ETV Bharat / state

ਸਿੱਖਿਆ ਵਿਭਾਗ ਖੋਹਣ ਦਾ ਝਲਕਿਆ ਦਰਦ, ਸਿੱਧੂ ਤੋਂ ਬਾਅਦ ਹੁਣ ਸੋਨੀ ਵੀ ਨਾਰਾਜ਼! - punjab cabinet

ਲੋਕ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਪੰਜਾਬ ਕੈਬਿਨੇਟ ਦੀ ਬੈਠਕ ਹੋਈ ਜਿਸ ਵਿੱਚ ਕਈ ਮੰਤਰੀਆਂ ਦੇ ਮਹਿਕਮਿਆਂ 'ਚ ਫੇਰਬਦਲ ਕੀਤਾ ਗਿਆ। ਇਸ ਦੌਰਾਨ ਓਪੀ ਸੋਨੀ ਤੋਂ ਸਿੱਖਿਆ ਵਿਭਾਗ ਖੋਹ ਕੇ ਮੈਡੀਕਲ ਐਜੂਕੇਸ਼ਨ ਤੇ ਫੂਡ ਐਂਡ ਪ੍ਰੋਸੈਸਿੰਗ ਦਾ ਵਿਭਾਗ ਦੇ ਦਿੱਤਾ ਗਿਆ, ਜਿਸ ਦੇ ਚੱਲਦਿਆਂ ਉਹ ਨਾਰਾਜ਼ ਨਜ਼ਰ ਆਏ।

ਫ਼ੋਟੋ
author img

By

Published : Jun 9, 2019, 6:47 PM IST

Updated : Jun 9, 2019, 7:50 PM IST

ਲੁਧਿਆਣਾ: ਇੱਥੋਂ ਦੇ ਕੁੜੀਆਂ ਦੇ ਸਰਕਾਰੀ ਕਾਲਜ 'ਚ ਐਜੂਕੇਸ਼ਨ ਐਕਸਪੋ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਪੁੱਜੇ ਕੈਬਿਨੇਟ ਮੰਤਰੀ ਓਪੀ ਸੋਨੀ ਦੀ ਨਾਰਾਜ਼ਗੀ ਮਹਿਕਮਾ ਬਦਲਣ ਨੂੰ ਲੈ ਕੇ ਸਾਫ਼ ਨਜ਼ਰ ਆਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਊਰੋਕ੍ਰੇਸੀ ਹਾਵੀ ਹੈ।

ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਪੀ ਸੋਨੀ ਨੇ ਮਹਿਕਮਾ ਬਦਲਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੀਐੱਮ ਸਾਹਿਬ ਦੀ ਪਾਵਰ ਹੈ, ਜਿਸ ਨੂੰ ਜਿੱਥੇ ਮਰਜ਼ੀ ਭੇਜ ਦੇਣ। ਹਾਲਾਂਕਿ ਉਨ੍ਹਾਂ ਨੂੰ ਵੇਖਣਾ ਚਾਹੀਦਾ ਸੀ ਕਿ ਪਿਛਲੇ ਇੱਕ ਸਾਲ 'ਚ ਕੰਮ ਹੋਇਆ ਜਾਂ ਨਹੀਂ।

ਸੋਨੀ ਨੇ ਕਿਹਾ ਕਿ ਸੀਐੱਮ ਸਾਹਿਬ ਨੇ ਜੋ ਕੀਤਾ, ਉਸ ਨਾਲ ਮੇਰਾ ਭਲਾ ਹੀ ਹੈ। ਇਸ ਦੇ ਨਾਲ ਹੀ ਓਪੀ ਸੋਨੀ ਨੇ ਕਿਹਾ ਕਿ ਸਿੱਖਿਆ ਮੰਤਰੀ ਰਹਿੰਦਿਆਂ ਹੋਇਆਂ ਪੁਰੀ ਤਨਦੇਹੀ ਨਾਲ ਕੰਮ ਕੀਤਾ ਹੈ ਜਿਸ ਦਾ ਨਤੀਜਾ ਇਸ ਵਾਰ ਸਰਕਾਰੀ ਸਕੂਲਾਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਵੇਖਣ ਨੂੰ ਮਿਲਿਆ।

Intro:Anchor...ਪੰਜਾਬ ਦੇ ਕੈਬਨਿਟ ਮੰਤਰੀ ਕੋਠੀ ਸੋਨੀ ਮੰਤਰਾਲਾ ਬਦਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਉਨ੍ਹਾਂ ਨੂੰ ਹੁਣ ਮੈਡੀਕਲ ਐਜੂਕੇਸ਼ਨ ਅਤੇ ਫੂਡ ਐਂਡ ਪ੍ਰੋਸੈਸਿੰਗ ਦਾ ਵਿਭਾਗ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਕਾਫੀ ਨਾਰਾਜ਼ਗੀ ਚੱਲ ਰਹੇ ਸਨ ਲੁਧਿਆਣਾ ਪਹੁੰਚਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓ ਪੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਤੇ ਅਫ਼ਸਰਸ਼ਾਹੀ ਭਾਰੂ ਹੈ ਪਰ ਉਹ ਕਿਸੇ ਵੀ ਅਫਸਰ ਤੋਂ ਨਹੀਂ ਡਰਦੇ...

Body:
Vo..1 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੀ ਸੋਨੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਕਰਦੇ ਨੇ ਅਤੇ ਜੋ ਵੀ ਮਹਿਕਮਾ ਉਨ੍ਹਾਂ ਨੂੰ ਸੌਂਪਿਆ ਗਿਆ ਹੈ ਉਹ ਪੂਰੀ ਤਨਦੇਹੀ ਦੇ ਨਾਲ ਆਪਣਾ ਕੰਮ ਕਰਨਗੇ, ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਚਿੱਤਰ ਸੁਰੇਸ਼ ਕੁਮਾਰ ਦੇ ਉੱਤੇ ਵੀ ਉਨ੍ਹਾਂ ਨੇ ਨੂੰ ਨਿਸ਼ਾਨੇ ਸਾਧੇ, ਉਧਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨਾਲ ਓਪੀ ਸੋਨੀ ਦੀ ਅਣਬਣ ਨੂੰ ਲੈ ਕੇ ਵੀ ਕਾਫੀ ਚਰਚਾ ਰਹੀ ਸੀ ਅਤੇ ਇਸੇ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਓਪੀ ਸੋਨੀ ਦੇ ਵਿਭਾਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ...ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੇ ਪੁੱਛੇ ਸਵਾਲ ਤੇ ਓਪੀ ਸੋਨੀ ਨੇ ਕੁਝ ਵੀ ਕੈਂਟ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਵੱਡੇ ਭਰਾ ਨੇ, ਉਧਰ ਆਪਰੇਸ਼ਨ ਬਲੂ ਸਟਾਰ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਭਾਰਤੀ ਫ਼ੌਜ ਵੱਲੋਂ ਨਾ ਮੋੜਨ ਨੂੰ ਲੈ ਕੇ ਵੀ ਐੱਸਜੀਪੀਸੀ ਵੱਲੋਂ ਸੱਦੀ ਗਈ ਅਹਿਮ ਬੈਠਕ ਵਿੱਚ ਸੱਦੇ ਜਾਣ ਨੂੰ ਲੈ ਕੇ ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ..

Byte...ਓਪੀ ਸੋਨੀ ਕੈਬਨਿਟ ਮੰਤਰੀ ਪੰਜਾਬ

Conclusion:
Last Updated : Jun 9, 2019, 7:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.