ETV Bharat / state

ਪਾਣੀ ਬਚਾਉਣ ਲਈ PAU ਦੀ ਨਵੀਂ ਕਾਢ

ਸੂਬੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਤਿਆਰ ਕੀਤਾ ਹੈ ਜਿਸ ਨਾਲ ਛੱਤਾਂ 'ਤੇ ਇਕੱਠਾ ਹੋਣ ਵਾਲਾ ਮੀਂਹ ਦਾ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠ ਸੁੱਟਿਆ ਜਾ ਸਕਦਾ ਹੈ।

save water
author img

By

Published : Aug 1, 2019, 1:38 PM IST

ਲੁਧਿਆਣਾ: ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਤਿਆਰ ਕੀਤਾ ਹੈ ਜਿਸ ਨਾਲ ਛੱਤਾਂ 'ਤੇ ਇਕੱਠੇ ਹੋਣ ਵਾਲੇ ਮੀਂਹ ਦਾ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠ ਸੁੱਟਿਆ ਜਾ ਸਕਦਾ ਹੈ। ਇਸ ਪ੍ਰੋਜੈਕਟ ਤੇ ਖਰਚਾ ਵੀ ਕਾਫੀ ਘੱਟ ਹੈ ਅਤੇ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਲਈ ਇਹ ਇੱਕ ਚੰਗਾ ਉਪਰਾਲਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਤੇ ਖ਼ਰਚਾ ਬਹੁਤ ਘੱਟ ਆਉਂਦਾ ਹੈ ਅਤੇ ਪਾਣੀ ਵੀ ਕਾਫ਼ੀ ਸਾਫ਼ ਸੁਥਰਾ ਹੁੰਦਾ ਹੈ।

ਵੀਡੀਓ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਜਨ ਅਗਰਵਾਲ ਨੇ ਕਿਹਾ ਕਿ 500 ਸਕੇਅਰ ਫੁੱਟ ਦਾ ਪ੍ਰੋਜੈਕਟ ਲਗਾਉਣ ਲਈ 60-70 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ ਅਤੇ ਇਹ ਪ੍ਰੋਜੈਕਟ 15 ਤੋਂ 20 ਸਾਲ ਤੱਕ ਬੋਰਵੈੱਲ ਰਾਹੀਂ ਰੀਚਾਰਜ ਕਰਦਾ ਰਹਿੰਦਾ ਹੈ। ਰਾਜਨ ਮੁਤਾਬਕ ਇਸ ਤਕਨੀਕੀ ਨੂੰ ਪਹਿਲਾ ਵੀ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੈ।

Intro:H/L..ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪਰਾਲਾ, ਛੱਤ ਤੇ ਇਕੱਠਾ ਹੋਣ ਵਾਲਾ ਪਾਣੀ ਕੀਤਾ ਜਾ ਸਕਦਾ ਹੈ ਮੁੜ ਤੋਂ ਧਰਤੀ ਚ ਰੀਚਾਰਜ...

Anchor...ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਬਣਾ ਦਿੱਤਾ ਹੈ ਜਿਸ ਨਾਲ ਛੱਤਾਂ ਤੇ ਇਕੱਠਾ ਹੋਣ ਵਾਲਾ ਮੀਂਹ ਦਾ ਪਾਣੀ ਇਕੱਠਾ ਕਰਕੇ ਬੋਰਵੈੱਲ ਦੇ ਵਿੱਚ ਸੁੱਟਿਆ ਜਾ ਸਕਦਾ ਹੈ ਜਿਸ ਨਾਲ ਧਰਤੀ ਰਿਚਾਰਜ ਹੋ ਜਾਵੇਗੀ, ਇਸ ਪ੍ਰੋਜੈਕਟ ਤੇ ਖਰਚਾ ਵੀ ਕਾਫੀ ਘੱਟ ਹੈ ਅਤੇ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਲਈ ਇਹ ਇੱਕ ਚੰਗਾ ਉਪਰਾਲਾ ਹੈ..

Body:Vo..1 ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀ ਇੱਕ ਗੰਭੀਰ ਵਿਸ਼ਾ ਹੈ,  ਇਸ ਕਰਕੇ ਪਾਣੀ ਨੂੰ ਰਿਚਾਰਜ ਕਰਨਾ ਬੇਹੱਦ ਜ਼ਰੂਰੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਡਿਵੈਲਪ ਕੀਤਾ ਹੈ ਜਿਸ ਨਾਲ ਛੱਤਾਂ ਤੇ ਇਕੱਠਾ ਹੋਣ ਵਾਲਾ ਮੀਂਹ ਦਾ ਪਾਣੀ ਸਿੱਧਾ ਬੋਰਵੈੱਲ ਦੇ ਵਿੱਚ ਪਾਇਆ ਜਾ ਸਕਦਾ ਹੈ...ਇਸ ਪ੍ਰੋਜੈਕਟ ਦਾ ਪਾਣੀ ਵੀ ਕਾਫ਼ੀ ਸਾਫ਼ ਸੁਥਰਾ ਹੁੰਦਾ ਹੈ..ਇਹ ਸਭ ਕਿਵੇਂ ਸੰਭਵ ਹੈ ਸੁਣੋ ਡਾ ਰਾਜਨ ਅਗਰਵਾਲ ਦੀ ਜ਼ੁਬਾਨੀ...

Byte...ਡਾ ਰਾਜਨ ਅਗਰਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

Vo..2 ਡਾ ਰਾਜਨ ਨੇ ਦੱਸਿਆ ਕਿ 500 ਸਕੇਅਰ ਫੁੱਟ ਦਾ ਪ੍ਰਾਜੈਕਟ ਲਾਉਣ ਲਈ 60-70 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ ਅਤੇ ਇਹ ਪ੍ਰਾਜੈਕਟ 15-20 ਸਾਲ ਤੱਕ ਤੁਹਾਡੇ ਬੋਰਵੈੱਲ ਨੂੰ ਰੀਚਾਰਜ ਕਰਦਾ ਰਹਿੰਦਾ ਹੈ...ਉਨ੍ਹਾਂ ਵੀ ਦੱਸਿਆ ਕਿ ਇਹ ਤਕਨੀਕ ਕਈ ਲੋਕ ਆਪਣਾ ਵੀ ਚੁੱਕੇ ਨੇ..

Byte..ਡਾ ਰਾਜਨ ਅਗਰਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

Conclusion:Clozing..ਸੋਂ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀ ਗੰਭੀਰ ਵਿਸ਼ਾ, ਪਾਣੀ ਦੀ ਬੱਚਤ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰਿਸਰਚ ਕਰਨ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਤਿਆਰ ਕੀਤਾ ਗਿਆ ਹੈ..ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ ਉਹ ਵੀ ਘੱਟ ਖਰਚੇ ਤੇ..

ETV Bharat Logo

Copyright © 2024 Ushodaya Enterprises Pvt. Ltd., All Rights Reserved.