ETV Bharat / state

ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ, ਪਿਛਲੇ 1 ਸਾਲ ਦੇ ਦੌਰਾਨ ਕੀਤਾ ਕਰੋੜਾਂ ਰੁਪਏ ਦਾ ਐਕਸਪੋਰਟ

ਪੰਜਾਬ ਨੇ ਇਸ ਵਾਰ ਐਕਸਪੋਰਟ ਦੇ ਮਾਮਲੇ ਦੇ ਵਿੱਚ ਵੱਡੀ ਛਲਾਂਗ ਮਾਰੀ ਹੈ ਅਤੇ ਲੈਂਡ ਲਾਰਡ ਸੂਬੇ ਜੋ ਸਮੁੰਦਰੀ ਬੰਦਰਗਾਹ ਦੇ ਨਾਲ ਨਹੀਂ ਜੁੜੇ ਉਨ੍ਹਾਂ ਦੀ ਸੂਚੀ ਦੇ ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟੀ ਹੈ। ਇਹ ਖੁਲਾਸਾ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਈਪੀਆਈ ਰਿਪੋਰਟ ਵਿੱਚੋਂ ਹੋਇਆ ਹੈ।

ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
author img

By

Published : Mar 29, 2022, 10:28 PM IST

ਲੁਧਿਆਣਾ: ਪੰਜਾਬ ਨੇ ਇਸ ਵਾਰ ਐਕਸਪੋਰਟ ਦੇ ਮਾਮਲੇ ਦੇ ਵਿੱਚ ਵੱਡੀ ਛਲਾਂਗ ਮਾਰੀ ਹੈ ਅਤੇ ਲੈਂਡ ਲਾਰਡ ਸੂਬੇ ਜੋ ਸਮੁੰਦਰੀ ਬੰਦਰਗਾਹ ਦੇ ਨਾਲ ਨਹੀਂ ਜੁੜੇ ਉਨ੍ਹਾਂ ਦੀ ਸੂਚੀ ਦੇ ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟੀ ਹੈ। ਇਹ ਖੁਲਾਸਾ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਈਪੀਆਈ ਰਿਪੋਰਟ ਵਿੱਚੋਂ ਹੋਇਆ ਹੈ। ਭਾਰਤ ਦੀ ਐਕਸਪੋਰਟ ਵੀ ਵਿਸ਼ੇਸ਼ ਗਰੋਥ 'ਚ ਵਾਧਾ ਹੋਇਆ ਹੈ 2019-20 ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭਾਰਤ ਦੀ ਐਕਸਪੋਰਟ ਗਰੋਥ ਰੇਟ 5.06 ਫ਼ੀਸਦੀ ਰਹੀ ਹੈ..ਓਵਰਆਲ ਰੈਂਕਿੰਗ ਦੇ ਵਿਚ ਪੰਜਾਬ 8ਵੇਂ ਨੰਬਰ ਤੇ ਹੈ ਜਦੋਂਕਿ ਲੈਂਡਲੌਕਡ ਸੂਬਿਆਂ ਦੇ ਵਿੱਚ ਪੰਜਾਬ ਚੌਥੇ ਨੰਬਰ ਤੇ ਰਿਹਾ ਹੈ।

ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਨੇ ਮਾਰੀਆਂ ਮੱਲਾਂ ਐਕਸਪੋਰਟ ਲੈਂਡ ਲੋਕ ਸੂਬਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੈਂਡਲੌਕਡ ਸੂਬਿਆਂ ਦੇ ਵਿੱਚ ਹਰਿਆਣਾ ਪਹਿਲੇ ਨੰਬਰ ਤੇ ਰਿਹਾ ਹੈ, ਜਦੋਂਕਿ ਦੂਜੇ ਨੰਬਰ ਤੇ ਉਤਰ ਪ੍ਰਦੇਸ਼ ਤੀਜੇ ਨੰਬਰ ਤੇ ਮੱਧ ਪ੍ਰਦੇਸ਼ ਜਦੋਂਕਿ ਪੰਜਾਬ ਚੌਥੇ ਨੰਬਰ ਤੇ ਰਿਹਾ ਹੈ। ਜਿਸ ਨੇ ਕੁੱਲ 50.99 ਫੀਸਦੀ ਸਕੋਰ ਕੀਤਾ ਹੈ ਜਦੋਂ ਕਿ ਤੇਲੰਗਾਨਾ ਪੰਜਵੇਂ ਨੰਬਰ ਤੇ ਰਾਜਸਥਾਨ ਛੇਵੇਂ ਅਸਾਮ 7ਵੇਂ ਝਾਰਖੰਡ 8ਵੇਂ ਛੱਤੀਸਗੜ੍ਹ ਨੌਵੇਂ ਅਤੇ ਬਿਹਾਰ ਦਸਵੇਂ ਨੰਬਰ ਤੇ ਰਿਹਾ ਹੈ। ਇਸੇ ਤਰ੍ਹਾਂ ਜੇਕਰ ਯੂਟੀ ਉਸ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਗੋਆ ਤੀਜੇ ਨੰਬਰ ਤੇ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਚੌਥੇ ਨੰਬਰ ਤੇ ਹੈ। ਜਦੋਂਕਿ ਪੁਡੂਚੇਰੀ ਪੰਜਵੇਂ ਨੰਬਰ ਤੇ ਦਾਦਰਾ ਨਗਰ ਹਵੇਲੀ ਛੇਵੇਂ ਨੰਬਰ ਤੇ ਅੰਡੇਮਾਨ ਨਿਕੋਬਾਰ ਸੱਤਵੇਂ ਲੱਦਾਖ ਅੱਠਵੀਂ ਅਤੇ ਲਕਸ਼ਦੀਪ ਨੌਵੇਂ ਨੰਬਰ ਤੇ ਰਿਹਾ ਹੈ। ਓਵਰਆਲ ਰੈਂਕਿੰਗ ਜੇਕਰ ਗੱਲ ਓਵਰਆਲ ਰੈਂਕਿੰਗ ਦੀ ਕੀਤੀ ਜਾਵੇ ਤਾਂ ਇਸ ਵਿੱਚ ਵੀ ਪੰਜਾਬ ਨੇ ਮੱਲਾਂ ਮਾਰੀਆਂ ਨੇ ਪੰਜਾਬ ਅੱਠਵੇਂ ਨੰਬਰ ਤੇ ਪਹੁੰਚ ਚੁੱਕਿਆ ਹੈ। ਪਹਿਲੇ ਨੰਬਰ ਤੇ ਗੁਜਰਾਤ ਹੈ, ਜਿਸ ਦੇ 78.86 ਅੰਕ ਰਹੇ ਹਨ। ਜਦੋਂ ਕਿ ਦੂਜੇ ਨੰਬਰ ਤੇ ਮਹਾਰਾਸ਼ਟਰਾ ਤੀਜੇ ਤੇ ਕਰਨਾਟਕਾ ਚੌਥੇ ਤੇ ਤਾਮਿਲਨਾਡੂ ਪੰਜਵੇਂ ਤੇ ਹਰਿਆਣਾ ਛੇਵੇਂ ਤੇ ਉੱਤਰ ਪ੍ਰਦੇਸ਼ ਸੱਤਵੇਂ ਤੇ ਮੱਧ ਪ੍ਰਦੇਸ਼ ਅਤੇ ਅੱਠਵੇਂ ਨੰਬਰ ਤੇ ਪੰਜਾਬ ਹੈ, ਪੰਜਾਬ ਦੇ ਕੁੱਲ ਅੰਕ 50.99 ਰਹੇ ਨੇ ਜਦੋਂ ਕਿ ਪੰਜਾਬ ਤੋਂ ਹੇਠਾਂ ਆਂਧਰਾ ਪ੍ਰਦੇਸ਼ ਤੇਲੰਗਾਨਾ ਰਾਜਸਥਾਨ ਅਤੇ ਦਿੱਲੀ ਉਡੀਸ਼ਾ ਗੋਆ ਅਸਾਮ ਕੇਰਲਾ ਉੱਤਰਾਖੰਡ ਹਿਮਾਚਲ ਪ੍ਰਦੇਸ਼ ਵੈਸਟ ਬੰਗਾਲ ਆਦਿ ਸੂਬੇ ਹਨ, ਜਦੋਂ ਕਿ ਪਾਲਿਸੀ ਪਿੱਲਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬ ਗਿਆਰ੍ਹਵੇਂ ਨੰਬਰ ਤੇ ਰਿਹਾ ਹੈ।
ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਕਿਹੜੇ ਕਿਹੜੇ ਉਤਪਾਦ ਹੋਏ ਐਕਸਪੋਰਟ ਪੰਜਾਬ ਤੋਂ ਜੇਕਰ ਐਕਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਪੰਜਾਬ ਨੇ ਹੌਜ਼ਰੀ ਟੈਕਸਟਾਈਲ ਆਟੋਪਾਰਟਸ ਆਇਰਨ ਸਟੀਲ ਆਰਟੀਕਲਜ਼ ਸਪੋਰਟਸ ਗੁਡਸ ਅਤੇ ਐਗਰੀਕਲਚਰ ਖੇਤਰ ਦੇ ਵਿੱਚ ਚੌਲ ਕੋਟਨ ਦੇ ਵਿੱਚ ਐਕਸਪੋਰਟ ਕੀਤਾ ਹੈ ਅਤੇ ਪਿਛਲੇ ਸਾਲ ਤੋਂ ਲੈ ਕੇ ਜਨਵਰੀ ਤੱਕ ਪੰਜਾਬ ਵੱਲੋਂ ਹੁਣ ਤੱਕ 3752.48 ਕਰੋੜ ਰੁਪਏ ਦਾ ਇਕ ਸਪੋਰਟ ਕੀਤਾ ਜਾ ਚੁੱਕਾ ਹੈ। ਐਕਸਪੋਰਟ ਵਿਭਾਗ ਨੇ ਇਹ ਆਂਕੜਾ ਮਾਰਚ ਤਕ 60 ਹਜ਼ਾਰ ਕਰੋੜ ਰੁਪਏ ਤੋਂ ਪਾਰ ਹੋ ਜਾਣ ਦੀ ਸੰਭਾਵਨਾ ਵੀ ਜਤਾਈ ਹੈ।

ਹਾਲਾਂਕਿ ਕਈ ਸੂਬੇ ਪੰਜਾਬ ਨਾਲੋਂ ਵੀ ਮੋਹਰੀ ਰਹੇ ਹਨ, ਜਿਨ੍ਹਾਂ ਵਿੱਚ ਹਰਿਆਣਾ ਪੰਜਾਬ ਤੋਂ ਵੀ ਅੱਗੇ ਰਿਹਾ ਜੋ ਸੱਤਵੇਂ ਨੰਬਰ ਤੋਂ ਪੰਜਵੇਂ ਨੰਬਰ ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਗਿਆਰ੍ਹਵੀਂ ਤੋਂ ਛੇਵੇਂ ਨੰਬਰ ਤੇ ਪਹੁੰਚਿਆ ਹੈ ਜਦਕਿ ਮੱਧ ਪ੍ਰਦੇਸ਼ ਬਾਰ੍ਹਵੀਂ ਤੋਂ ਸੱਤਵੇਂ ਨੰਬਰ ਤੇ ਆ ਗਿਆ ਹੈ। ਪੰਜਾਬ ਨੇ ਵੱਡੀ ਛਲਾਂਗ ਮਾਰੀ ਹੈ ਪੰਜਾਬ ਅਠਾਰ੍ਹਵੇਂ ਰੈਂਕ ਤੋਂ ਸਿੱਧਾ ਅੱਠਵੇਂ ਰੈਂਕ ਤੇ ਆ ਕੇ ਖਲੋਤਾ ਹੈ ਜਦੋਂਕਿ ਚੰਡੀਗੜ੍ਹ ਪਿਛਲੇ ਸਾਲ 27ਵੇਂ ਸਥਾਨ ਤੇ ਸੀ ਅਤੇ ਇਸ ਵਾਰ 24ਵੇਂ ਰੈਂਕ ਤੇ ਆ ਗਿਆ ਹੈ।

ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ
ਪੰਜਾਬ ਦੇ ਮੋਹਰੀ ਸੂਬੇ ਪੰਜਾਬ ਦੇ ਵਿੱਚ ਹੌਜ਼ਰੀ ਟੈਕਸਟਾਈਲ ਆਟੋ ਪਾਰਟ ਆਇਰਨ ਸਟੀਲ ਆਰਟੀਕਲਜ਼ ਸਪੋਰਟਸ ਗੁਡਸ ਅਤੇ ਐਗਰੀਕਲਚਰ ਖੇਤਰ ਦੇ ਵਿੱਚ ਚੌਲ ਅਤੇ ਕਾਟਨ ਦਾ ਐਕਸਪੋਰਟ ਵਧਿਆ ਹੈ। ਇਸ ਵਿੱਚ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਯੋਗਦਾਨ ਲੁਧਿਆਣਾ ਜਲੰਧਰ ਅੰਮ੍ਰਿਤਸਰ ਅਤੇ ਮੁਹਾਲੀ ਦਾ ਹੈ ਐਗਰੀਕਲਚਰ ਖੇਤਰ ਦੇ ਵਿੱਚ ਕਾਟਨ ਅਤੇ ਧਾਨ ਦੇ ਐਕਸਪੋਰਟ ਲਈ ਮਾਲਵਾ ਮੋਹਰੀ ਰਿਹਾ ਪੰਜਾਬ ਚ ਹੌਜ਼ਰੀ ਟੈਕਸਟਾਈਲ ਆਟੋਪਾਰਟਸ ਆਇਰਨ ਅਤੇ ਸਟੀਲ ਪ੍ਰੋਡਕਟ ਸਪੋਰਟਸ ਗੁਡਸ ਆਦਿ ਦੀ ਐਕਸਪੋਰਟ 20 ਤੋਂ ਲੈ ਕੇ 30 ਫ਼ੀਸਦੀ ਤਕ ਵਧੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕੋਲੇ ਦੀ ਮੱਦਦ ਲਈ ਕੇਂਦਰ ਸਰਕਾਰ ਨੇ ਦਿੱਤਾ ਜਵਾਬ, ਵਪਾਰੀ ਹੋਏ ਚਿੰਤਿਤ

ETV Bharat Logo

Copyright © 2024 Ushodaya Enterprises Pvt. Ltd., All Rights Reserved.