ETV Bharat / state

ਚੋਣ ਕਮਿਸ਼ਨ ਵੱਲੋਂ ਗੁਰਸ਼ਰਨਦੀਪ ਸਿੰਘ ਖੰਨਾ ਦੇ ਐੱਸਐੱਸਪੀ ਨਿਯੁਕਤ

ਸੂਬੇ ਵਿੱਚ ਚੋਣਾਂ ਨੂੰ ਵਧੀਆ ਢੰਗ ਕਰਵਾਉਣ ਲਈ ਹਰ ਕਾਫ਼ੀ ਕੁੱਝ ਕੀਤਾ ਜਾ ਰਿਹਾ ਹੈ। ਇਸੇ ਨੂੁੰ ਲੈ ਕੇ ਪੀਪੀਐੱਸ ਗੁਰਸ਼ਰਨਦੀਪ ਸਿੰਘ ਨੂੰ ਖੰਨਾ ਦੇ ਐੱਸਐੱਸਪੀ ਨਿਯੁਕਤ ਕੀਤਾ ਹੈ।

ਫ਼ੋਟੋ।
author img

By

Published : May 2, 2019, 5:19 AM IST

ਚੰਡੀਗੜ : ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਹੁਕਮ ਜਾਰੀ ਕਰ ਕੇ ਗੁਰਸ਼ਰਨਦੀਪ ਸਿੰਘ ਪੀਪੀਐੱਸ ਨੂੰ ਖੰਨਾ ਦਾ ਐੱਸਐੱਸਪੀ ਨਿਯੁਕਤ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਧਰੁਵ ਧਈਆ, ਆਈਪੀਐੱਸ ਦੀ ਥਾਂ 'ਤੇ ਗੁਰਸ਼ਰਨਦੀਪ ਸਿੰਘ, ਪੀਪੀਐੱਸ ਨੂੰ ਖੰਨਾ ਦਾ ਐਸੱਐੱਸਪੀ ਨਿਯੁਕਤ ਕੀਤਾ ਹੈ।

ਜਾਣਕਾਰੀ ਦਿੰਦਿਆਂ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਗੁਰਸ਼ਰਨਦੀਪ ਸਿੰਘ, ਪੀਪੀਐੱਸ ਨੂੰ ਤੁਰੰਤ ਅਹੁਦਾ ਸੰਭਾਲਣ ਦਾ ਹੁਕਮ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।

Conclusion:

Intro:Body:

ਚੋਣ ਕਮਿਸ਼ਨ ਵੱਲੋਂ ਗੁਰਸ਼ਰਨਦੀਪ ਸਿੰਘ ਖੰਨਾ ਐੱਸਐੱਸਪੀ ਨਿਯੁਕਤ

ਚੰਡੀਗੜ : ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਕ ਹੁਕਮ ਜਾਰੀ ਕਰ ਕੇ ਗੁਰਸ਼ਰਨਦੀਪ ਸਿੰਘ ਪੀਪੀਐੱਸ ਨੂੰ ਖੰਨਾ ਦਾ ਐੱਸਐੱਸਪੀ ਨਿਯੁਕਤ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਧਰੁਵ ਧਈਆ, ਆਈਪੀਐੱਸ ਦੀ ਥਾਂ 'ਤੇ ਗੁਰਸ਼ਰਨਦੀਪ ਸਿੰਘ, ਪੀਪੀਐੱਸ ਨੂੰ ਖੰਨਾ ਦਾ ਐਸੱਐੱਸਪੀ ਨਿਯੁਕਤ ਕੀਤਾ ਹੈ।

ਜਾਣਕਾਰੀ ਦਿੰਦਿਆਂ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਗੁਰਸ਼ਰਨਦੀਪ ਸਿੰਘ, ਪੀਪੀਐੱਸ ਨੂੰ ਤੁਰੰਤ ਅਹੁਦਾ ਸੰਭਾਲਣ ਦਾ ਹੁਕਮ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।   

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.