ETV Bharat / state

6 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲਾ ਕਾਬੂ - ਥਾਣਾ ਜਮਾਲਪੁਰ

ਲੁਧਿਆਣਾ ਦੇ ਥਾਣਾ ਜਮਾਲਪੁਰ ਦੀ ਪੁਲਿਸ ਨੇ 6 ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵਾਲਿਆ ਦਾ ਕਹਿਣਾ ਹੈ ਕਿ ਆਰੋਪੀ ਸਮਰਾਲਾ ਚੌਕ ਤੋਂ ਉੱਤਰ ਪ੍ਰਦੇਸ਼ ਭੱਜਣ ਦੀ ਫ਼ਿਰਾਕ ਵਿੱਚ ਸੀ।

ਥਾਣਾ ਜਮਾਲਪੁਰ
author img

By

Published : Sep 16, 2019, 8:31 AM IST

ਲੁਧਿਆਣਾ: ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਮਾਤਾਰਾਨੀ ਕਲੋਨੀ ਨੇੜੇ ਭਾਰਤ ਬੌਕਸ ਵਿੱਚ ਹਵਸ ਦੇ ਅੰਨ੍ਹੇ ਇੱਕ ਵਿਅਕਤੀ ਵੱਲੋਂ ਇੱਕ 6 ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਵੇਖੋ ਵੀਡੀਓ
ਮਾਮਲੇ ਦੀ ਜਾਣਕਾਰੀ ਦਿੰਦਿਆਂ ਏਡੀਸੀਪੀ ਅਜਿੰਦਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਦੀ ਦੇਰ ਰਾਤ 6 ਸਾਲਾਂ ਮਾਸੂਮ ਬੱਚੀ ਨੂੰ ਉਸਦੇ ਘਰ ਤੋਂ ਕੋਈ ਵਿਅਕਤੀ ਚੁੱਕ ਕੇ ਨੇੜੇ ਹੀ ਝਾੜੀਆਂ ਵਿੱਚ ਲਜਾ ਕੇ ਜਬਰ ਜਿਨਾਹ ਕੀਤਾ।

ਇਹ ਵੀ ਪੜੋ: http://ਨੰਨ੍ਹੀ ਛਾਂ ਦੀ 11ਵੀਂ ਵਰ੍ਹੇਗੰਢ 'ਤੇ ਏਮਜ਼ ਹਸਪਤਾਲ 'ਚ ਲਗਾਏ ਗਏ 550 ਬੂਟੇ
ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਬੱਚੀ ਦੇ ਪਰਿਵਾਰਿਕ ਮੈਂਬਰ ਬੱਚੀ ਨੂੰ ਲੱਭਦੇ ਹੋਏ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਲਹੂ ਲੁਹਾਨ ਹਾਲਤ ਵਿੱਚ ਤੜਫ ਰਹੀ ਸੀ ਤਾਂ ਉਸੇ ਵੇਲੇ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਜਿਸਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ।

ਏਡੀਸੀਪੀ ਨੇ ਕਿਹਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਆਰੋਪੀ ਸਮਰਾਲਾ ਚੌਂਕ ਤੋਂ ਉੱਤਰ ਪ੍ਰਦੇਸ਼ ਭੱਜਣ ਦੀ ਫ਼ਿਰਾਕ ਵਿੱਚ ਸੀ।

Intro:Anchor....ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਮਾਤਾਰਾਨੀ ਕਲੋਨੀ ਨੇੜੇ ਭਾਰਤ ਬੌਕਸ ਵਿੱਚ ਹਵਸ ਦੇ ਅਨ੍ਹੇ ਇੱਕ ਵਿਅਕਤੀ ਵਲੋਂ ਇੱਕ 6 ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਵਾਲੇ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਏਡੀਸੀਪੀ ਅਜਿੰਦਰ ਸਿੰਘ ਨੇ ਕਿਹਾ ਕਿ ਸ਼ੁਕਰਵਾਰ ਦੀ ਦੇਰ ਰਾਤ 6 ਸਾਲਾਂ ਮਾਸੂਮ ਬੱਚੀ ਨੂੰ ਉਸਦੇ ਘਰ ਤੋਂ ਕੋਈ ਵਿਅਕਤੀ ਚੁੱਕ ਕੇ ਨੇੜੇ ਹੀ ਝਾੜੀਆਂ ਵਿੱਚ ਲਿਜਾਕੇ ਜ਼ਬਰ ਜਿਨਾਹ ਕੀਤਾ।

Body:Vo...1 ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਬੱਚੀ ਦੇ ਪਰਿਵਾਰਿਕ ਮੈਂਬਰ ਬੱਚੀ ਨੂੰ ਲੱਭਦੇ ਹੋਏ ਘਟਨਾ ਵਾਲੀ ਥਾਂ ਤੇ ਪੁਜੇ ਤਾਂ ਉਹਨਾਂ ਦੇਖਿਆ ਕਿ ਬੱਚੀ ਲਹੂ ਲੁਹਾਨ ਹਾਲਤ ਵਿੱਚ ਤੜਫ ਰਹੀ ਸੀ ,ਤਾਂ ਉਸੇ ਵੇਲੇ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਜਿਸਦੀ ਇਤਲਾਹ ਫੋਰਨ ਪੁਲਿਸ ਨੂੰ ਦਿਤੀ ਗਈ। ਏਡੀਸੀਪੀ ਨੇ ਕਿਹਾ ਕਿਹਾ ਪੁਲਿਸ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਸਮਰਾਲਾ ਚੌਂਕ ਤੋਂ up ਭੱਜਣ ਦੀ ਫ਼ਿਰਾਕ ਵਿੱਚ ਸੀ।

Byte:- ਅਜਿੰਦਰ ਸਿੰਘ ( ਏਡੀਸੀਪੀ )

Byte :- ਪੀੜਿਤ ਬੱਚੀ ਦੀ ਮਾਂ

Conclusion:Clozing....ਉਨ੍ਹਾਂ ਕਿਹਾ ਕਿ ਆਰੋਪੀ ਤੇ ਮੁਕੱਦਮਾ ਨੰਬਰ 263 ਧਾਰਾ 376 ( B) ipc-6 ਪੋਸਕੋ ਐਕਟ ਦੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.