ਕਪੂਰਥਲਾ: ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਆਪ ਵਿਧਾਇਕਾਂ ਵੱਲੋ ਪੰਜਾਬ ਦੇ ਸਿਸਟਮ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ, ਇਸੇ ਦੌਰਾਨ ਹੀ ਅੱਜ ਮੰਗਲਵਾਰ ਨੂੰ ਪੰਚਾਇਤ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ Panchayat Minister Kuldeep Dhaliwal Raid 'ਚ ਛਾਪਾ ਮਾਰਿਆ ਗਿਆ। ਇਸ ਦੌਰਾਨ ਦਫ਼ਤਰਾਂ ਵਿੱਚ ਕੰਮ ਨਾ ਕਰ ਰਹੇ ਕਰਮਚਾਰੀਆਂ ਅਤੇ ਗੈਰ-ਹਾਜ਼ਰ ਕਰਮਚਾਰੀਆਂ ਉੱਤੇ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਜ਼ਿਲ੍ਹਾ ਕਪੂਰਥਲਾ ਦੇ ਲੋਕਾਂ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਦਿਆ ਅੱਜ ਮੰਗਲਵਾਰ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋ ਕਪੂਰਥਲਾ ਦੇ ਬੀਡੀਓ ਅਤੇ ਪੰਚਾਇਤ ਦਫ਼ਤਰ ਵਿੱਚ ਛਾਪਾ ਮਾਰਿਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਬਿਲਕੁਲ ਦਰੁਸਤ ਪਾਇਆ ਗਿਆ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਪੂਰਥਲਾ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ Panchayat Minister Kuldeep Dhaliwal Raid 'ਚ ਦੇਖਿਆ ਕਿ ਉੱਥੇ ਕੋਈ ਵੀ ਕੰਮ ਨਹੀਂ ਕਰ ਰਿਹਾ ਅਤੇ ਜੋ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾ ਦੇ ਨਾਮ ਨੋਟ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਸ ਦੀ ਜਾਣਕਾਰੀ ਕੁਲਦੀਪ ਧਾਲੀਵਾਲ ਨੇ ਟਵਿੱਟ ਕਰਕੇ ਦਿੱਤੀ।
-
ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਕਪੂਰਥਲਾ ਜ਼ਿਲ੍ਹੇ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ 'ਚ ਜਾ ਕੇ ਦੇਖਿਆ ਕਿ ਲੋਕਾਂ ਦੀ ਸ਼ਿਕਾਇਤ ਬਿਲਕੁਲ ਦਰੁਸਤ ਹੈ, ਉੱਥੇ ਕੋਈ ਵੀ ਕੰਮ ਨਹੀਂ ਕਰ ਰਿਹਾ ਅਤੇ ਜੋ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾ ਦੇ ਨਾਮ ਨੋਟ ਕਰਕੇ ਕਾਰਵਾਹੀ ਦੇ ਹੁਕਮ ਦਿੱਤੇ@AAPPunjab pic.twitter.com/Sq7dj1zE9t
— Kuldeep Dhaliwal (@KuldeepSinghAAP) August 29, 2022 " class="align-text-top noRightClick twitterSection" data="
">ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਕਪੂਰਥਲਾ ਜ਼ਿਲ੍ਹੇ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ 'ਚ ਜਾ ਕੇ ਦੇਖਿਆ ਕਿ ਲੋਕਾਂ ਦੀ ਸ਼ਿਕਾਇਤ ਬਿਲਕੁਲ ਦਰੁਸਤ ਹੈ, ਉੱਥੇ ਕੋਈ ਵੀ ਕੰਮ ਨਹੀਂ ਕਰ ਰਿਹਾ ਅਤੇ ਜੋ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾ ਦੇ ਨਾਮ ਨੋਟ ਕਰਕੇ ਕਾਰਵਾਹੀ ਦੇ ਹੁਕਮ ਦਿੱਤੇ@AAPPunjab pic.twitter.com/Sq7dj1zE9t
— Kuldeep Dhaliwal (@KuldeepSinghAAP) August 29, 2022ਕਈ ਵਾਰ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਕਪੂਰਥਲਾ ਜ਼ਿਲ੍ਹੇ ਦੇ ਪੰਚਾਇਤ ਦਫ਼ਤਰ ਅਤੇ ਬੀਡੀਓ ਦਫ਼ਤਰ 'ਚ ਜਾ ਕੇ ਦੇਖਿਆ ਕਿ ਲੋਕਾਂ ਦੀ ਸ਼ਿਕਾਇਤ ਬਿਲਕੁਲ ਦਰੁਸਤ ਹੈ, ਉੱਥੇ ਕੋਈ ਵੀ ਕੰਮ ਨਹੀਂ ਕਰ ਰਿਹਾ ਅਤੇ ਜੋ ਅਧਿਕਾਰੀ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾ ਦੇ ਨਾਮ ਨੋਟ ਕਰਕੇ ਕਾਰਵਾਹੀ ਦੇ ਹੁਕਮ ਦਿੱਤੇ@AAPPunjab pic.twitter.com/Sq7dj1zE9t
— Kuldeep Dhaliwal (@KuldeepSinghAAP) August 29, 2022
ਇਹ ਵੀ ਪੜੋ:- ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ SIT ਨੇ ਪੇਸ਼ ਹੋਣ ਲਈ ਕਿਹਾ