ETV Bharat / state

ਪੰਜਾਬ ’ਚ ਦੁੱਧ ਦੀਆਂ ਵਧੀਆਂ ਕੀਮਤਾਂ, ਆਂਡੇ ਹੋਏ ਸਸਤੇ

ਪੰਜਾਬ ਦੇ ਵਿੱਚ ਆਂਡਿਆਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਵੇਖਣ (eggs have become cheaper In Punjab) ਨੂੰ ਮਿਲ ਰਹੀ ਹੈ। ਆਂਡਿਆਂ ਦੀ ਕੀਮਤ ਦੇ ਵਿੱਚ 180 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਰੇਟ ਹੇਠਾਂ ਡਿੱਗ ਚੁੱਕਾ ਹੈ।

ਆਂਡੇ ਹੋਏ ਸਸਤੇ
ਆਂਡੇ ਹੋਏ ਸਸਤੇ
author img

By

Published : Mar 2, 2022, 6:34 AM IST

ਲੁਧਿਆਣਾ: ਪੰਜਾਬ ਦੇ ਵਿੱਚ ਦੁੱਧ ਦੀਆਂ ਕੀਮਤਾਂ ’ਚ ਇੱਕ ਪਾਸੇ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਆਂਡਿਆਂ ਦੀ ਕੀਮਤਾਂ ਵਿੱਚ ਭਾਰੀ ਕਟੌਤੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਤਿੰਨ ਮਹੀਨਿਆਂ ਦੇ ਅੰਦਰ ਆਂਡਿਆਂ ਦੀ ਕੀਮਤ ਦੇ ਵਿੱਚ 180 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਰੇਟ ਹੇਠਾਂ ਡਿੱਗ ਚੁੱਕਾ ਹੈ, ਹਾਲਾਂਕਿ ਪੋਲਟਰੀ ਕਾਰੋਬਾਰ ਵਿੱਚ 15 ਤੋਂ ਲੈ ਕੇ 20 ਫੀਸਦੀ ਤੱਕ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਸਰਦੀਆਂ ਨਾਲੋਂ ਆਂਡਿਆਂ ਦੀ ਕੀਮਤਾਂ ਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜੋ: ਰੂਸ ਯੂਕਰੇਨ ਯੁੱਧ ਵਿਚਾਲੇ ਭਾਰਤੀ ਵਿਦਿਆਰਥੀ ਦੀ ਮੌਤ, ਵਿਰੋਧੀ ਪਾਰਟੀਆਂ ਨੇ ਘੇਰੀ ਕੇਂਦਰ ਸਰਕਾਰ

ਕਿੰਨੀਆਂ ਵਧੀਆਂ ਕੀਮਤਾਂ

2021 ਵਿੱਚ ਆਂਡਿਆਂ ਦੀ ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਤੀ ਸੈਂਕੜਾ 547 ਰੁਪਏ ਸੀ, ਪਰ ਡਿੱਗਦੇ ਡਿੱਗਦੇ ਇਹ ਕੀਮਤ 367 ਰੁਪਏ ਪ੍ਰਤੀ ਸੈਂਕੜੇ ਤਕ ਪਹੁੰਚ ਚੁੱਕਾ ਹੈ ਸਿਰਫ਼ ਦੋ ਤਿੰਨ ਮਹੀਨੇ ਅੰਦਰ ਹੀ 180 ਰੁਪਏ ਹੇਠਾਂ ਡਿੱਗ ਚੁੱਕੇ ਹਨ, ਜਿਸ ਕਰਕੇ ਅੰਡਾ ਵਿਕਰੇਤਾਵਾਂ ਤੇ ਦੋਹਰੀ ਮਾਰ ਪੈ ਰਹੀ ਹੈ।

ਦੁੱਧ ਦੀਆਂ ਵਧੀਆਂ ਕੀਮਤਾਂ

ਇੱਕ ਪਾਸੇ ਜਿਥੇ ਆਂਡੇ ਸਸਤੇ ਹੋਏ ਨੇ ਉੱਥੇ ਹੀ ਦੂਜੇ ਪਾਸੇ ਦੁੱਧ ਦੀਆਂ ਕੀਮਤਾਂ ਵਿੱਚ ਇਜ਼ਾਫਾ ਵੇਖਣ ਨੂੰ ਮਿਲਿਆ ਹੈ ਅੱਜ ਵੀ ਸਵੇਰੇ ਪੈਕੇਟ ਵਾਲਾ 2 ਰੁਪਏ ਪ੍ਰਤੀ ਕਿਲੋ ਵਧ ਚੁੱਕਾ ਹੈ ਜਦੋਂਕਿ ਦੁੱਧ ਦੇ ਥੋਕ ਸਪਲਾਇਰ ਨੇ ਵੀ ਦੁੱਧ ਦੀ ਕੀਮਤ ਵਿਚ ਵਾਧਾ ਕੀਤਾ ਹੈ।

ਆਂਡੇ ਹੋਏ ਸਸਤੇ
ਆਂਡੇ ਹੋਏ ਸਸਤੇ

ਇਹ ਵੀ ਪੜੋ: ਯੂਕਰੇਨ ’ਚ ਫਸੀ ਲੁਧਿਆਣਾ ਦੀ ਵਿਦਿਆਰਥਣ ਦੇ ਮਾਪਿਆਂ ਨੇ ਚੁੱਕੇ ਭਾਰਤ ਸਰਕਾਰ ’ਤੇ ਸਵਾਲ

ਵੇਰਕਾ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਬਿਨਾਂ ਕਰੀਮ ਵਾਲਾ ਦੁੱਧ 44 ਰੁਪਏ ਪ੍ਰਤੀ ਕਿਲੋ ਸੀ ਜੋ ਕਿ ਹੁਣ ਵਧ ਕੇ 46 ਰੁਪਏ ਪ੍ਰਤੀ ਕਿਲੋ ਹੋ ਗਿਆ ਜਦਕਿ ਕਰੀਮ ਵਾਲਾ ਦੁੱਧ 58 ਰੁਪਏ ਪ੍ਰਤੀ ਕਿਲੋ ਸੀ ਜੋ ਕਿ ਹੁਣ ਵਧ ਕੇ 60 ਰੁਪਏ ਪ੍ਰਤੀ ਕਿੱਲੋ ਹੋ ਚੁੱਕਾ ਹੈ।

ਇਹ ਵੀ ਪੜੋ: ਕਿਵੇਂ ਹੋਈ ਭਾਰਤੀ ਵਿਦਿਆਰਥੀ ਦੀ ਮੌਤ, ਦੋਸਤ ਨੇ ਕੀਤਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.