ETV Bharat / state

ਲੁਧਿਆਣਾ ਜੇਲ੍ਹ ਕਾਂਡ: ਜ਼ਖ਼ਮੀ ਹੋਏ ਕੈਦੀਆਂ 'ਚੋਂ 2 ਕੈਦੀਆਂ ਨੂੰ ਪਟਿਆਲ਼ਾ ਕੀਤਾ ਰੈਫ਼ਰ - punjab news

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਖ਼ੂਨੀ ਝੜਪ ਦੌਰਾਨ ਜ਼ਖ਼ਮੀ ਹੋਏ ਕੈਦੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।

author img

By

Published : Jun 28, 2019, 2:25 PM IST

ਲੁਧਿਆਣਾ: ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਖ਼ੂਨੀ ਝੜਪ 'ਚ 4 ਕੈਦੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ 'ਚੋਂ 2 ਕੈਦੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ 2 ਕੈਦੀ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।

ਵੀਡੀਓ

ਉੱਥੇ ਹੀ ਝੜਪ ਦੌਰਾਨ ਜ਼ਖ਼ਮੀ ਹੋਏ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚਾਰ ਕੈਦੀ ਆਏ ਸਨ ਜਿਨ੍ਹਾਂ 'ਚੋਂ 2 ਨੂੰ ਹਸਪਤਾਲ ' ਚ ਰੱਖਿਆ ਗਿਆ ਹੈ ਜਦੋਂਕਿ ਦੋ ਨੂੰ ਪਟਿਆਲਾ ਰਜਿੰਦਰਾ ਰੈਫਰ ਕਰ ਦਿੱਤਾ ਗਿਆ ਹੈ।

Intro:Anchor...ਲੁਧਿਆਣਾ ਵਿੱਚ ਬੀਤੇ ਦਿਨ ਹੋਏ ਕੈਦੀਆਂ ਅਤੇ ਪੁਲਸ ਪ੍ਰਸ਼ਾਸਨ ਵਿਚ ਮੁੱਠਭੇੜ ਵਿੱਚ ਚਾਰ ਕੈਦੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਚੋਂ ਦੋ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ ਜਦੋਂਕਿ ਦੋ ਸਿਵਲ ਹਸਪਤਾਲ ਲੁਧਿਆਣਾ ਚ ਹੀ ਦਾਖਲ ਨੇ ਜਿਨ੍ਹਾਂ ਦੇ ੲੀਟੀਵੀ ਭਾਰਤ ਦੇ ਕੋਲ ਐਕਸਕਲਿਊਸਿਵ ਸ਼ਾਰਟ ਅਾਏ ਨੇ..ਉਧਰ ਜੇਲ ਚ ਜ਼ਖਮੀ ਹੋਏ ਕੈਦੀਆਂ ਦੇ ਪਰਿਵਾਰਕ ਮੈਂਬਰ ਹਾਲੇ ਵੀ ਭਟਕ ਰਹੇ ਨੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਾ ਪੁਲਿਸ ਅਤੇ ਨਾ ਹਸਪਤਾਲ ਵੱਲੋਂ ਮੁਹੱਈਆ ਹੋ ਰਹੀ ਹੈ ਜਦੋਂਕਿ ਸਿਵਲ ਹਸਪਤਾਲ ਦੀ ਐਸਐਮਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੱਥੇ ਦੂਹੀ ਕੈਦੀ ਦਾਖਲ ਨੇ ਜਦੋਂਕਿ ਦੋ ਨੂੰ ਪਟਿਆਲਾ ਰਜਿੰਦਰਾ ਰੈਫਰ ਕਰ ਦਿੱਤਾ ਗਿਆ ਹੈ...

Body:Vo...1 ਉਧਰ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗੋਲੀਆਂ ਲੱਗਣ ਦੀ ਵੀਡੀਓ ਉਨ੍ਹਾਂ ਨੇ ਫੇਸਬੁੱਕ ਤੇ ਵੇਖੀ ਹੈ ਪਰ ਉਹ ਕਿੱਥੇ ਦਾਖਲ ਨੇ ਇਸ ਸਬੰਧੀ ਨਾ ਤਾਂ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਦੱਸ ਰਿਹਾ ਹੈ ਅਤੇ ਨਾ ਹੀ ਹਸਪਤਾਲ..ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬੀਤੇ ਦਿਨ ਤੋਂ ਭਟਕ ਰਹੇ ਨੇ ਪਰ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ ਜਦੋਂ ਕਿ ਉਧਰ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਸਰਕਾਰ ਆਪਣੀ ਨਾਕਾਮੀਆਂ ਲੁਕਾਉਣ ਲਈ ਇਹ ਸਾਰਾ ਡਰਾਮਾ ਰਚ ਰਹੀ ਹੈ...

Byte...ਕੈਦੀਆਂ ਦੇ ਪਰਿਵਾਰਕ ਮੈਂਬਰ ਅਤੇ ਗੁਰਦੀਪ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ

Vo..2 ਜਦੋਂ ਕੇਂਦਰ ਇਸ ਸਬੰਧੀ ਲੁਧਿਆਣਾ ਦੀ ਸੀਨੀਅਰ ਮੈਡੀਕਲ ਅਫਸਰ ਡਾ ਗੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚਾਰ ਕੈਦੀ ਆਏ ਸਨ ਜਿਨ੍ਹਾਂ ਚੋਂ ਦੋ ਨੂੰ ਹਸਪਤਾਲ ਚ ਰੱਖਿਆ ਗਿਆ ਹੈ ਜਦੋਂਕਿ ਦੋ ਨੂੰ ਪਟਿਆਲਾ ਰਜਿੰਦਰਾ ਰੈਫਰ ਕਰ ਦਿੱੱਤਾ ਗਿਆ ਹੈ ਉਧਰ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਦਸ ਪੁਲਿਸ ਮੁਲਾਜ਼ਮ ਵੀ ਇੱਥੇ ਦਾਖ਼ਲ ਹੋਏ ਸਨ ਜਿਨ੍ਹਾਂ ਚੋਂ ਦੋ ਨੂੰ ਹੀ ਹਸਪਤਾਲ ਚ ਦਾਖਲ ਕੀਤਾ ਗਿਆ ਹੈ..

Byte...ਡਾਕਟਰ ਗੀਤਾ ਐਸਐਮਓ ਸਿਵਲ ਹਸਪਤਾਲ ਲੁਧਿਆਣਾ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.