ETV Bharat / state

2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਵੱਲੋਂ ਮੌਜੂਦਾ ਸਥਿਤੀ ਜਾ ਜਾਇਜ਼ਾ

2022 ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਜਾਇਜ਼ਾ ਲੈਣ ਮੁੱਖ ਚੋਣ ਅਫ਼ਸਰ (Chief Electoral Officer) ਲੁਧਿਆਣਾ ਪਹੁੰਚੇ ਹਨ।

2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਵੱਲੋਂ ਮੌਜੂਦਾ ਸਥਿਤੀ ਜਾ ਜਾਇਜ਼ਾ
2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਵੱਲੋਂ ਮੌਜੂਦਾ ਸਥਿਤੀ ਜਾ ਜਾਇਜ਼ਾ
author img

By

Published : Oct 23, 2021, 9:09 AM IST

Updated : Oct 23, 2021, 12:04 PM IST

ਲੁਧਿਆਣਾ: ਪੰਜਾਬ ਦੀਆਂ 2022 ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਜਾਇਜ਼ ਲੈਣ ਮੁੱਖ ਚੋਣ ਅਫ਼ਸਰ (Chief Electoral Officer) ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਇੱਕ ਵੱਡਾ ਜ਼ਿਲ੍ਹਾ (District) ਹੈ। ਜਿਸ ਵਿੱਚ ਕਈ ਵਿਧਾਨ ਸਭਾ ਹਲਕੇ ਅਤੇ ਕਈ ਸੰਵੇਦਨਸ਼ੀਲ ਇਲਾਕੇ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੇ ਪੱਖ ਤੋਂ ਵੀ ਇਹ ਇੱਕ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ। ਇਸ ਮੌਕੇ ਉਨ੍ਹਾਂ ਨੇ ਉੱਚ ਅਫ਼ਸਰਾਂ ਨਾਲ ਮੀਟਿੰਗ (Meeting) ਕਰਕੇ ਚੋਣਾਂ ਬਾਰੇ ਰਣਨੀਤੀ ‘ਤੇ ਵਿਚਾਰ-ਚਰਚਾ ਕੀਤੀ ਹੈ।

2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਵੱਲੋਂ ਮੌਜੂਦਾ ਸਥਿਤੀ ਜਾ ਜਾਇਜ਼ਾ

ਉਨ੍ਹਾਂ ਨੇ ਕਿਹਾ ਐੱਫ.ਐੱਲ.ਸੀ. (F.L.C.) ਰਾਹੀਂ ਈ.ਵੀ.ਐੱਮ (EVM) ਅਤੇ ਵੀ.ਵੀ.ਪੈੱਟ ਮਸ਼ੀਨ (VVPAT machine) ਉਪਰ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਵੇਂ ਐਪ ਲਾਂਚ ਕੀਤੇ ਜਾਣਗੇ ਜਿਸ ਦੇ ਨਾਲ ਵੀ.ਬੀ.ਐੱਲ.ਓ (VBLO) ਨੂੰ ਵੀ ਸੁਵਿਧਾਵਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਗਰੁੜਾ ਐੱਪ ਰਾਹੀਂ b.l.o. ਦੀ ਪੂਰੀ ਜਾਣਕਾਰੀ ਇਲੈਕਸ਼ਨ ਕਮਿਸ਼ਨ ਤੱਕ ਭੇਜੀ ਜਾਵੇਗੀ।

2017 ਅਤੇ 2019 ਦੀਆਂ ਚੋਣਾਂ ‘ਤੇ ਬੋਲਦਿਆ ਕਿਹਾ ਕਿ ਉਸ ਸਮੇਂ 23 ਹਜ਼ਾਰ 211 ਬੂਥ ਸਨ, ਪਰ ਇਸ ਸਾਲ ਕੋਵਿਡ (Covid) ਕਾਰਨ ਇਨ੍ਹਾਂ ਬੂਥਾਂ ਦੀ ਗਿਣਤੀ ਨੂੰ ਹੋਰ ਵੀ ਜਿਆਦਾ ਵਧਾਇਆ ਜਾ ਸਕਦਾ ਹੈ।

ਇਸ ਮੌਕੇ ਉਨ੍ਹਾਂ ਨੇ ਪੰਜਾਬ (Punjabi) ਦੇ ਕਈ ਹਲਕਿਆਂ ‘ਤੇ ਕੋਈ ਵੀ ਅਣਸੁਖਵੀ ਘਟਨਾਵਾਂ ਹੋਣ ਦੀ ਉਮੀਦ ਹੈ। ਹਾਲਾਂਕਿ ਕਿ ਉਨ੍ਹਾਂ ਵੱਲੋਂ ਇਨ੍ਹਾਂ ਇਲਾਕਿਆ ਦੀ ਇੱਕ ਵੱਖ ਤੋਂ ਸੂਚੀ ਤਿਆਰ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਵੀ ਸੁਵਿਧਾਵਾਂ ਦੇਣ ਦਾ ਦਾਅਵਾ ਕੀਤਾ ਹੈ ਕਿ ਉਹ ਆਪਣੇ ਫਾਰਮ ਆਨਲਾਈਨ ਭਰ ਕੇ ਜਮਾ ਕਰਵਾ ਸਕਦੇ ਹਨ।

ਇਨ੍ਹਾਂ ਚੋਣਾਂ ਵਿੱਚ ਸੁਰੱਖਿਆ ਨੂੰ ਲੈਕੇ ਮੁੱਖ ਚੋਣ ਅਫ਼ਸਰ (Chief Electoral Officer) ਵੱਲੋਂ ਚੋਣਾਂ ਦੌਰਾਨ ਪੰਜਾਬ ਅੰਦਰ ਸਖ਼ਤ ਸੁਰੱਖਿਆ ਬਲ ਤਾਇਨਾਤ ਕਰਨ ਦਾ ਦਾਅਵਾ ਕੀਤਾ ਹੈ ਅਤੇ ਸੁਰੱਖਿਆ ਨੂੰ ਲੈਕੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਟਿੱਲ ਨਾ ਕਰਨ ਦੀ ਸਥਾਨਕ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ਤੋਂ ਬਾਅਦ ਹਰੀਸ਼ ਚੌਧਰੀ ਦਾ ਵੱਡਾ ਧਮਾਕਾ !

Last Updated : Oct 23, 2021, 12:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.