍ਰਾਫਰਾਂ ਦੁਆਰਾ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ। ਇਹ ਲਗਾਤਾਰ 7ਵਾਂ ਫੋਟੋ ਪ੍ਰਦਰਸ਼ਨੀ ਮੇਲਾ (Seventh Two Day Photo Exhibition) ਹੈ ਜਿਸ ਵਿਚ ਲੁਧਿਆਣਾ ਦੇ ਪ੍ਰੈਸ ਫੋਟੋ ਗਰਾਫਰਾਂ ਦੁਆਰਾ ਆਪਣੀਆਂ ਫੋਟੋਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੇਲੇ ਵਿੱਚ ਜਿੱਥੇ ਕਈ ਰਾਜਨੀਤਿਕ ਆਗੂ ਪਹੁੰਚੇ ਉਥੇ ਹੀ ਸਕੂਲ ਕਾਲਜ ਦੇ ਵਿਦਿਆਰਥੀਆਂ ਨੇ ਵੀ ਫੋਟੋ ਪ੍ਰਦਰਸ਼ਨੀ ਵਿੱਚ ਦਿਲਚਸਪੀ ਵਿਖਾਈ। ਇਸ ਫੋਟੋ ਪ੍ਰਦਰਸ਼ਨੀ ਵਿੱਚ ਫੋਟੋ ਗਰਾਫਰ ਦੁਆਰਾ ਲਗਾਈਆਂ ਗਈਆਂ ਤਸਵੀਰਾਂ ਨੇ ਲੋਕਾਂ ਦਾ ਦਿਲ ਜਿੱਤਿਆ ।

ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰੈਸ ਫੋਟੋਗਰਾਫ਼ਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਲਗਾਤਾਰ 7 ਸਾਲ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਪਹੁੰਚੇ ਸਿਆਸੀ ਆਗੂਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਫੋਟੋ ਪ੍ਰਦਰਸ਼ਨੀ ਵਾਸਤੇ ਇੱਕ ਕਮਰੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਰਾਏ ਉੱਤੇ ਕਮਰਾ ਲੈਕੇ ਹਰ ਵਾਰ ਪ੍ਰਦਰਸ਼ਨੀ ਲਗਾਉਣੀ ਪੈਂਦੀ ਹੈ ਜੇਕਰ ਪ੍ਰਸ਼ਾਸਨ ਉਨਾਂ ਨੂੰ ਇੱਕ ਕਮਰਾ ਮੁਹੱਈਆ ਕਰਵਾਏ ਤਾਂ ਉਹ ਨਿਰੰਤਰ ਆਪਣੀ ਪ੍ਰਦਰਸ਼ਨੀ ਜਾਰੀ ਰੱਖ ਸਕਦੇ ਹਨ।

ਲੁਧਿਆਣਾ ਵਿਚ ਪ੍ਰੈਸ ਫੋਟੋਗਰਾਫਰਾਂ ਦੁਆਰਾ ਲਗਾਇਆ ਗਿਆ ਸੱਤਵਾਂ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਮੇਲਾ

ਉੱਥੇ ਇਸ ਮੌਕੇ ਉੱਤੇ ਪਹੁੰਚੇ ਗੁਰਪ੍ਰੀਤ ਗੋਗੀ ਵਿਧਾਇਕ ਹਲਕਾ ਪੱਛਮੀ ਨੇ ਫੋਟੋਆਂ ਦੀ ਤਰੀਫ ਕੀਤੀ ਅਤੇ ਕਿਹਾ ਕਿ ਫੋਟੋਗ੍ਰਾਫਰਾਂ ਦੀ ਮੰਗ ਨੂੰ ਜਲਦ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਥੇ ਇਸ ਮੌਕੇ ਉੱਤੇ ਪਹੁੰਚੇ ਭਾਜਪਾ ਆਗੂ ਅਮਰਜੀਤ ਟਿੱਕਾ ਨੇ ਵੀ ਫੋਟੋਆਂ ਦੀ ਤਰੀਫ ਕਰ ਫੋਟੋਗ੍ਰਾਫਰਾਂ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਫੋਟੋਗ੍ਰਾਫਰਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ।

ਇਹ ਵੀ ਪੜ੍ਹੋ: ਦੁਰਗਿਆਣਾ ਮੰਦਰ ਦੇ ਸਰੋਵਰ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਦੋ ਦਿਨ ਪਹਿਲਾਂ ਕੀਤੀ ਸੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.