ETV Bharat / state

ਲੁਧਿਆਣਾ ਦੇ ਸ਼ਾਹੀ ਇਮਾਮ ਦਾ ਐਲਾਨ, CAA ਵਿਰੁੱਧ ਬਾਈਪਾਸ 'ਤੇ ਦੇਣਗੇ ਧਰਨਾ

author img

By

Published : Feb 10, 2020, 10:02 PM IST

ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਸ਼ਾਹੀਨ ਬਾਗ ਦੀ ਤਰਜ਼ ਉੱਤੇ ਜਲੰਧਰ-ਲੁਧਿਆਣਾ ਬਾਈਪਾਸ 'ਤੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।

Ludhiana Shahi Imam called for protest on ludhiana by-pass
ਲੁਧਿਆਣਾ ਦੇ ਸ਼ਾਹੀ ਈਮਾਮ ਦਾ ਐਲਾਨ, ਸੀਏਏ ਵਿਰੁੱਧ ਬਾਈਪਾਸ 'ਤੇ ਧਰਨਾ

ਲੁਧਿਆਣਾ : ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।

ਵੇਖੋ ਵੀਡੀਓ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਜਲੰਧਰ-ਲੁਧਿਆਣਾ ਬਾਈਪਾਸ ਉੱਤੇ 12 ਫਰਵਰੀ ਤੋਂ ਪੱਕੇ ਤੌਰ 'ਤੇ ਧਰਨਾ ਲਾਇਆ ਜਾਵੇਗਾ, ਜੋ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਸਾਰੇ ਧਰਮਾਂ ਨੂੰ ਸੱਦਾ ਦਿੰਦੇ ਹਨ।

ਆਪਣੀ ਹੋਂਦ ਲਈ ਅੱਜ ਵੀ ਸੰਘਰਸ਼ ਕਰ ਰਹੇ ਸਿਕਲੀਗਰ ਬਿਰਾਦਰੀ ਦੇ ਲੋਕ

ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਚੱਲ ਰਹੇ ਧਰਨੇ ਦੀ ਤਰਜ਼ ਉੱਤੇ ਉਹ ਨਾਗਰਿਕਤਾ ਸੋਧ ਐਕਟ ਦੇ ਵਿਰੁੱਧ ਲੁਧਿਆਣਾ-ਜਲੰਧਰ ਬਾਈਪਾਸ ਚੌਕ ਵਿਖੇ ਪੱਕੇ ਤੌਰ ਉੱਤੇ ਧਰਨਾ ਲਾਉਣ ਜਾ ਰਹੇ ਹਨ, ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖ, ਹਿੰਦੂ, ਈਸਾਈ ਅਤੇ ਵਾਲਮੀਕਿ ਸਾਰੇ ਭਾਈਚਾਰਿਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ।

Intro:Hl...ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦਾ ਵੱਡਾ ਐਲਾਨ, ਸ਼ਾਹੀਨ ਬਾਗ ਦੀ ਦਰਜ ਤੇ ਜਲੰਧਰ ਲੁਧਿਆਣਾ ਬਾਈਪਾਸ ਤੇ ਲੱਗੇਗਾ ਪੱਕਾ ਧਰਨਾ..

Anchor...ਨਾਗਰਿਕਤਾ ਸੋਧ ਐਕਟ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਲੁਧਿਆਣਾ ਜਾਮਾ ਮਸਜਿਦ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ...ਜਲੰਧਰ ਲੁਧਿਆਣਾ ਬਾਈਪਾਸ ਤੇ 12 ਫਰਵਰੀ ਤੋਂ ਪੱਕੇ ਤੌਰ ਤੇ ਪੱਕੇ ਤੌਰ ਤੇ ਧਰਨਾ ਲਾਇਆ ਜਾਵੇਗਾ ਜੋ ਸਵੇਰੇ 10 ਵਜੇ ਤੋਂ ਰਾਹਤ 10 ਵਜੇ ਤੱਕ ਚੱਲੇਗਾ...ਇਸ ਸੰਬੰਧੀ ਸ਼ਾਹੀ ਇਮਾਮ ਲੁਧਿਆਣਾ ਨੇ ਅੱਜ ਐਲਾਨ ਕੀਤਾ ਹੈ..ਉਨ੍ਹਾਂ ਕਿਹਾ ਕਿ ਇਸ ਧਰਨੇ ਵਿਚ ਸਾਰੇ ਧਰਮਾਂ ਨੂੰ ਸੱਦਾ ਦਿੰਦੇ ਨੇ..

Body:Vo...1 ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਚੱਲ ਰਹੇ ਧਰਨੇ ਦੀ ਤਰਜ਼ ਤੇ ਉਹ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਲੁਧਿਆਣਾ ਜਲੰਧਰ ਬਾਈਪਾਸ ਚੌਕ ਵਿਖੇ ਪੱਕੇ ਤੌਰ ਤੇ ਧਰਨਾ ਲਾਉਣ ਜਾ ਰਹੇ ਨੇ ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸ਼ਾਮਿਲ ਹੋਣਗੇ ਉਨ੍ਹਾਂ ਕਿਹਾ ਕਿ ਸਾਨੂੰ ਸਿੱਖ ਹਿੰਦੂ ਵਾਲਮੀਕਿ ਸਾਰੇ ਭਾਈਚਾਰਿਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ...ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਚ ਵਿਘਨ ਨਹੀਂ ਪਾਈ ਜਾਂਦੀ ਸ਼ਾਂਤਮਈ ਢੰਗ ਨਾਲ ਉਨ੍ਹਾਂ ਦਾ ਇਹ ਧਰਨਾ ਹੋਵੇਗਾ..ਨਾਲ ਉਨ੍ਹਾਂ ਇਹ ਵੀ ਤਾੜਨਾ ਦਿੱਤੀ ਹੈ ਕਿ ਜੋ ਦਿੱਲੀ ਵਿਖੇ ਸ਼ਾਹੀਨ ਬਾਗ਼ ਚ ਲੱਗੇ ਧਰਨੇ ਤੇ ਸਵਾਲ ਚੁੱਕ ਰਹੇ ਨੇ ਉਨ੍ਹਾਂ ਨੂੰ ਉਹ ਕਰਾਰਾ ਜਵਾਬ ਦੇਣਗੇ..

Byte..ਸ਼ਾਹੀ ਇਮਾਮ, ਲੁਧਿਆਣਾ ਜਾਮਾ ਮਸਜਿਦ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.