ETV Bharat / state

ਰੈਣ ਬਸੇਰਿਆਂ 'ਤੇ ਟੰਗੇ ਮਿਲੇ ਜਿੰਦਰੇ, ਠੰਡ 'ਚ ਸੌਂਣ ਲਈ ਮਜਬੂਰ ਬੇਸਹਾਰਾ ਲੋਕ - ਦੀਆਬਾਦ 'ਚ ਰੈਣ-ਬਸੇਰਾ,ਫਗਵਾੜਾ

ਇੱਕ ਪਾਸੇ ਲੋਕ ਕੜਾਕੇ ਦੀ ਠੰਡ ਕਾਰਨ ਘਰਾਂ ਦੇ ਅੰਦਰ ਰਹਿਣਾ ਚਾਹੁੰਦੇ ਹਨ, ਉਥੇ ਹੀ ਦੂਜੇ ਪਾਸੇ ਫਗਵਾੜਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਥਾਵਾਂ 'ਤੇ ਕੁਝ ਲੋਕ ਠੰਡ 'ਚ ਸੌਂਣ ਲਈ ਮਜਬੂਰ ਹਨ ਕਿਉਂਕਿ ਫਗਵਾੜਾ ਦੇ ਨਗਰ ਨਿਗਮ ਵੱਲੋਂ ਬਣਾਏ ਗਏ ਰੈਣ-ਬਸੇਰਿਆਂ 'ਚ ਤਾਲੇ ਲੱਗੇ ਹੋਏ ਮਿਲੇ ਤੇ ਇਥੇ ਕਿਸੇ ਵੀ ਸ਼ਰਨਾਰਥੀ ਨੂੰ ਸਹਾਰਾ ਨਹੀਂ ਮਿਲ ਰਿਹਾ ਹੈ।

ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ
ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ
author img

By

Published : Dec 28, 2019, 8:48 AM IST

ਫਗਵਾੜਾ : ਨਗਰ ਨਿਗਮ ਵੱਲੋਂ ਸ਼ਹਿਰ ਤੋਂ ਚਾਰ ਕਿੱਲੋਮੀਟਰ ਦੂਰ ਹਦੀਆਬਾਦ 'ਚ ਰੈਣ-ਬਸੇਰਾ ਬਣਾਇਆ ਗਿਆ ਹੈ। ਬੇਸਹਾਰਾ ਲੋਕਾਂ ਨੂੰ ਰਾਤ ਦੇ ਸਮੇਂ ਆਸਰਾ ਦੇਣ ਲਈ ਬਣਾਏ ਗਏ ਇਸ ਰੈਣ-ਬਸਰੇ 'ਚ ਕਿਸੇ ਵੀ ਸ਼ਰਨਾਰਥੀ ਨੂੰ ਸਹਾਰਾ ਨਹੀਂ ਮਿਲ ਰਿਹਾ।

ਠੰਡ ਵੱਧ ਜਾਣ ਕਾਰਨ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਆਦਿ 'ਤੇ ਇੰਤਜ਼ਾਰ ਕਰਨ ਵਾਲੇ ਮੁਸਾਫ਼ਰ ਜਾਂ ਬੇਸਹਾਰਾ ਲੋਕ ਰੈਣ -ਬਸੇਰੇ 'ਚ ਰਹਿ ਸਕਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਜਦ ਇਸ ਦੀ ਜਾਂਚ ਕੀਤੀ ਕਿ ਤਾਂ ਸ਼ਹਿਰ ਹਦੀਆਬਾਦ 'ਚ ਬਣੇ ਰੈਣ ਬਸੇਰੇ ਦੇ ਬਾਹਰ ਤਾਲਾ ਲੱਗਾ ਹੋਇਆ ਮਿਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਰੈਣ-ਬਸੇਰਾ ਹਮੇਸ਼ਾ ਹੀ ਬੰਦ ਪਿਆ ਹੁੰਦਾ ਹੈ। ਮੁਸਾਫ਼ਰ ਅਤੇ ਬੇਸਹਾਰਾ ਲੋਕ ਇਸ ਕੜਾਕੇ ਦੀ ਠੰਡ 'ਚ ਬਾਹਰ ਸੌਂਣ ਲਈ ਮਜਬੂਰ ਹਨ।

ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ

ਹੋਰ ਪੜ੍ਹੋ : NDP ਆਗੂ ਜਗਮੀਤ ਸਿੰਘ ਨੇ ਨਾਗਰਿਕਤਾ ਕਾਨੂੰਨ ਨੂੰ ਦੱਸਿਆ ਪੱਖਪਾਤੀ

ਇਸ ਬਾਰੇ ਜਦ ਸ਼ਹਿਰ ਦੇ ਸਹਾਇਕ ਕਮਿਸ਼ਨਰ ਦੀਪ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰੈਣ-ਬਸੇਰਾ ਲੋਕਾਂ ਦੀ ਮਦਦ ਲਈ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਅਤੇ ਹੋਰਨਾਂ ਥਾਵਾਂ 'ਤੇ ਵੀ ਠੰਡ ਦੇ ਮੌਸਮ 'ਚ ਟੈਂਮਪਰੇਰੀ ਰੈਣ ਬਸੇਰੇ ਤਿਆਰ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਨ੍ਹਾਂ ਹਦੀਆਬਾਦ ਦੇ ਰੈਣ ਬਸੇਰੇ ਦੇ ਬੰਦ ਹੋਣ ਦੀ ਜਾਂਚ ਕਰਵਾਉਣ ਅਤੇ ਉਸ ਨੂੰ ਲੋਕਾਂ ਲਈ ਖੋਲ੍ਹਣ ਦਾ ਭਰੋਸਾ ਦਿੱਤਾ।

Intro:ਕੜਕਦੀ ਹੋਈ ਠੰਡ ਦੇ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਸੌਣ ਨੂੰ ਮਜਬੂਰ ਨੇ ਲੋਕ ।Body:ਫਗਵਾੜਾ ਦਿਨੇਸ਼ ਸ਼ਰਮਾ ਦੀ ਰਿਪੋਰਟ :- ਉੱਤਰੀ ਭਾਰਤ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਵਿਚ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਡੁੱਬਕੇ ਨੂੰ ਮਜਬੂਰ ਨੇ ਉੱਥੇ ਦੂਜੇ ਪਾਸੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਹੋਰ ਮੰਦਿਰਾਂ ਦੇ ਕੋਲ ਸ਼ਰਨਾਰਥੀ ਖੁੱਲ੍ਹੇ ਆਸਮਾਨ ਦੇ ਥੱਲੇ ਜ਼ਮੀਨ ਦੇ ਉੱਤੇ ਇੰਨੀ ਕੜਕਦੀ ਠੰਡ ਦੇ ਵਿੱਚ ਸਹੁਰੇ ਨੇ ਲੇਕਿਨ ਫਗਵਾੜਾ ਨਗਰ ਨਿਗਮ ਅਤੇ ਫਗਵਾੜਾ ਪ੍ਰਸ਼ਾਸਨ ਇਸ ਸਾਰੇ ਤੋਂ ਬਿਲਕੁਲ ਅਣਜਾਣ ਹੈ । ਉਕਤ ਮਾਮਲੇ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਾੜੇ ਰਾਹੀਂ ਮੈਨੂੰ ਜਾਣਕਾਰੀ ਮਿਲੀ ਹੈ ਤੇ ਸਾਡੇ ਕੋਲ ਇੱਕੋ ਇੱਕ ਰਹਿਣ ਬਸੇਰਾ ਉਹ ਵੀ ਫਗਵਾੜੇ ਸ਼ਹਿਰ ਤੋਂ ਚਾਰ ਕਿਲੋਮੀਟਰ ਦੀ ਦੂਰੀ ਹਦੀਆਬਾਦ ਦੇ ਵਿਚ ਸਥਿਤ ਹੈ ਦੱਸਦੇ ਚੱਲੀਏ ਕਿ ਇਹ ਰੈਣ ਬਸੇਰਾ ਸਨ ਦੋ ਹਜ਼ਾਰ ਸੋਲਾਂ ਦੇ ਵਿੱਚ ਬਣਾਇਆ ਗਿਆ ਸੀ ਉਸ ਤੋਂ ਲੈ ਕੇ ਅੱਜ ਦਿਨ ਤੱਕ ਸਨ ਦੋ ਹਜ਼ਾਰ ਉੱਨੀ ਖਤਮ ਹੋ ਰਿਹਾ ਲੇਕਿਨ ਇਹ ਰੈਨ ਬਸੇਰਾ ਅੱਜ ਦਿਨ ਤੱਕ ਖੁੱਲ੍ਹ ਨਹੀਂ ਪਾਇਆ ਉੱਥੇ ਦਰਵਾਜ਼ੇ ਤੇ ਤਾਲਾ ਲਟਕ ਰਿਹਾ । ਈਟੀਵੀ ਭਾਰਤ ਦੇ ਪੱਤਰਕਾਰ ਨੇ ਉਕਤ ਮਾਮਲੇ ਦੀ ਜਾਣਕਾਰੀ ਲੈਂਦੇ ਹੋਏ ਸਾਈ ਕਮਿਸ਼ਨਰ ਫਗਵਾੜਾ ਨੂੰ ਪੁੱਛਿਆ ਕਿ ਬੇਸਹਾਰਾ ਲੋਕਾਂ ਲੋਕਾਂ ਦੇ ਲਈ ਇਸ ਠੰਡ ਦੇ ਵਿੱਚ ਨਿਗਮ ਦੇ ਕੀ ਉਪਰਾਲੇ ਨੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਕੀ ਬੱਸ ਸਟੈਂਡ ਦੇ ਜਾਂ ਨਗਰ ਨਿਗਮ ਦੇ ਦਫਤਰ ਦੇ ਆਲੇ ਦੁਆਲੇ ਕਿਤੇ ਵੀ ਟੈਂਪਰੇਰੀ ਰਹਿਣ ਬਸੇਰਾ ਬਣਾ ਰਹੇ ਨੇ ਤੱਕ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਸ਼ਰਨਾਰਥੀਆਂ ਨੂੰ ਰਹਿਣ ਦੀ ਸੁਵਿਧਾ ਹੋ ਸਕੇ ਅਤੇ ਹਦੀਆਬਾਦ ਦੇ ਰੈਣ ਬਸੇਰੇ ਨੂੰ ਕੱਲ੍ਹ ਤੋਂ ਹੀ ਸੁਚਾਰੂ ਰੂਪ ਨਾਲ ਚਲਾਇਆ ਜਾਵੇਗਾ । ਬਾਈਕ :- ਸਹਾਇਕ ਕਮਿਸ਼ਨਰ ਦੀਪ ਇੰਦਰ ਸਿੰਘ ।Conclusion:ਲੇਕਿਨ ਹੈਰਾਨੀ ਯੋਗ ਪਹਿਲੂ ਇਹ ਹੈ ਕਿ ਨਗਰ ਨਿਗਮ ਦਾ ਸਭ ਤੋਂ ਵੱਡਾ ਅਧਿਕਾਰੀ ਹੋਣ ਦੇ ਨਾਤੇ ਸਾਏ ਕਮਿਸ਼ਨਰ ਨੂੰ ਇੰਨਾ ਵੀ ਪਤਾ ਨਹੀਂ ਕਿ ਨਗਰ ਨਿਗਮ ਦੇ ਕੋਲ ਕਿੰਨੇ ਰਹਿਣ ਬਸੇਰੇ ਨੇ , ਰੇਲਵੇ ਸਟੇਸ਼ਨ ਦੇ ਕੋਲ ਲੱਗੇ ਹੋਰ ਦੇ ਉੱਤੇ ਨਗਰ ਨਿਗਮ ਨੂੰ ਦਸ ਰਹਿਣ ਬਸੇਰਾ ਦਾ ਵਰਣ ਦਿੱਤਾ ਹੈ ਲੇਕਿਨ ਸੱਚਾਈ ਇਹ ਹੈ ਕਿ ਫਗਵਾੜਾ ਨਗਰ ਨਿਗਮ ਦੇ ਕੋਲ ਸਿਰਫ਼ ਇੱਕੋ ਇੱਕ ਰਹਿਣ ਬਸੇਰਾ ਹੈ ਉਹ ਵੀ ਹਦੀਆਬਾਦ ਦੇ ਵਿੱਚ ਸਥਿਤ ਹੈ ਜੋ ਕਿ ਸੰਨ ਤੋਂ ਹਜ਼ਾਰ ਸੋਲਾਂ ਤੋੜਕੇ ਆਜ ਜਨਤੱਕ ਸ਼ਰਣਾਰਥੀਆਂ ਦੇ ਲਈ ਸ਼ਰਨ ਦਿਨ ਦੇ ਲਈ ਬੰਦ ਪਿਆ ਹੈ ।
ETV Bharat Logo

Copyright © 2025 Ushodaya Enterprises Pvt. Ltd., All Rights Reserved.