ETV Bharat / state

ਰਾਣਾ ਗੁਰਮੀਤ ਸੋਢੀ ਨੇ 'ਭਾਰਤ ਜੋੜੋ ਯਾਤਰਾ' ਬਾਰੇ ਕਿਹਾ 'ਰਾਹੁਲ ਗਾਂਧੀ ਕਿਹੜਾ ਵਿਦੇਸ਼ ਤੋਂ ਆ ਰਹੇ ਨੇ' - ਗੁਰਮੀਤ ਸੋਢੀ ਨੇ ਕਾਂਗਰਸੀ ਭਾਰਤ ਜੋੜੋ ਯਾਤਰਾ ਤੇ ਤੰਜ਼ ਕਸੇ

ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਜਿੱਥੇ ਉਨ੍ਹਾਂ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਬਾਰੇ ਤੰਜ਼ (BJP leader Rana Gurmeet Sodhi targets Congress) ਕੱਸਦਿਆ ਕਿਹਾ ਰਾਹੁਲ ਗਾਂਧੀ ਕਿਹੜਾ ਵਿਦੇਸ਼ ਤੋਂ (Gurmeet Sodhi targets Congress Bharat Jodo Yatra) ਆ ਰਹੇ ਹਨ। ਰਾਹੁਲ ਗਾਂਧੀ ਪਹਿਲਾਂ ਵੀ ਇੱਥੇ ਹੀ ਸੀ।

Gurmeet Sodhi targets Congress Bharat Jodo Yatra

author img

By

Published : Jan 6, 2023, 7:56 PM IST

ਰਾਣਾ ਗੁਰਮੀਤ ਸੋਢੀ ਨੇ 'ਭਾਰਤ ਜੋੜੋ ਯਾਤਰਾ' ਬਾਰੇ ਕਿਹਾ

ਲੁਧਿਆਣਾ: ਪੰਜਾਬ ਦੇ ਸਾਬਕਾ ਖੇਡ ਮੰਤਰੀ ਅਤੇ ਹੁਣ ਭਾਜਪਾ ਅਤੇ ਵਿੱਚ ਸ਼ਾਮਿਲ ਹੋ ਚੁੱਕੇ ਰਾਣਾ ਗੁਰਮੀਤ ਸੋਢੀ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਇਸ ਦੌਰਾਨ ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਕਿਹਾ (BJP leader Rana Gurmeet Sodhi targets Congress) ਕਿ ਜੋ ਕਾਂਗਰਸ ਨਵੇਂ ਜੋਸ਼ ਵਿੱਚ ਆਉਣ ਦੀ ਗੱਲ ਕਹਿ ਰਹੀ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਪਹਿਲਾਂ ਵੀ ਪੰਜਾਬ ਆ ਚੁੱਕੇ ਹਨ। ਹੁਣ ਕਿਹੜਾ ਰਾਹੁਲ ਗਾਂਧੀ ਵਿਦੇਸ਼ (Gurmeet Sodhi targets Congress Bharat Jodo Yatra) ਤੋਂ ਪੰਜਾਬ ਆ ਰਹੇ ਹਨ। ਉਹਨਾਂ ਕਿਹਾ 'ਭਾਰਤ ਜੋੜੋ ਯਾਤਰਾ' ਨਾਲ ਪੰਜਾਬ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਦੇਸ਼ ਨੂੰ ਕਿਵੇਂ ਇਕੱਠਾ ਰੱਖਣਾ:- ਭਾਜਪਾ ਬਾਰੇ ਬੋਲਦਿਆ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਅਸੀ ਸਿਰਫ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਨਹੀਂ ਸਗੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਾਂਗੇ। ਰਾਣਾ ਗੁਰਮੀਤ ਸੋਢੀ ਨੇ ਕਿਹਾ ਰਾਜਾਂ ਦੇ ਲੋਕ ਸਮਝ ਚੁੱਕੇ ਹਨ ਕਿ ਦੇਸ਼ ਨੂੰ ਕਿਵੇਂ ਤਰੱਕੀ ਉੱਤੇ ਲੈ ਕੇ ਜਾਇਆ ਜਾ ਸਕਦਾ ਹੈ। ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਜਪਾ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਦੇਸ਼ ਨੂੰ ਕਿਵੇਂ ਇਕੱਠਾ ਰੱਖਣਾ ਹੈ। ਦੇਸ਼ ਦੀ ਸੁਰੱਖਿਆ ਕਿਵੇਂ ਕਰਨੀ ਹੈ, ਜਿਵੇਂ ਪਾਕਿਸਤਾਨ,ਚੀਨ ਅਤੇ ਅਫਗਾਨਿਸਤਾਨ ਤੋਂ ਦੇਸ਼ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਸ ਲਈ ਨਰਿੰਦਰ ਮੋਦੀ ਦੀ ਇਹ ਪਹਿਲਕਦਮੀ ਹੈ।

ਭਾਜਪਾ ਆਗੂ ਸ਼ਾਮ ਸੁੰਦਰ ਅਰੋੜਾ ਦਾ ਪੱਖ ਲੈਣਾ ਚਾਹੀਦਾ:- ਇਸ ਦੌਰਾਨ ਰਾਣਾ ਗੁਰਮੀਤ ਸੋਢੀ ਨੇ ਭਾਜਪਾ ਆਗੂ ਸ਼ਾਮ ਸੁੰਦਰ ਅਰੋੜਾ ਉੱਤੇ ਦਰਜ ਕੀਤੇ ਗਏ ਪਰਚੇ ਨੂੰ ਲੈ ਕੇ ਕਿਹਾ ਕਿ ਇਹ ਫ਼ਿਲਹਾਲ ਜਾਂਚ ਦਾ ਵਿਸ਼ਾ ਹੈ। ਇਸ ਕਰਕੇ ਇਹ ਕਹਿਣਾ ਹਾਲੇ ਕਾਫੀ ਮੁਸ਼ਕਿਲ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲੇ ਉਹਨਾਂ ਦਾ ਪੱਖ ਲੈਣਾ ਚਾਹੀਦਾ ਹੈ। ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਉੱਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਉਨ੍ਹਾਂ ਹੀ ਕਿਹਾ ਕਿ ਇਸ ਉੱਤੇ ਕੋਈ ਵੀ ਗੱਲ ਕਰਨਾ ਮੁਸ਼ਕਿਲ ਹੈ। ਕਿਉਂਕਿ ਮਾਮਲਾ ਅਜੇ ਤਫਤੀਸ਼ ਹੇਠ ਹੈ।

ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਦੇ ਭਵਿੱਖ ਬਾਰੇ ਦੱਸਿਆ:- ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਜੇਲ੍ਹ ਤੋਂ ਵਾਪਸ ਉੱਤੇ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਉਹ ਬਹੁਤ ਸੀਨੀਅਰ ਆਗੂ ਹਨ। ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਜੋ ਬਿਆਨ ਦੇਣਗੇ, ਉਸ ਤੋਂ ਹੀ ਪਤਾ ਲੱਗੇਗਾ ਕਿ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ।

ਉੱਥੇ ਹੀ ਮੁੱਖ ਮੰਤਰੀ ਵੱਲੋਂ ਐਸ.ਜੀ.ਪੀ.ਸੀ ਅਤੇ ਜਥੇਦਾਰਾਂ ਨੂੰ ਲੈ ਕੇ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਲੈ ਕੇ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਕਾਂਗਰਸ ਦੇ ਭਵਿੱਖ ਨੂੰ ਲੈ ਕੇ ਰਾਣਾ ਗੁਰਮੀਤ ਸੋਢੀ ਨੇ ਕਿਹਾ ਕੇ ਕਾਂਗਰਸ ਕੋਲ ਪਹਿਲਾਂ 81 ਵਿਧਾਇਕ ਸਨ ਅਤੇ ਹੁਣ 18 ਵਿਧਾਇਕ ਹੀ ਰਹਿ ਗਏ ਹਨ। ਇਸ ਕਰਕੇ ਤੁਸੀਂ ਖੁਦ ਜਾਣ ਸਕਦੇ ਹੋ ਕਿ ਕਾਂਗਰਸ ਦਾ ਕੀ ਭਵਿੱਖ ਹੈ।

ਇਹ ਵੀ ਪੜੋ:- DSGMC ਨੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂਅ ਦਿੱਤਾ ਮੰਗ ਪੱਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.