ETV Bharat / state

ਜਗਰਾਉਂ ਵਿੱਚ ਦੋ ਧਿਰਾਂ ਵਿਚਕਾਰ ਹੋਈ ਖੂਨੀ ਝੜਪ, ਇੱਟਾਂ ਰੋੜੇ ਚੱਲਣ ਕਾਰਨ ਕਈ ਲੋਕ ਜ਼ਖਮੀ

author img

By

Published : Jan 8, 2023, 10:44 PM IST

ਲੁਧਿਆਣਾ ਦੇ ਜਗਰਾਉਂ ਵਿੱਚ 2 ਧਿਰਾਂ ਵਿਚਕਾਰ ਖ਼ੂਨੀ ਝੜਪ ਹੋਈ (Bloody clash between 2 parties in Jagraon) ਹੈ। ਜਿਸ ਝੜਪ ਵਿੱਚ ਜੰਮ ਕੇ ਪੱਥਰਬਾਜ਼ੀ ਵੀ ਹੋਈ। ਅੱਧਾ ਦਰਜ਼ਨ ਤੋਂ ਵੱਧ ਲੋਕ ਜਿਸ ਵਿੱਚ ਜਖ਼ਮੀ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਇਲਜ਼ਾਮ ਵੀ ਲਗਾਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਜਗਰਾਉਂ ਵਿੱਚ 2 ਧਿਰਾਂ ਵਿਚਕਾਰ ਖ਼ੂਨੀ ਝੜਪ
ਜਗਰਾਉਂ ਵਿੱਚ 2 ਧਿਰਾਂ ਵਿਚਕਾਰ ਖ਼ੂਨੀ ਝੜਪ
ਜਗਰਾਉਂ ਵਿੱਚ 2 ਧਿਰਾਂ ਵਿਚਕਾਰ ਖ਼ੂਨੀ ਝੜਪ

ਲੁਧਿਆਣਾ: ਜਗਰਾਉਂ ਦੇ ਇਲਾਕਾ ਅਗਵਾੜ ਡਾਲਾ ਵਿਚ ਮਾਹੌਲ ਉਸ ਸਮੇਂ ਤਨਾਵਪੂਰਣ ਹੋ (Bloody clash between 2 parties in Jagraon) ਗਿਆ। ਜਦੋਂ ਦੋ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਦੇ ਚਲਦੇ ਇੱਟਾਂ ਰੋੜੇ ਚਲਣੇ ਸ਼ੁਰੂ ਹੋ ਗਏ। ਇਸ ਪੂਰੇ ਮੁਹੱਲੇ ਵਿੱਚ ਹਰ ਪਾਸੇ ਇੱਟਾਂ ਰੋੜੇ ਹੀ ਪਏ ਨਜ਼ਰ ਆਏ।

ਚੱਲੇ ਇੱਟਾਂ ਰੋੜੇ: ਆਪਸ ਵਿੱਚ ਇਸ ਤਰ੍ਹਾਂ ਇੱਟਾਂ ਰੋੜੇ ਚੱਲਣ ਨਾਲ ਜਿੱਥੇ ਇਸ ਮੌਕੇ 2 ਨੌਜ਼ਵਾਨ ਜਖਮੀ ਹੋ ਗਏ। ਉਥੇ ਹੀ ਤਿੰਨ ਔਰਤਾਂ ਵੀ ਜਖ਼ਮੀ ਹੋਈਆਂ। ਇਸ ਝਗੜੇ ਵਿੱਚ ਇਕ ਬਜ਼ੁਰਗ ਵੀ ਜਖ਼ਮੀ ਹੋ ਗਈ। ਮੌਕੇ ਉਤੇ ਥਾਣਾ ਸਿਟੀ ਪੁਲਿਸ ਨੂੰ ਇਸ ਬਾਰੇ ਜਦੋਂ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਜਖ਼ਮੀਆਂ ਦੇ ਬਿਆਨ ਲੈਂ ਕੇ ਬਣਦੀ ਕਰਵਾਈ ਕਰਨ ਦੀ ਗੱਲ ਕਹੀ।

ਇਸ ਮੌਕੇ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਗਰਾਉਂ ਦੇ ਅਗਵਾੜ ਡਾਲਾ ਵਿਚ ਦੋ ਧਿਰਾਂ ਕਿਵੇਂ ਇਕ ਦੂਜੇ 'ਤੇ ਇੱਟਾਂ ਰੋੜੇ ਬਰਸਾ ਰਹੇ ਹਨ। ਇਸ ਹਮਲੇ ਵਿਚ ਦੋ ਨੌਜ਼ਵਾਨਾਂ ਸਮੇਤ ਇਕ ਬਜ਼ਰੁਗ ਔਰਤ ਵੀ ਜਖ਼ਮੀ ਹੋਈ ਹੈ।

ਕਾਰਵਾਈ ਦੀ ਕੀਤੀ ਮੰਗ: ਜਦਕਿ ਇਸੇ ਹਮਲੇ ਦਾ ਜਵਾਬ ਦੇਣ ਲਈ ਇਕ ਧਿਰ ਵੱਲੋਂ ਫਿਰ ਦੂਜੀ ਧਿਰ 'ਤੇ ਹਮਲਾ ਵੀ ਕੀਤਾ ਗਿਆ। ਉਸ ਹਮਲੇ ਵਿਚ ਇਕ ਮਾਂ ਸਮੇਤ ਉਸ ਦੀਆਂ ਦੋ ਧੀਆਂ ਵੀ ਜਖ਼ਮੀ ਹੋ ਗਈਆਂ। ਜਿਸ ਦੇ ਚਲਦੇ ਪੰਜੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਜਿੱਥੇ ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ। ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਾਰਵਾਈ ਕਰਨ ਦੀ ਵੀ ਮੰਗ ਕੀਤੀ।

ਇਹ ਵੀ ਪੜ੍ਹੋ:- ਪਤੀ ਨੇ ਕੀਤੀ ਬੇਰਹਿਮੀ ਦੀ ਹੱਦ ਪਾਰ, ਪਤਨੀ ਨਾਲ ਕੀਤਾ ਹੈਵਾਨਿਅਤ ਭਰਿਆ ਸਲੂਕ, ਚੱਬਿਆ ਨੱਕ

ETV Bharat Logo

Copyright © 2024 Ushodaya Enterprises Pvt. Ltd., All Rights Reserved.