ਲੁਧਿਆਣਾ:ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਲਗਾਤਾਰ ਸੰਸਥਾਵਾਂ ਵੱਲੋਂ ਲਗਾਤਾਰ ਫਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਲੜੀ ਵਿੱਚ ਭਾਰਤੀ ਮੂਲ ਦੇ ਦੁਬਈ ਵਿਚ ਰਹਿਣ ਵਾਲੇੇ ਦਮਨਪ੍ਰੀਤ ਵੀ ਹੁਣ ਅੱਗੇ ਆਏ ਹਨ ਅਤੇ ਆਪਣੀ ਸੰਸਥਾ ਡੇਮਸਬਰਗ ਵੱਲੋਂ ਦਸ ਕੰਨਸਟ੍ਰੇਟਰ ਭਾਰਤ ਭੇਜੇ ਹਨ । ਜੋ ਕਿ ਲੁਧਿਆਣਾ ਵਾਸੀਆਂ ਨੂੰ ਹਮ ਹੈਂ ਐਪ ਦੀ ਮਦਦ ਨਾਲ ਫਰੀ ਮੁੱਹਈਆ ਕਰਵਾਏ ਜਾਣਗੇ । ਲੋੜਵੰਦ ਵਿਅਕਤੀ ਇਸ ਐਪ ਦੇ ਰਾਹੀਂ ਘਰ ਬੈਠੇ ਹੀ ਕੰਨਸਟ੍ਰੇਟਰ ਮੰਗਵਾ ਸਕਦਾ ਹੈ । ਇਹ ਸੇਵਾ ਬਿਲਕੁਲ ਫਰੀ ਦਿੱਤੀ ਜਾਵੇਗੀ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕੀ ਦੁਬਈ-ਤੋਂ ਭਾਰਤੀ ਮੂਲ ਦੇ ਵਿਅਕਤੀ ਦੁਆਰਾ ਦਿੱਤੀ ਗਈ ਸੇਵਾ ਨੂੰ ਲੋਕ ਹਮ ਹੈਂ ਐਪ ਰਾਹੀਂ ਲੈ ਸਕਦੇ ਹਨ ।
ਭਾਰਤੀ ਮੂਲ ਦੇ ਸ਼ਖਸ ਦਾ ਕੋਰੋਨਾ ਪੀੜਤਾਂ ਲਈ ਅਹਿਮ ਉਪਰਾਲਾ - ਅਹਿਮ ਉਪਰਾਲਾ
ਦੁਬਈ ਵਿਚ ਰਹਿੰਦਾ ਭਾਰਤੀ ਮੂਲ ਦੇ ਵਿਅਕਤੀ ਨੇ ਕੋੇਰੋਨਾ ਪੀੜਤਾਂ ਦੀ ਮੱਦਦ ਲਈ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਵਲੋਂ ਹਮ ਹੈਂ ਐਪ ਦੀ ਮੱਦਦ ਨਾਲ ਲੋੜਵੰਦਾਂ ਨੂੰ ਵਰਤੋਂ ਕੰਨਸਟਰੇਟਰ ਮੁਹੱਈਆ ਕਰਵਾਏ ਹਨ। ਹਮ ਹੈਂ ਐਪ ਰਾਹੀਂ ਲੋਕ ਘਰ ਬੈਠੇ ਹੀ ਕੰਨਸਟਰੇਟਰ ਮੰਗਵਾ ਸਕਦੇ ਹਨ।