ETV Bharat / state

ਬੇਅਦਬੀ ਮਾਮਲਿਆਂ 'ਚ ਡੀਆਈਜੀ ਖੱਟੜਾ ਦਾ ਅਹਿਮ ਖੁਲਾਸਾ - ਫ਼ਰੀਦਕੋਟ ਅਦਾਲਤ

ਬੇਅਦਬੀ ਮਾਮਲਿਆਂ ਨੂੰ ਲੈ ਕੇ ਫ਼ਰੀਦਕੋਟ ਅਦਾਲਤ ਨੇ ਦੋਸ਼ੀਆਂ 'ਤੇ ਦੋਸ਼ ਦਰਜ ਕਰ ਦਿੱਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਡੀਆਈਜੀ ਖੱਟੜਾ ਨੇ ਵੱਡਾ ਖੁਲਾਸਾ ਕੀਤਾ ਹੈ।

ਫ਼ੋਟੋ
author img

By

Published : Sep 11, 2019, 9:03 PM IST

ਲੁਧਿਆਣਾ: ਪੰਜਾਬ 'ਚ ਹੋਈ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੇ ਮੈਂਬਰ ਰਹੇ ਡੀਆਈਜੀ ਖੱਟੜਾ ਨੇ ਕਿਹਾ ਹੈ ਕਿ ਸੰਗਰੂਰ ਤੋਂ ਐੱਫਆਈਆਰ ਨੰਬਰ 89 ਦੇ ਤਹਿਤ ਅੱਜ ਫ਼ਰੀਦਕੋਟ ਅਦਾਲਤ ਨੇ ਦੋਸ਼ ਦਰਜ ਕਰ ਦਿੱਤੇ ਹਨ।

ਵੇਖੋ ਵੀਡੀਓ

ਡੀਆਈਜੀ ਖਟੜਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਐਫਆਈਆਰ ਨੰਬਰ 89 ਦੇ ਤਹਿਤ ਉਨ੍ਹਾਂ ਵੱਲੋਂ ਸੰਗਰੂਰ ਤੋਂ ਮਹਿੰਦਰ ਪਾਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੇ ਘਰ ਚੋਂ 25 ਕਾਰਤੂਸ, ਧਾਰਮਿਕ ਦਸਤਾਵੇਜ਼ ਸਣੇ ਕੁਝ ਇਤਰਾਜ਼ ਯੋਗ ਪੱਤਰ ਦੀ ਬਰਾਮਦ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਘਰੋ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਟ੍ਰੇਨਾਂ, ਬੱਸਾਂ ਨੂੰ ਰੋਕਣ ਦੀ ਗੱਲ ਲਿੱਖੀ ਗਈ ਸੀ ਜਿਸ ਦੇ ਦੋਸ਼ ਵਜੋਂ ਮਹਿੰਦਰ ਪਾਲ ਦੇ ਨਾਲ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀਆਈਜੀ ਖੱਟੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨੇ ਵੀ ਕੇਸ ਸਨ ਉਹ ਸਾਰਿਆਂ 'ਚ ਉਨ੍ਹਾਂ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੋ ਵੀ ਕੇਸ ਸੌਂਪੇ ਗਏ ਉਨ੍ਹਾਂ ਦੀ ਤਫਤੀਸ਼ ਬੜੀ ਹੀ ਡੂੰਘਾਈ ਦੇ ਨਾਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਪੰਜਾਬ ਵਿੱਚ ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਈ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ।

Intro:Hl..ਬੇਅਦਬੀਆਂ ਲਈ ਬਣਾਈ ਗਈ ਐੱਸਆਈਟੀ ਦੇ ਮੈਂਬਰ ਡੀ ਆਈ ਜੀ ਖੱਟੜਾ ਦਾ ਵੱਡਾ ਬਿਆਨ..ਕਿਹਾ ਐੱਫ ਆਈ ਆਰ ਨੰਬਰ 89 ਅਧੀਨ ਚਾਰਜ ਹੋਏ ਫਰੇਮ

Anchor...ਪੰਜਾਬ ਚ ਹੋਈ ਬੇਅਦਬੀਆਂ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੇ ਮੈਂਬਰ ਰਹੇ ਡੀਆਈਜੀ ਖੱਟੜਾ ਨੇ ਕਿਹਾ ਹੈ ਕਿ ਸੰਗਰੂਰ ਤੋਂ ਐੱਫ ਆਈ ਆਰ ਨੰਬਰ 89 ਦੇ ਤਹਿਤ ਅੱਜ ਫ਼ਰੀਦਕੋਟ ਅਦਾਲਤ ਨੇ ਫ੍ਰੇਮ ਚਾਰਜ ਕਰ ਦਿੱਤੇ ਨੇ...

Body:Vo..1 ਡੀਆਈਜੀ ਖਟੜਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਐਫਆਈਆਰ ਨੰਬਰ 89 ਦੇ ਤਹਿਤ ਉਨ੍ਹਾਂ ਵੱਲੋਂ ਸੰਗਰੂਰ ਤੋਂ ਮਹਿੰਦਰ ਪਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਘਰ ਚੋਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੇ ਸਣੇ ਕੁਝ ਇਤਰਾਜ਼ ਯੋਗ ਪੱਤਰ ਦੀ ਬਰਾਮਦ ਹੋਏ ਸਨ..ਉਨ੍ਹਾਂ ਦੱਸਿਆ ਕਿ ਮਹਿੰਦਰ ਪਾਲ ਦੇ ਨਾਲ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ..ਡੀਆਈਜੀ ਖਟੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨੇ ਵੀ ਕੇਸ ਸਨ ਉਹ ਸਾਰਿਆਂ ਚ ਉਨ੍ਹਾਂ ਨੇ ਅਦਾਲਤ ਚ ਚਲਾਨ ਪੇਸ਼ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਸਾਨੂੰ ਜੋ ਵੀ ਕੇਸ ਸੌਂਪੇ ਗਏ ਉਨ੍ਹਾਂ ਦੀ ਤਫਤੀਸ਼ ਉਨ੍ਹਾਂ ਨੇ ਬੜੀ ਹੀ ਡੂੰਘਾਈ ਦੇ ਨਾਲ ਕੀਤੀ ਸੀ...

Byte..ਰਣਬੀਰ ਸਿੰਘ ਖੱਟੜਾ, ਡੀ ਆਈ ਜੀConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.