ETV Bharat / state

ਦੇਸ਼ ਤੇ ਦੁਨੀਆਂ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਸਾਬਕਾ ਮੇਅਰ ਬੋਰਿਸ ਜਾਨਸਨ

ਦੇਸ਼ ਤੇ ਦੁਨੀਆਂ ਵਿੱਚ ਅੱਜ ਕੀ-ਕੀ ਰਹੇਗਾ ਖ਼ਾਸ, ਜਾਣੋ।

ਦੇਸ਼ ਤੇ ਦੁਨੀਆਂ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 24, 2019, 8:27 AM IST

Updated : Jul 24, 2019, 8:34 AM IST

  • ਕੈਪਟਨ ਅਮਰਿੰਦਰ ਸਿੰਘ ਦੀ ਅਗਵਾੀ ਵਿੱਚ ਅੱਜ ਹੋਵੇਗੀ ਪੰਜਾਬ ਕੈਬਿਨੇਟ ਦੀ ਮੀਟਿੰਗ
  • ਅੱਜ ਜਗਤਾਰ ਸਿੰਘ ਹਵਾਰਾ ਦੀਆਂ ਸਾਥੀਆਂ ਅਤੇ ਸਿੱਖ ਜਥੇਬੰਦੀਆਂ ਦੀ ਲੁਧਿਆਣਾ ਵਿਖੇ ਹੋਵੇਗੀ ਮੀਟਿੰਗ
  • ਮੀਂਹ ਨੂੰ ਪੰਜਾਬ 'ਚ ਮੌਸਮ ਵਿਭਾਗ ਦਾ ਚੇਤਾਵਨੀ, 2 ਦਿਨਾਂ ਵਿੱਚ ਪੈ ਸਕਦਾ ਭਾਰੀ ਮੀਂਹ
  • ਹੁਣ ਜੇਲ੍ਹਾਂ 'ਚ ਕੈਦੀ ਤਿਆਰ ਕਰਨਗੇ ਵਿਦਿਆਰਥੀ ਲਈ ਮਿਡ-ਡੇ-ਮੀਲ
  • ਪੰਜਾਬ ਕਰਜਾ ਮੁਆਫ਼ੀ ਸਕੀਮ ਨੂੰ ਦਿੱਤਾ ਹੁਲਾਰਾ, 5.5 ਲੱਖ ਕਿਸਾਨਾਂ ਨੂੰ ਮਿਲਿਆ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ
  • 14 ਮਹੀਨਿਆਂ ਬਾਅਦ ਹੀ ਕਰਨਾਟਕ ਵਿੱਚ ਡਿੱਗੀ ਕਾਂਗਰਸ ਜੇ.ਡੀ.ਐੱਸ ਦੀ ਸਰਕਾਰ
  • ਆਮਦਨ ਕਰ ਦੀ ਰੀਟਰਨ ਭਰਨ ਦੀ ਆਖ਼ਰੀ ਮਿਤੀ 31 ਜੁਲਾਈ
  • ਲੰਡਨ ਦੇ ਸਾਬਕਾ ਮੇਅਰ ਬੋਰਿਸ ਜਾਨਸਨ ਹੋਣਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ
  • ਚੰਡੀਗੜ੍ਹ ਵਿਖੇ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਯੂਟੀਸੀਏ ਨੂੰ ਭਾਰਤ ਦੇ ਬੋਰਡ ਆਫ਼ ਕੰਟਰੋਲ ਤੋਂ ਜਲਦ ਮਿਲੇਗੀ ਮਾਨਤਾ
  • ਕ੍ਰਿਕਟ ਵਿੱਚ ਬਹੁਤ ਮਸ਼ਹੂਰ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ 'ਏਸ਼ਜ਼ ਸੀਰੀਜ਼ 2019' ਦਾ ਆਗਾਜ਼ ਹੋ ਰਿਹਾ ਹੈ 1 ਅਗਸਤ ਤੋਂ
  • ਗ੍ਰਹਿ ਮੰਤਰਾਲੇ ਨੇ ਲਾਲੂ ਯਾਦਵ, ਰਾਜੀਵ ਪ੍ਰਤਾਪ ਰੁੱਡੀ, ਚਿਰਾਗ ਪਾਸਵਾਨ ਸਮੇਤ ਕਈ ਨੇਤਾਵਾਂ ਦੀ ਸੁਰੱਖਿਆ
  • ਬੰਗਾਲੀ ਅਦਾਕਾਰਾ ਪਰਨੋ ਮਿੱਤਰਾ ਹੋਈ ਭਾਜਪਾ 'ਚ ਸ਼ਾਮਲ, ਨਾਲ ਹੋਰ ਵੀ 2 ਸਾਥੀਆਂ ਨੇ ਫੜਿਆ ਭਾਜਪਾ ਦਾ ਪੱਲਾ

Intro:Body:

top

Conclusion:
Last Updated : Jul 24, 2019, 8:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.