ETV Bharat / state

ਸਕੂਟਰ ਦੀ ਸਵਾਰੀ ਬਣ ਕੇ ਰਹਿ ਗਏ ਬਾਦਲ: ਰਵਨੀਤ ਬਿੱਟੂ - sukhbir badal

ਲੁਧਿਆਣਾ ਤੋਂ ਮੁੜ ਸੰਸਦ ਮੈਂਬਰ ਚੁਣੇ ਗਏ ਰਵਨੀਤ ਬਿੱਟੂ ਨੇ ਸੁਖਬੀਰ ਬਾਦਲ 'ਤੇ ਤੰਜ ਕਸਿਆ। ਬਿੱਟੂ ਨੇ ਕਿਹਾ ਕਿ ਵੱਡੇ-ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਸੁਖਬੀਰ ਬਾਦਲ ਸਕੂਟਰ ਪਿੱਛੇ ਹਰਸਿਮਰਤ ਬਾਦਲ ਨੂੰ ਬਿਠਾ ਕੇ ਸਵਾਰੀ ਕਰਿਆ ਕਰਨਗੇ।

ਸਾਂਸਦ ਰਵਨੀਤ ਬਿੱਟੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
author img

By

Published : Jun 3, 2019, 10:16 PM IST

ਲੁਧਿਆਣਾ : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਜੰਮ੍ਹ ਕੇ ਵਰਦਿਆਂ ਕਿਹਾ ਕਿ ਵੱਡੀਆਂ-ਵੱਡੀਆਂ ਬੱਸਾਂ ਅਤੇ ਵੱਡੇ-ਵੱਡੇ ਮਹਿਲਾਂ 'ਚ ਰਹਿਣ ਵਾਲੇ ਹੁਣ ਸੁੰਗੜ ਕੇ 2 ਪਹੀਆ ਵਾਹਨ ਤੱਕ ਹੀ ਸੀਮਿਤ ਰਹਿ ਗਏ ਹਨ ਅਤੇ ਸੁਖਬੀਰ ਬਾਦਲ ਹਰਸਿਮਰਤ ਨੂੰ ਪਿੱਛੇ ਬੈਠਾ ਕੇ ਸਕੂਟਰ ਚਲਾਇਆ ਕਰਨਗੇ।

ਸਾਂਸਦ ਰਵਨੀਤ ਬਿੱਟੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖ਼ਤਮ ਹੁੰਦੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਸਿਰਫ਼ ਬਾਦਲ ਪਰਿਵਾਰ ਹੀ ਰਹਿ ਗਿਆ ਹੈ ਅਤੇ ਉਹ ਬਾਦਲ ਮੀਆਂ-ਬੀਬੀ 2 ਪਹੀਆ ਵਾਹਨ 'ਤੇ ਬੈਠ ਕੇ ਸੰਸਦ 'ਚ ਜਾਇਆ ਕਰਨਗੇ। ਬਿੱਟੂ ਨੇ ਕਿਹਾ ਕਿ ਵੱਡੇ-ਵੱਡੇ ਮਹਿਲਾਂ ਅਤੇ ਵੱਡੀਆਂ-ਵੱਡੀਆਂ ਬੱਸਾਂ ਹੁਣ ਖ਼ਾਲੀ ਰਹਿ ਗਈਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਵਾਲੇ ਗਰਮ ਖਿਆਲੀਆਂ 'ਤੇ ਵੀ ਜੰਮ੍ਹ ਕੇ ਵਰਦਿਆਂ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਜੇ ਉਹ ਅਜਿਹਾ ਕੁਝ ਵੀ ਕਰਦੇ ਹਨ ਤਾਂ ਉਨ੍ਹਾਂ ਨਾਲ ਨਿਪਟਣ ਲਈ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।

Intro:Headline...ਲੁਧਿਆਣਾ ਤੋਂ ਨਵੇਂ ਬਣੇ ਸੰਸਦ ਰਵਨੀਤ ਬਿੱਟੂ ਦਾ ਅਕਾਲੀ ਦਲ ਤੇ ਵੱਡਾ ਹਮਲਾ, ਕਿਹਾ ਅਕਾਲੀ ਦਲ ਸੁੰਗੜ ਕੇ ਵੱਡੀਆਂ ਬੱਸਾਂ ਤੋਂ ਰਹਿ ਗਈ ਦੋ ਪਹੀਆ ਵਾਹਨ ਤੱਕ ਸੀਮਿਤ...

Anchor...ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਜੰਮ ਕੇ ਵਰਦਿਆਂ ਕਿਹਾ ਹੈ ਕਿ ਵੱਡੀਆਂ ਵੱਡੀਆਂ ਬੱਸਾਂ ਅਤੇ ਵੱਡੇ ਵੱਡੇ ਮਹਿਲਾਂ ਚ ਰਹਿਣ ਵਾਲੇ ਹੁਣ ਸੁੰਗੜ ਕੇ ਦੋ ਪਹੀਆ ਵਾਹਨ ਤੱਕ ਹੀ ਸੀਮਿਤ ਰਹਿ ਗਏ ਨੇ ਅਤੇ ਸੁਖਬੀਰ ਬਾਦਲ ਉਹ ਸਕੂਟਰ ਚਲਾਉਣਗੇ ਅਤੇ ਹਰਸਿਮਰਤ ਪਿੱਛੇ ਬੈਠਣਗੇ...ਬੇਅਦਬੀਆਂ ਨੂੰ ਲੈ ਕੇ ਅਤੇ ਕੰਵਰ ਵਿਜੈ ਪ੍ਰਤਾਪ ਦੀ ਬਦਲੀ ਨੂੰ ਲੈ ਕੇ ਵੀ ਰਵਨੀਤ ਬਿੱਟੂ ਨੇ ਜੰਮ ਕੇ ਅਕਾਲੀ ਦਲ ਤੇ ਨਿਸ਼ਾਨੇ ਸਾਧੇ..ਨਾਲ ਹੀ ਉਨ੍ਹਾਂ ਵਿਦੇਸ਼ਾਂ ਚ ਰਹਿਣ ਵਾਲੇ ਗਰਮ ਖਿਆਲੀਆਂ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ ਦੀ ਸਲਾਹ ਵੀ ਦਿੱਤੀ...

Body:Vo...1 ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੁੰਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪਾਰਟੀ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਤੱਕ ਸੀਮਤ ਰਹਿ ਗਈ ਹੈ ਅਤੇ ਉਹ ਦੋਵੇਂ ਹੀ ਹੁਣ ਦੋ ਪਹੀਆ ਵਾਹਨ ਤੇ ਬੈਠ ਕੇ ਸੰਸਦ ਚ ਜਾਇਆ ਕਰਨਗੇ, ਬਿੱਟੂ ਨੇ ਕਿਹਾ ਕਿ ਵੱਡੇ ਵੱਡੇ ਮਹਿਲ ਅਤੇ ਵੱਡੀਆਂ ਵੱਡੀਆਂ ਬੱਸਾਂ ਹੁਣ ਖਾਲੀ ਰਹਿ ਗਈਆਂ ਨੇ...ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ਤੇ ਅੱਗ ਫੈਲਾਉਣ ਵਾਲੇ ਗਰਮ ਖਿਆਲੀਆਂ ਤੇ ਵੀ ਜੰਮ ਕੇ ਵਰਦਿਆਂ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਜੇਕਰ ਅਜਿਹਾ ਹੋ ਕੁਝ ਵੀ ਕਰਦੇ ਨੇ ਤਾਂ ਉਨ੍ਹਾਂ ਨਾਲ ਨਿਪਟਣ ਲਈ ਸਾਡੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਨੇ ਨਾਲੀ ਬਿੱਟੂ ਨੇ ਕਿਹਾ ਕਿ ਇਨ੍ਹਾਂ ਗਰਮ ਖਿਆਲੀਆਂ ਦਾ ਸਾਥ ਪੰਜਾਬ ਚ ਕੋਈ ਵੀ ਨਹੀਂ ਦਿੰਦਾ ਇਸ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਰਹਿ ਗਏ ਨੇ...

Byte...ਰਵਨੀਤ ਬਿੱਟੂ ਸਾਂਸਦ ਲੁਧਿਆਣਾ

Vo...2 ਭਗਵੰਤ ਮਾਨ ਦੀ ਜਿੱਤ ਤੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਇੱਕ ਚੰਗੇ ਕਲਾਕਾਰ ਨੇ ਉਹ ਲੋਕਾਂ ਦੀ ਗੱਲ ਕਰਦੇ ਨੇ ਇਸ ਕਰਕੇ ਹੀ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਹਲਕੇ ਤੋਂ ਜਤਾਇਆ ਉਨ੍ਹਾਂ ਕਿਹਾ ਕਿ ਇਸ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਰੋਲ ਨਹੀਂ, ਨਾਲ ਹੀ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੇ ਹਾਰਨ ਦੇ ਪੁੱਛੇ ਸਵਾਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁਹੰਮਦ ਸਦੀਕ ਦੇ ਹੀ ਚੇਲੇ ਨੇ ਅਤੇ ਇਹ ਗੱਲ ਉਹ ਆਪ ਵੀ ਕਬੂਲ ਚੁੱਕੇ ਨੇ ਇਸੇ ਕਰਕੇ ਗੁਰੂ ਚੇਲੇ ਦੇ ਵਿੱਚੋਂ ਚੇਲੇ ਦੀ ਜਿੱਤ ਹੋਈ ਹੈ....

Byte...ਰਵਨੀਤ ਬਿੱਟੂ ਸਾਂਸਦ ਲੁਧਿਆਣਾ

Vo..3 ਲੁਧਿਆਣਾ ਦੀ ਵੱਡੀ ਸਮੱਸਿਆ ਬਣ ਚੁੱਕੇ ਬੁੱਢੇ ਨਾਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਬੁੱਢੇ ਨਾਲੇ ਦਾ ਹੱਲ ਹੀ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਦੇਸ਼ ਦੀ ਨਾਮੀ ਕੰਪਨੀ ਟਾਟਾ ਨੇ ਇਹ ਪ੍ਰਾਜੈਕਟ ਆਪਣੇ ਹੱਥ ਲਿਆ ਹੈ ਅਤੇ ਪ੍ਰਸ਼ਾਸਨ ਤੇ ਸਰਕਾਰ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ, ਬਿੱਟੂ ਨੇ ਕਿਹਾ ਕਿ ਹੁਣ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣ....ਨਾਲ ਹੀ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ...

Byte...ਰਵਨੀਤ ਬਿੱਟੂ ਸਾਂਸਦ ਲੁਧਿਆਣਾ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.