ETV Bharat / state

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ, ਸੀਸੀਟੀਵੀ 'ਚ ਤਸਵੀਰਾਂ ਕੈਦ - ludhiana civil hospital

ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਨਵ-ਜੰਮੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਚੁੱਕਣ ਵਾਲੀ ਮਹਿਲਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਉਸ ਬੱਚੀ ਨੇ ਐਤਵਾਰ ਨੂੰ ਜਨਮ ਲਿਆ ਸੀ ਅਤੇ ਮੰਗਲਵਾਰ ਨੂੰ ਇੱਕ ਮਹਿਲਾ ਉਸ ਨੂੰ ਚੁੱਕ ਕੇ ਲੈ ਗਈ।

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ
ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ
author img

By

Published : Feb 11, 2020, 9:56 PM IST

ਲੁਧਿਆਣਾ: ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਨਵ-ਜੰਮੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਚੁੱਕਣ ਵਾਲੀ ਮਹਿਲਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਉਸ ਬੱਚੀ ਨੇ ਐਤਵਾਰ ਨੂੰ ਜਨਮ ਲਿਆ ਸੀ ਅਤੇ ਮੰਗਲਵਾਰ ਨੂੰ ਇੱਕ ਮਹਿਲਾ ਉਸ ਨੂੰ ਚੁੱਕ ਕੇ ਲੈ ਗਈ।

ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਢੰਡਾਰੀ ਦਾ ਰਹਿਣ ਵਾਲਾ ਹੈ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸੀ ਪਰ ਪਰਿਵਾਰ ਦੇ ਹਸਪਤਾਲ 'ਚੋਂ ਜਾਣ ਤੋਂ ਪਹਿਲਾ ਹੀ ਇੱਕ ਮਹਿਲਾ ਬੱਚੀ ਨੂੰ ਚੁੱਕ ਕੇ ਲੈ ਗਈ।

ਲੁਧਿਆਣਾ ਸਿਵਲ ਹਸਪਤਾਲ 'ਚੋਂ ਨਵ-ਜੰਮੀ ਬੱਚੀ ਚੋਰੀ

ਇਹ ਵੀ ਪੜ੍ਹੋ: ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਉਧਰ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਵਿੱਚੋਂ ਮਹਿਲਾ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਬੱਚੀ ਨੂੰ ਜਲਦ ਹੀ ਬਰਾਮਦ ਕਰ ਲਿਆ ਜਾਵੇਗਾ। ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਬੱਚੀ ਦੋ ਦਿਨ ਪਹਿਲਾਂ ਜੰਮੀ ਸੀ ਅਤੇ ਮੰਗਲਵਾਰ ਨੂੰ ਬੱਚੀ ਤੇ ਉਸ ਦੀ ਮਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਘਰ ਛੱਡਣ ਲਈ ਜਦੋਂ ਗੱਡੀ ਮੰਗਾਈ ਜਾ ਰਹੀ ਸੀ ਤਾਂ ਇੱਕ ਮਹਿਲਾ ਬੱਚੀ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਪੀੜਤ ਮਾਂ ਦੀ ਇਹ ਤੀਜੀ ਬੱਚੀ ਸੀ ਅਤੇ ਇੱਥੇ ਜਿਸ ਔਰਤ ਨੇ ਬੱਚੀ ਨੂੰ ਚੁੱਕਿਆ ਹੈ ਉਹ ਦੇਰ ਰਾਤ ਤੋਂ ਬੱਚੀ ਦੀ ਮਾਂ ਦੇ ਨਾਲ ਹੀ ਸੀ।

Intro:Hl..ਲੁਧਿਆਣਾ ਸਿਵਲ ਹਸਪਤਾਲ ਚੋਂ ਨਵ ਜਨਮੀ ਬੱਚੀ ਚੋਰੀ, ਸੀਸੀਟੀਵੀ ਚ ਤਸਵੀਰਾਂ ਕੈਦ..

Anchor...ਖਬਰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਜਿੱਥੇ ਇੱਕ ਨਵਜਨਮੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ.. ਬੱਚੀ ਨੂੰ ਚੁੱਕਣ ਵਾਲੀ ਮਹਿਲਾ ਦੀ ਸੀਸੀਟੀਵੀ ਤਸਵੀਰਾਂ ਵੀਸਾਹਮਣੇ ਆਈਆਂ ਨੇ...9 ਤਰੀਕ ਨੂੰ ਹੀ ਬੱਚੀ ਨੇ ਜਨਮ ਲਿਆ ਸੀ...ਅਤੇ ਅੱਜ ਤੋਂ ਉਸਨੂੰ ਛੁੱਟੀ ਮਿਲਣੀ ਸੀ ਤਾਂ ਇਕ ਇੱਕ ਮਹਿਲਾ ਉਸ ਨੂੰ ਆਪਣੇ ਨਾਲ ਲੈ ਗਈ... ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ..

Body:
Vo...1 ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਨਵ ਜਨਮੀ ਬੱਚੀ ਨੂੰ ਇੱਕ ਮਹਿਲਾ ਚੁੱਕ ਕੇ ਲੈ ਗਈ...ਜਿਸ ਤੋਂ ਬਾਅਦ ਬੱਚੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ...ਪੀੜਤ ਪਰਿਵਾਰ ਢੰਡਾਰੀ ਦਾ ਰਹਿਣ ਵਾਲਾ ਹੈ ਜਦੋਂ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ...

Byte..ਸੁਬਰਾਵਤੀ, ਬੱਚੀ ਦੀ ਮਾਂ

Vo..2 ਉਧਰ ਪੁਲਿਸ ਦਾ ਕਹਿਣਾ ਹੈ ਕਿ ਬੱਚੀ ਨੂੰ ਜਲਦ ਹੀ ਬਰਾਮਦ ਕਰ ਲਿਆ ਜਾਵੇਗਾ, ਜਦੋਂ ਕਿ ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਬੱਚੀ ਦੋ ਦਿਨ ਪਹਿਲਾਂ ਚਲਦੀ ਸੀ ਤੇ ਅੱਜ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਘਰ ਛੱਡਣ ਲਈ ਜਦੋਂ ਗੱਡੀ ਮੰਗਾਈ ਜਾ ਰਹੀ ਸੀ ਤਾਂ ਇੱਕ ਔਰਤ ਬੱਚੀ ਨੂੰ ਚੁੱਕ ਕੇ ਲੈ ਗਈ...ਉਨ੍ਹਾਂ ਦੱਸਿਆ ਕਿ ਪੀੜਤ ਮਾਂ ਦੀ ਇਹ ਤੀਜੀ ਬੱਚੀ ਸੀ, ਅਤੇ ਇੱਥੇ ਜਿਸ ਔਰਤ ਨੇ ਬੱਚੀ ਨੂੰ ਚੁੱਕਿਆ ਹੈ ਉਹ ਦੇਰ ਰਾਤ ਤੋਂ ਬੱਚੀ ਦੀ ਮਾਂ ਦੇ ਨਾਲ ਹੀ ਸੀ...

Byte...ਪੁਲਿਸ ਅਧਿਕਾਰੀ

Byte...ਅਵਿਨਾਸ਼ ਜਿੰਦਲ, ਐੱਸ ਐੱਮ ਓ ਸਿਵਲ ਹਸਪਤਾਲ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.