ETV Bharat / state

ਸੀਵਰੇਜ ਦੇ ਖੁੱਲ੍ਹੇ ਢੱਕਣ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ

ਲੁਧਿਆਣਾ ਦੇ ਬੱਸ ਸਟੈਂਡ (Bus stand) ਪਿੱਛੇ ਰੇਲਵੇ ਕਲੋਨੀ (Railway Colony) ਵਿਚ ਸੀਵਰੇਜ ਦੇ ਖੁੱਲ੍ਹੇ ਢੱਕਣ ਵਿਚ ਡਿੱਗਣ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ।ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਮੌਤ ਦਾ ਰੇਲਵੇ ਵਿਭਾਗ (Department of Railways) ਜਿੰਮੇਵਾਰ ਹੈ।

ਸੀਵਰੇਜ ਦੇ ਖੁੱਲ੍ਹੇ ਢੱਕਣ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
ਸੀਵਰੇਜ ਦੇ ਖੁੱਲ੍ਹੇ ਢੱਕਣ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
author img

By

Published : Nov 26, 2021, 12:27 PM IST

ਲੁਧਿਆਣਾ:ਰੇੇਲਵੇ ਕਲੋਨੀ (Railway Colony) ਦੇ ਡੀਜ਼ਲ ਸ਼ੇਡ ਨੇੜੇ ਉਸ ਵੇਲੇ ਸਹਿਮ ਦੇ ਮਾਹੌਲ ਪੈਦਾ ਹੋ ਗਿਆ। ਜਦੋਂ ਸੀਵਰੇਜ ਵਿਚੋਂ ਰੇਲਵੇ ਦੇ ਇਕ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ। ਜਿਸ ਦੀ ਬੀਤੀ ਰਾਤ ਸੀਵਰੇਜ ਦਾ ਢੱਕਣ ਖੁੱਲ੍ਹ ਹੋਣ ਕਰਕੇ ਉਸ ਵਿਚ ਡਿੱਗਣ ਕਾਰਨ ਮੌਤ ਹੋ ਗਈ।ਸਥਾਨਕ ਲੋਕਾਂ ਨੇ ਇਸ ਨੂੰ ਰੇਲਵੇ ਵਿਭਾਗ (Department of Railways) ਦੀ ਅਣਗਹਿਲੀ ਦਾ ਨਤੀਜਾ ਦੱਸਿਆ।

ਸੀਵਰੇਜ ਦੇ ਖੁੱਲ੍ਹੇ ਢੱਕਣ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਰੇਲਵੇ ਕਲੋਨੀ ਦੀ ਹਾਲਤ ਬਹੁਤ ਖਸਤਾ ਹੈ ਅਤੇ ਸੀਵਰੇਜ ਦੇ ਢੱਕਣ ਵੀ ਖੁਲ੍ਹੇ ਹਨ।ਜਿਨ੍ਹਾਂ ਨਾਲ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਬੀਤੇ ਦਿਨ ਵੀ ਇਕ ਵਿਅਕਤੀ ਗਟਰ ਵਿਚ ਡਿੱਗ ਗਿਆ। ਜਿਸ ਨਾਲ ਉਸ ਦਾ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਗਲਤੀ ਹੋਵੇਗੀ ਉਸ ਖਿਲਾਫ ਬਣਦੀ ਕਾਰਵਾਈ ਹੋਵੇਗੀ।

ਪੁਲਿਸ ਅਧਿਕਾਰੀ ਹਰੀਸ਼ ਬਹਿਲ ਦਾ ਕਹਿਣਾ ਹੈ ਕਿ ਸੀਵਰੇਜ ਦਾ ਢੱਕਣ ਖੁੱਲ ਹੋਣ ਕਰਕੇ ਵਿਅਕਤੀ ਵਿਚ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ ਹੈ।ਉਨ੍ਹਾਂ ਕਿਹਾ ਹੈ ਸੰਬੰਧਿਤ ਵਿਭਾਗ ਉਤੇ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਨੇ ਕਿਹਾ ਹੈ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜੋ:ਬੀਜੇਪੀ ਆਗੂ ਕੰਵਰਬੀਰ ਸਿੰਘ ਮੰਜਿਲ ਨੇ ਸਿੱਧੂ ਤੇ ਚੰਨੀ 'ਤੇ ਸਾਧੇ ਨਿਸ਼ਾਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.