ETV Bharat / state

ਇੱਕ ਨਾਮੀ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗ ਤੇ ਜਾਨੋਂ ਮਾਰਨ ਦੀ ਧਮਕੀ - ਬੱਸ ਅੱਡਾ ਚੋਂਕੀ

ਨਰੂਲਾ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਵੀ ਕਾਫੀ ਫੋਨ ਆਏ ਪਰ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ ਤੇ ਉਸ ਨੂੰ ਮੈਸਜ ਆਇਆ ਕਿ ਜੇਕਰ ਜਾਨ ਦੀ ਖੈਰੀਅਤ ਮੰਗਦੇ ਹੋ ਤਾਂ ਪੈਸੇ ਦੇਵੋ ਵਰਨਾ ਕੋਈ ਵੀ ਘਰੋਂ ਬਾਹਰ ਨਾ ਆਇਓ ਠੀਕ ਨਹੀਂ ਹੋਏਗਾ।

ਇੱਕ ਨਾਮੀ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗ ਤੇ ਜਾਨੋ ਮਾਰਨ ਦੀ ਧਮਕੀ

author img

By

Published : Jun 28, 2021, 9:49 PM IST

ਲੁਧਿਆਣਾ : ਜਗਰਾਓਂ ਦੇ ਨਾਮੀ ਪਰਿਵਾਰ ਕੋਲੋਂ 20 ਲੱਖ ਦੀ ਫਿਰੌਤੀ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਪਿਲ ਨਰੂਲਾ ਪੁੱਤਰ ਸੁਰਿੰਦਰ ਨਰੂਲਾ ਜਗਰਾਉਂ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਬੀਤੇ ਦਿਨੀ ਸਮਾਂ ਰਾਤ ਦੇ 8 ਬਜੇ ਦੇ ਕਰੀਵ ਉਸ ਨੂੰ ਮੋਬਾਇਲ ਫੋਨ 'ਤੇ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ। ਜਿਸ ਨੇ ਪੁੱਛਣ 'ਤੇ ਆਪਣਾ ਨਾਮ ਸੁੱਖਾ ਫਰੀਦਕੋਟ ਤੋਂ ਦੱਸਿਆ ਉਸਨੇ ਕਿਹਾ ਕਿ 20 ਲੱਖ ਰੁਪਏ ਦਾ ਇੰਤਜ਼ਾਮ ਕਰ ਨਹੀਂ ਤਾਂ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਨਰੂਲਾ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਵੀ ਕਾਫੀ ਫੋਨ ਆਏ ਪਰ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ ਤੇ ਉਸ ਨੂੰ ਮੈਸਜ ਆਇਆ ਕਿ ਜੇਕਰ ਜਾਨ ਦੀ ਖੈਰੀਅਤ ਮੰਗਦੇ ਹੋ ਤਾਂ ਪੈਸੇ ਦੇਵੋ ਵਰਨਾ ਕੋਈ ਵੀ ਘਰੋਂ ਬਾਹਰ ਨਾ ਆਇਓ ਠੀਕ ਨਹੀਂ ਹੋਏਗਾ।

ਦੱਸਿਆ ਕਿ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਤਾਂ ਸਾਰਾ ਪਰਿਵਾਰ ਡਰ ਨਾਲ ਸਹਿਮ ਗਿਆ। ਫਿਰ ਉਸ ਤੋਂ ਬਾਅਦ ਉਨ੍ਹਾਂ ਹਿੰਮਤ ਕਰ ਸਾਰੀ ਗੱਲ ਪੁਲਿਸ ਨੂੰ ਦੱਸੀ। ਪੁਲਿਸ ਹਰਕਤ ਵਿੱਚ ਆਉਂਦਿਆਂ ਹੀ ਤਫਦੀਸ਼ ਵਿੱਚ ਜੁਟ ਗਈ।

ਇਹ ਵੀ ਪੜ੍ਹੋ:2 ਮੋਟਰਸਾਈਕਲ ਸਵਾਰ ਕੁੜੀ ਤੋਂ ਪਰਸ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ

ਇਸ ਸਾਰੇ ਮਾਮਲੇ ਦੀ ਤਫਦੀਸ਼ ਬੱਸ ਅੱਡਾ ਚੋਂਕੀ ਇੰਚਾਰਜ ਕੰਵਲਜੀਤ ਕੌਰ ਕਰ ਰਹੇ ਹਨ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ 'ਤੇ ਮੁਕੱਦਮਾ ਨੰਬਰ 119 ਅਧੀਨ ਧਾਰਾ 387 ਆਈ.ਪੀ.ਸੀ ਦੇ ਤਹਿਤ ਦਰਜ ਕਰ ਲਿਆ ਹੈ। ਜਲਦ ਹੀ ਸਾਰਾ ਮਾਮਲਾ ਸਾਮਣੇ ਲਿਆ ਕੇ ਮੀਡਿਆ ਨੂੰ ਜਾਣਕਾਰੀ ਦਿੱਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.