ETV Bharat / state

ਜਾਮੀਆ 'ਚ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਵਿਰੁੱਧ ਲੁਧਿਆਣਾ 'ਚ ਰੋਸ ਪ੍ਰਦਰਸ਼ਨ - ਨਾਗਰਿਕਤਾ ਕਾਨੂੰਨ 'ਚ ਕੀਤੇ ਗਏ ਸੋਧ

ਜਾਮੀਆ ਵਿੱਚ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਲੁਧਿਆਣਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਵੀ ਮੰਗ ਕੀਤੀ ਹੈ।

ਜਾਮੀਆ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ
ਨਾਗਰਕਿਤਾ ਸੋਧ ਬਿੱਲ ਮਾਮਲਾ
author img

By

Published : Dec 16, 2019, 5:41 PM IST

ਲੁਧਿਆਣਾ: ਨਾਗਰਿਕਤਾ ਕਾਨੂੰਨ 'ਚ ਕੀਤੇ ਗਏ ਸੋਧ ਤੋਂ ਬਾਅਦ ਦੇਸ਼ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਦਿੱਲੀ ਅਤੇ ਅਲੀਗੜ੍ਹ ਪੁਲਿਸ ਵੱਲੋਂ ਜੇ.ਐਨ.ਯੂ ਅਤੇ ਏ.ਐਮ.ਯੂ ਦੇ ਵਿਦਿਆਰਥੀਆਂ 'ਤੇ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਲੁਧਿਆਣਾ ਵਿੱਚ ਵੀ ਇਸ ਦਾ ਵਿਰੋਧ ਕੀਤਾ ਗਿਆ।

ਫੀਲਡ ਗੰਜ ਚੌਕ 'ਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਮਜਲਿਸ ਅਹਿਰਾਰ ਇਸਲਾਮ ਵੱਲੋਂ ਕੀਤੇ ਗਏ ਰੋਸ ਮੁਜ਼ਾਹਿਰੇ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ, ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਿਸ ਤਰ੍ਹਾਂ ਬੱਚੀਆਂ ਨੂੰ ਕੁੱਟ-ਕੁੱਟ ਕੇ ਜਖ਼ਮੀ ਕੀਤਾ ਹੈ ਉਸ ਨਾਲ ਇਨਸਾਨੀਅਤ ਸ਼ਰਮਿੰਦਾ ਹੋ ਗਈ ਹੈ।ਸ਼ਾਹੀ ਇਮਾਮ ਨੇ ਕਿਹਾ ਕਿ ਇਹ ਉਹੀ ਦਿੱਲੀ ਪੁਲਿਸ ਹੈ ਜੋ ਹੁਣੇ ਕੁੱਝ ਦਿਨ ਪਹਿਲਾਂ ਵਕੀਲਾਂ ਦੇ ਨਾਲ ਹੋਏ ਝਗੜੇ ਤੋਂ ਬਾਅਦ ਰੋਅ-ਰੋਅ ਕੇ ਆਪਣਾ ਦੁਖੜਾ ਸੁਣਾ ਰਹੀ ਸੀ।

ਸ਼ਾਹੀ ਇਮਾਮ ਨੇ ਕਿਹਾ ਕਿ ਪੂਰਾ ਦੇਸ਼ ਜਾਮੀਆ ਅਤੇ ਏਐਮਯੂ ਦੇ ਬੱਚੀਆਂ ਦੇ ਨਾਲ ਹੈ ਇਹ ਕਿਸੇ ਇੱਕ ਧਰਮ ਦੇ ਵਿਦਿਆਰਥੀ ਨਹੀਂ ਹਨ ਬਲਕਿ ਦੇਸ਼ ਦੇ ਬੱਚੇ ਹਨ। ਜੋ ਲੋਕ ਨਾਗਰਿਕਤਾ ਬਿੱਲ ਦੇ ਵਿਰੋਧ ਨੂੰ ਧਾਰਮਿਕ ਰੰਗ ਦੇ ਕੇ ਬਦਨਾਮ ਕਰਨਾ ਚਾਹੁੰਦੇ ਹਨ।

ਵੇਖੋ ਵੀਡੀਓ

ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ

ਉਹ ਇਹ ਗੱਲ ਸਮਝ ਲੈਣ ਕਿ ਭਾਰਤ 'ਚ ਜਿੱਤ ਲੋਕਤੰਤਰ ਦੀ ਹੀ ਹੋਵੇਗੀ। ਸ਼ਾਹੀ ਇਮਾਮ ਨੇ ਭਾਰਤ ਦੇ ਰਾਸ਼ਟਰਪਤੀ ਜੀ ਰਾਮ ਨਾਥ ਕੋਵਿੰਦ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅਤੇ ਅਲੀਗੜ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਸ਼ਾਂਤੀਪੂਰਵਕ ਮੁਜ਼ਾਹਿਰੇ ਨੂੰ ਜਾਣ ਬੁੱਝ ਕੇ ਹਿੰਸਕ ਬਣਾ ਕੇ ਜ਼ੁਲਮ ਕੀਤਾ ਹੈ। ਇਸ ਮੌਕੇ ਹੋਰ ਵੀ ਮੁਸਲਿਮ ਆਗੂਆਂ ਨੇ ਦਿੱਲੀ ਜਾਮੀਆ ਯੂਨੀਵਰਸਿਟੀ 'ਚ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ।

Intro:HL...ਦੇਸ਼ 'ਚ ਹਰ ਇਨਸਾਨ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ : ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ

Anchor...ਨਾਗਰਿਕਤਾ ਕਾਨੂੰਨ 'ਚ ਕੀਤੇ ਗਏ ਸ਼ੋਧ ਤੋਂ ਬਾਅਦ ਦੇਸ਼ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਦਿੱਲੀ ਅਤੇ ਅਲੀਗੜ ਪੁਲਿਸ ਵੱਲੋਂ ਜੇ.ਐਮ.ਯੂ ਅਤੇ ਏ.ਐਮ.ਯੂ ਦੇ ਵਿਦਿਆਰਥੀਆਂ 'ਤੇ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਵੀ ਇਸ ਦਾ ਵਿਰੋਧ ਕੀਤਾ ਗਿਅਾ, ਫੀਲਡਗੰਜ ਚੌਕ 'ਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਮਜਲਿਸ ਅਹਿਰਾਰ ਇਸਲਾਮ ਵੱਲੋਂ ਕੀਤੇ ਗਏ ਰੋਸ਼ ਮੁਜਾਹਿਰੇ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ, ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਿਸ ਤਰਾਂ ਬੱਚੀਆਂ ਨੂੰ ਕੁੱਟ-ਕੁੱਟ ਕੇ ਜਖ਼ਮੀ ਕੀਤਾ ਹੈ ਉਸ ਨਾਲ ਇਨਸਾਨੀਅਤ ਸ਼ਰਮਿੰਦਾ ਹੋ ਗਈ ਹੈ ।

Body:Vo..ਸ਼ਾਹੀ ਇਮਾਮ ਨੇ ਕਿਹਾ ਕਿ ਇਹ ਉਹੀ ਦਿੱਲੀ ਪੁਲਿਸ ਹੈ ਜੋ ਹੁਣੇ ਕੁੱਝ ਦਿਨ ਪਹਿਲਾਂ ਵਕੀਲਾਂ ਦੇ ਨਾਲ ਹੋਏ ਝਗੜੇ ਤੋਂ ਬਾਅਦ ਰੋਅ- ਰੋਅ ਕੇ ਆਪਣਾ ਦੁਖੜਾ ਸੁਣਾ ਰਹੀ ਸੀ । ਸ਼ਾਹੀ ਇਮਾਮ ਨੇ ਕਿਹਾ ਕਿ ਪੂਰਾ ਦੇਸ਼ ਜਾਮਿਆ ਅਤੇ ਏਐਮਯੂ ਦੇ ਬੱਚੀਆਂ ਦੇ ਨਾਲ ਹੈ ਇਹ ਕਿਸੇ ਇੱਕ ਧਰਮ ਦੇ ਵਿਦਿਆਰਥੀ ਨਹੀਂ ਹਨ ਬਲਕਿ ਦੇਸ਼ ਦੇ ਬੱਚੇ ਹਨ। ਜੋ ਲੋਕ ਨਾਗਰਿਕਤਾ ਬਿਲ ਦੇ ਵਿਰੋਧ ਨੂੰ ਧਾਰਮਿਕ ਰੰਗ ਦੇ ਕੇ ਬਦਨਾਮ ਕਰਣਾ ਚਾਹੁੰਦੇ ਹਨ ਉਹ ਇਹ ਗੱਲ ਸਮਝ ਲੈਣ ਕਿ ਭਾਰਤ 'ਚ ਜਿੱਤ ਲੋਕਤੰਤਰ ਦੀ ਹੀ ਹੋਵੇਗੀ । ਸ਼ਾਹੀ ਇਮਾਮ ਨੇ ਭਾਰਤ ਦੇ ਰਾਸ਼ਟਰਪਤੀ ਜੀ ਸ਼੍ਰੀ ਰਾਮ ਨਾਥ ਕੋਵਿੰਦ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅਤੇ ਅਲੀਗੜ ਪੁਲਿਸ ਦੇ ਉਨਾਂ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨਾਂ ਨੇ ਵਿਦਿਆਰਥੀਆਂ ਦੇ ਸ਼ਾਂਤੀਪੂਰਵਕ ਮੁਜਾਹਿਰੇ ਨੂੰ ਜਾਨ ਬੁੱਝ ਕੇ ਹਿੰਸਕ ਬਣਾ ਕੇ ਜ਼ੁਲਮ ਕੀਤਾ ਹੈ । ਇਸ ਮੌਕੇ ਹੋਰ ਵੀ ਮੁਸਲਿਮ ਆਗੂਆਂ ਨੇ ਦਿੱਲੀ ਜਾਮੀਆ ਯੂਨੀਵਰਸਿਟੀ ਚ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ..

Byte..ਮੌਲਾਨਾ ਹਬੀਬ ਉਰ ਰਹਿਮਾਨ, ਸ਼ਾਹੀ ਇਮਾਮ ਜਾਂ ਮੈਂਬਰ ਸਥਿਤ ਲੁਧਿਆਣਾ

Byte..ਆਗੂ, ਘੱਟ ਗਿਣਤੀ ਭਾਈਚਾਰਾConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.