ETV Bharat / state

ਕਿਸਾਨਾਂ ਨੂੰ ਟਿੱਡੀ ਦਲ ਦੀ ਘੁਸਪੈਠ ਤੋਂ ਘਬਰਾਉਣ ਲੋੜ ਨਹੀਂ: ਬਲਦੇਵ ਸਿੰਘ

ਪੰਜਾਬ 'ਚ ਟਿੱਡੀ ਦਲ ਦੇ ਹਮਲੇ 'ਤੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਬਲਦੇਵ ਸਿੰਘ ਨੇ ਕਿਸਾਨਾਂ ਨੂੰ ਟਿੱਡੀ ਦਲ ਦੀ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ।

ਫ਼ੋਟੋ
ਫ਼ੋਟੋ
author img

By

Published : Feb 2, 2020, 3:31 PM IST

ਲੁਧਿਆਣਾ: ਰਾਜਸਥਾਨ ਵਿੱਚ ਕਹਿਰ ਮਚਾਉਣ ਵਾਲੀ ਟਿੱਡੀ ਦਲ ਹੁਣ ਪੰਜਾਬ ਵਿੱਚ ਵੀ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਦੇ ਮਾਨਸਾ, ਬਠਿੰਡਾ ਤੇ ਫ਼ਾਜ਼ਿਲਕਾ ਦੇ ਕੁਝ ਹੀ ਪਿੰਡਾਂ ਵਿੱਚ ਟਿੱਡੀ ਦਲ ਦੇਖਿਆ ਗਿਆ ਹੈ।

ਦੱਸ ਦਈਏ ਕਿ ਟਿੱਡੀ ਦਲ ਨੇ ਇਸ ਤੋਂ ਪਹਿਲਾਂ 1993 'ਚ ਪੰਜਾਬ 'ਚ ਘੁਸਪੈਠ ਕੀਤੀ ਸੀ, ਜਿਸ ਨਾਲ ਫਸਲਾਂ ਖ਼ਰਾਬ ਹੋ ਗਈਆਂ ਸਨ।

ਵੀਡੀਓ

ਲੁਧਿਆਣਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਹਿਲਾਂ ਚਾਈਨਾ ਵਿੱਚ ਵੀ ਇਹ ਤਬਾਹੀ ਮਚਾ ਚੁੱਕਾ ਹੈ। ਚਾਈਨਾ ਵਿੱਚ ਟਿੱਡੀ ਦਲ ਸਬੰਧੀ ਇੱਕ ਵਿਸ਼ੇਸ਼ ਮੰਤਰੀ ਵੀ ਬਣਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਬਲੋਚਿਸਤਾਨ, ਇਰਾਨ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਟਿੱਡੀ ਦਲ ਦਾ ਗੜ੍ਹ ਹੈ ਉੱਥੋਂ ਦੀ ਹੀ ਇਸ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਅਤੇ ਕੁਝ ਯੂਰਪੀ ਦੇਸ਼ਾਂ ਨੂੰ ਛੱਡ ਕੇ ਲਗਭਗ ਪੂਰੇ ਸੰਸਾਰ ਵਿੱਚ ਟਿੱਡੀ ਦਲ ਦਾ ਕਹਿਰ ਹੈ।

ਇਹ ਵੀ ਪੜ੍ਹੋ: ਸੈਸ਼ਨ ਜੱਜ ਨੇ ਜ਼ਿਲ੍ਹਾ ਜੇਲ੍ਹ ਦਾ ਅਚਨਚੇਤ ਦੌਰਾ ਕਰ ਲਿਆ ਪ੍ਰਬੰਧਾਂ ਦਾ ਜਾਇਜ਼ਾ

ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਕਿਸੇ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਟਿੱਡੀ ਦਲ ਬਹੁਤ ਹੀ ਘੱਟ ਗਿਣਤੀ 'ਚ ਦੇਖਣ ਨੂੰ ਮਿਲਿਆ ਹੈ। ਜਿਸ ਲਈ ਖੇਤੀਬਾੜੀ ਮਹਿਕਮਿਆਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਸਮੇਂ-ਸਮੇਂ 'ਤੇ ਇਸ ਦੇ ਨਮੂਨੇ ਲਏ ਜਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ਦਾ ਇਨ੍ਹਾਂ ਟੀਮਾਂ ਵੱਲੋਂ ਦੌਰਾ ਵੀ ਕੀਤਾ ਜਾ ਰਿਹਾ ਹੈ।

Intro:ਰਾਜਸਥਾਨ ਦੇ ਵਿੱਚ ਕਹਿਰ ਮਚਾਉਣ ਤੋਂ ਬਾਅਦ ਟਿੱਡੀ ਦਲ ਵੱਲੋਂ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਵੀ ਘੁਸਪੈਠ ਕਰ ਦਿੱਤੀ ਗਈ ਹੈ, ਮਾਨਸਾ ਬਠਿੰਡਾ ਅਤੇ ਫਾਜ਼ਿਲਕਾ ਦੇ ਕੁਝ ਪਿੰਡਾਂ ਦੇ ਵਿੱਚ ਟਿੱਡੀ ਦਲ ਵੇਖਿਆ ਗਿਆ ਹੈ ਦੱਸਦੀ ਹੈ ਕਿ ਟਿੱਡੀ ਦਲ ਨੇ ਇਸ ਤੋਂ ਪਹਿਲਾਂ ਪੰਜਾਬ 1993 ਵਿੱਚ ਘੁਸਪੈਠ ਕੀਤੀ ਸੀ ਅਤੇ ਫ਼ਸਲ ਨੂੰ ਤਬਾਹ ਕੀਤਾ ਸੀ...ਲੁਧਿਆਣਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਟਿੱਡੀ ਦਲ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਪਹਿਲਾਂ ਚਾਈਨਾ ਦੇ ਵਿੱਚ ਵੀ ਇਹ ਤਬਾਹੀਆਂ ਮਚਾ ਚੁੱਕਾ ਹੈ ਇਥੋਂ ਤੱਕ ਕਿ ਚਾਈਨਾ ਦੇ ਵਿੱਚ ਟਿੱਡੀ ਦਲ ਸਬੰਧੀ ਇੱਕ ਵਿਸ਼ੇਸ਼ ਮੰਤਰੀ ਵੀ ਬਣਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਬਲੋਚਿਸਤਾਨ ਇਰਾਨ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਵਿਚ ਟਿੱਡੀ ਦਲ ਦਾ ਗੜ੍ਹ ਹੈ ਅਤੇ ਉੱਥੋਂ ਹੀ ਇਸ ਦੀ ਸ਼ੁਰੂਆਤ ਹੋਈ ਉਹਨਾਂ ਦੱਸਿਆ ਕਿ ਕੈਨੇਡਾ ਅਤੇ ਕੁਝ ਯੂਰਪੀ ਦੇਸ਼ਾਂ ਨੂੰ ਛੱਡ ਕੇ ਲਗਭਗ ਪੂਰੇ ਸੰਸਾਰ ਵਿੱਚ ਟਿੱਡੀ ਦਲ ਹੈ...

Body:Vo...ਲੁਧਿਆਣਾ ਦੇ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ ਪੰਜਾਬ ਦੇ ਕੁਝ ਕਈ ਇਲਾਕਿਆਂ ਦੇ ਵਿਚ ਹੀ ਟਿੱਡੀ ਦਲ ਬਹੁਤ ਘੱਟ ਗਿਣਤੀ ਚ ਵੇਖਣ ਨੂੰ ਮਿਲਿਆ ਹੈ ਜਿਸ ਸਬੰਧੀ ਖੇਤੀਬਾੜੀ ਮਹਿਕਮਿਆਂ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਸਮੇਂ ਸਮੇਂ ਤੇ ਇਸ ਦੇ ਨਮੂਨੇ ਲਏ ਜਾ ਰਹੇ ਨੇ ਅਤੇ ਪ੍ਰਭਾਵਿਤ ਇਲਾਕਿਆਂ ਦਾ ਇਨ੍ਹਾਂ ਟੀਮਾਂ ਵੱਲੋਂ ਦੌਰਾ ਵੀ ਕੀਤਾ ਜਾ ਰਿਹਾ ਹੈ...ਡਾ ਬਲਦੇਵ ਸਿੰਘ ਨੇ ਟਿੱਡੀ ਦਲ ਦੇ ਇਤਿਹਾਸ ਬਾਰੇ ਵੀ ਦੱਸਿਆ ਅਤੇ ਦੱਸਿਆ ਕਿ ਕਿੱਥੋਂ ਕਿੱਥੋਂ ਇਸ ਦੀ ਸ਼ੁਰੂਆਤ ਹੋਈ ਅਤੇ ਕਿੰਨਾਂ ਇਲਾਕਿਆਂ ਦੇ ਵਿੱਚ ਇਸ ਦੀ ਜ਼ਿਆਦਾ ਮਾਰ ਹੈ...

Byte...ਡਾ ਬਲਦੇਵ ਸਿੰਘ ਖੇਤੀਬਾੜੀ ਅਫਸਰ ਲੁਧਿਆਣਾ

Conclusion:ਜ਼ਿਕਰੇਖ਼ਾਸ ਹੈ ਕਿ ਲਗਾਤਾਰ ਪੰਜਾਬ ਦੇ ਕਿਸਾਨ ਚਿੜੀ ਡੱਲ ਤੋਂ ਘਬਰਾਏ ਹੋਏ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਸੈਂਕੜੇ ਏਕੜ ਫਸਲ ਕਿਹੜੀ ਦਲ ਹੁਣ ਤੱਕ ਤਬਾਹ ਕਰ ਚੁੱਕਾ ਹੈ ਅਤੇ ਕਿਸਾਨ ਕਾਫ਼ੀ ਚਿੰਤਤ ਨੇ ਜਿਸ ਨੂੰ ਲੈ ਕਿ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਟਿੱਡੀ ਦਲ ਦਾ ਫ਼ਿਲਹਾਲ ਪੰਜਾਬ ਚ ਕੋਈ ਬਹੁਤਾ ਅਸਰ ਨਹੀਂ ਵੇਖਣ ਨੂੰ ਮਿਲ ਰਿਹਾ
ETV Bharat Logo

Copyright © 2024 Ushodaya Enterprises Pvt. Ltd., All Rights Reserved.