ETV Bharat / state

ਮੁੱਢ ਤੋਂ ਪੰਜਾਬੀ ਹਨ ਰਾਹੁਲ ਗਾਂਧੀ!...ਰੈਲੀ ਦੌਰਾਨ ਕੀਤਾ ਖੁਲਾਸਾ

ਲੁਧਿਆਣਾ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਿਸ਼ਾਨੇਬਾਜ਼ੀ ਕੀਤੀ ਤੇ ਖਰੀਆਂ-ਖਰੀਆਂ ਸੁਣਾਈਆਂ।

ਰਾਹੁਲ ਗਾਂਧੀ
author img

By

Published : May 15, 2019, 6:09 PM IST

ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਰਾਹੁਲ ਗਾਂਧੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਰਾਫ਼ੇਲ ਡੀਲ, ਬੇਰੁਜ਼ਗਾਰੀ, ਕਿਸਾਨ ਕਰਜ਼ਾਮਾਫ਼ੀ ਤੇ ਕਈ ਮੁੱਦਿਆਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ।

ਵੀਡੀਓ

ਇਸ ਮੌਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦਾ ਚੌਂਕੀਦਾਰ ਚੋਰ ਹੈ, ਕਿਉਂਕਿ ਉਸ ਨੇ ਗ਼ਰੀਬਾਂ ਦਾ ਪੈਸਾ ਅਨਿਲ ਅੰਬਾਨੀ ਵਰਗੇ ਵੱਡੇ ਲੋਕਾਂ 'ਚ ਵੰਡ ਦਿੱਤਾ। ਰਾਹੁਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਕਾਸ ਲਈ ਵਿਸ਼ੇਸ਼ ਕਿਸਾਨ ਬਜਟ ਲਿਆਇਆ ਕਰਨਗੇ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਮੁੜ ਨਰਿੰਦਰ ਮੋਦੀ ਨੂੰ ਸਿੱਧੀ ਰਾਫੇਲ ਡੀਲ, ਭ੍ਰਿਸ਼ਟਾਚਾਰ 'ਤੇ ਬਹਿਸ ਦੀ ਚੁਣੌਤੀ ਦਿਤੀ। ਰਾਹੁਲ ਨੇ ਕਿਹਾ ਕਿ ਮੋਦੀ ਉਨ੍ਹਾਂ ਦੇ ਪਰਿਵਾਰ 'ਤੇ ਹਮਲੇ ਕਰਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਜਿਉਂਦੇ ਹਨ, ਤੇ ਪੰਜਾਬ ਦਾ ਡੀਐੱਨਏ ਹੈ।

ਮੋਦੀ ਸਰਕਾਰ ਨੇ ਦੇਸ਼ ਅਤੇ ਲੁਧਿਆਣਾ ਦੇ ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਪਰ ਕਾਂਗਰਸ ਸਰਕਾਰ ਉਨ੍ਹਾਂ ਨੂੰ ਮੁੜ ਸੁਰਜੀਤ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੱਤਾ 'ਚ ਆਉਂਦਿਆਂ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਗੇ।

Intro:Anchor...ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਚ ਪ੍ਰਚਾਰ ਕਰਨ ਲਈ ਅੱਜ ਰਾਹੁਲ ਗਾਂਧੀ ਪੁਜੇ ਇਸ ਮੌਕੇ ਉਨ੍ਹਾਂ ਰਾਫੇਲ੍ਹ ਡੀਲ, ਬੇਰੋਜ਼ਗਾਰੀ, ਕਿਸਾਨ ਕਰਜ਼ਾਮਾਫੀ ਅਤੇ ਕਈ ਮੁਦਿਆਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ, ਰਾਹੁਲ ਗਾਂਧੀ ਨੇ ਲੋਕਾਂ ਨਾਲ ਕਈ ਵਾਅਦੇ ਵੀ ਕੀਤੇ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅਤੇ ਲੁਧਿਆਣਾ ਦੇ ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਪਰ ਕਾਂਗਰਸ ਸਰਕਾਰ ਉਨ੍ਹਾਂ ਨੂੰ ਮੁੜ ਸੁਰਜੀਤ ਕਰੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੱਤਾ ਚ ਆਉਂਦਿਆਂ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ।

Body:VO..1 ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਦੇਸ਼ ਦਾ ਚੌਂਕੀਦਾਰ ਚੋਰ ਹੈ ਕਿਓਂਕਿ ਉਸ ਨੇ ਗਰੀਬਾਂ ਦਾ ਪੈਸਾ ਅਨਿਲ ਅੰਬਾਨੀ ਵਰਗੇ ਵੱਡੇ ਲੋਕਾਂ ਚ ਵੰਡ ਦਿੱਤਾ, ਰਾਹੁਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਕਾਸ ਲਈ ਵਿਸ਼ੇਸ਼ ਕਿਸਾਨ ਬਜਟ ਲਿਆਇਆ ਕਰਨਗੇ, ਉਨ੍ਹਾਂ ਨਰਿੰਦਰ ਮੋਦੀ ਨੂੰ ਸਿੱਧੀ ਰਾਫੇਲ੍ਹ ਡੀਲ ਤੇ ਬਹਿਸ ਦੀ ਚੁਣੌਤੀ ਦਿਤੀ, ਰਾਹੁਲ ਨੇ ਕਿਹਾ ਕਿ ਮੋਦੀ ਉਨ੍ਹਾਂ ਦੇ ਪਰਿਵਾਰ ਤੇ ਹਮਲੇ ਕਰਦੇ ਨੇ ਪਰ ਉਨ੍ਹਾਂ ਨੇ ਕਦੀ ਵੀ ਅਜਿਹਾ ਨਹੀਂ ਕੀਤਾ, ਰਾਹੁਲ ਨੇ ਕਿਹਾ ਉਹ ਗਰੀਬ ਪਰਿਵਾਰਾਂ ਨੂੰ 72000 ਸਲਾਨਾ ਭਤਾ ਦੇਣਗੇ ਅਤੇ ਉਹ ਇਸ ਗੱਲ ਦਾ ਉਨ੍ਹਾਂ ਨੂੰ ਯਕੀਨ ਦਵਾਉਂਦੇ ਨੇ। ਰਾਹੁਲ ਨੇ ਲੋਕਾਂ ਨੂੰ ਰਵਨੀਤ ਬਿੱਟੂ ਦੇ ਹੱਕ ਚ ਭੁਗਤਾਨ ਦੀ ਅਪੀਲ ਵੀ ਕੀਤੀ।

ਸਪੀਚ ਰਾਹੁਲ ਗਾਂਧੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.