ETV Bharat / state

ਕਤਲ ਜਾਂ ਖ਼ੁਦਕੁਸ਼ੀ: ਭੇਦ ਭਰੇ ਹਾਲਾਤਾਂ 'ਚ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ - phagwara news in punjabi

ਫਗਵਾੜਾ 'ਚ ਰੇਲਵੇ ਲਾਈਨਾਂ 'ਤੇ ਇੱਕ ਪ੍ਰੇਮੀ ਜੋੜੇ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡੇ ਦਾ ਕਤਲ ਕੀਤਾ ਗਿਆ ਹੈ।

ਫ਼ੋਟੋ।
author img

By

Published : Nov 6, 2019, 4:25 AM IST

ਫਗਵਾੜਾ: ਗੋਵਿੰਦਪੁਰਾ ਮੁਹੱਲੇ ਦੇ ਬਾਹਰ ਜਾ ਰਹੀਆਂ ਰੇਲਵੇ ਲਾਈਨਾਂ 'ਤੇ ਇੱਕ ਪ੍ਰੇਮੀ ਜੋੜੇ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੀਆਰਪੀ ਪੁਲਿਸ ਦੇ ਮੁਤਾਬਕ ਮ੍ਰਿਤਕਾ ਦੀ ਪਛਾਣ ਰਕੇਸ਼ ਕੁਮਾਰ ਤੇ ਦਵਿੰਦਰ ਕੌਰ ਵਜੋਂ ਹੋਈ ਹੈ। ਦੋਹਾਂ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਜੀਆਰਪੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਕੇਸ਼ ਕੁਮਾਰ ਕੁੰਵਾਰਾ ਸੀ ਅਤੇ ਉਸ ਦੀ ਪ੍ਰੇਮਿਕਾ ਦਵਿੰਦਰ ਕੌਰ ਦਾ ਕੁਝ ਸਾਲਾਂ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਮਹਿਲਾ ਦੇ 2 ਬੱਚੇ ਹਨ।

ਵੀਡੀਓ

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰਾਕੇਸ਼ ਦੀ ਜੇਬ ਵਿੱਚੋਂ ਸਲਫ਼ਾਸ ਦੀ ਗੋਲੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਗਵਾੜਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਇਸ ਪ੍ਰੇਮੀ ਜੋੜੇ ਦੀ ਮੌਤ ਨੂੰ ਪੁਲਿਸ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। ਉਧਰ ਦੂਜੇ ਪਾਸੇ ਮ੍ਰਿਤਕ ਰਾਕੇਸ਼ ਕੁਮਾਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹੇ ਖੁਦਕੁਸ਼ੀ ਨਹੀਂ ਕੀਤੀ ਉਸ ਦਾ ਕਿਸੇ ਨੇ ਕਤਨ ਕੀਤਾ ਹੈ।

Intro:ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ਦੇ ਬਾਹਰ ਰੇਲ ਲਾਈਨਾਂ ਤੇ ਇੱਕ ਪ੍ਰੇਮੀ ਜੋੜੇ ਨੇ ਭੇਦ ਭਰੇ ਹਾਲਾਤਾਂ ਦੇ ਵਿੱਚ ਕੀਤੀ ਆਤਮ ਹੱਤਿਆBody:ਫਗਵਾੜਾ ਦੇ ਗੋਵਿੰਦਪੁਰਾ ਮਹੱਲੇ ਦੇ ਬਾਹਰ ਜਾ ਰਹੀਆਂ ਰੇਲਵੇ ਲਾਈਨਾਂ ਤੇ ਇੱਕ ਪ੍ਰੇਮੀ ਜੋੜੇ ਵੱਲੋਂ ਭੇਦ ਭਰੇ ਹਾਲਾਤਾਂ ਦੇ ਵਿੱਚ ਟਰੇਨ ਦੇ ਅੱਗੇ ਕੁੱਦ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜੀਆਰਪੀ ਪੁਲਿਸ ਦੇ ਮੁਤਾਬਿਕ ਰਕੇਸ਼ ਕੁਮਾਰ ਵਾਸੀ ਗੋਬਿੰਦਪੁਰਾ ਮੁਹੱਲਾ ਫਗਵਾੜਾ ਅਤੇ ਦਵਿੰਦਰ ਕੌਰ ਪਤਨੀ ਸੰਨੀ ਬੱਸੀ ਨੰਗਲ ਕਾਲੋਨੀ ਫਗਵਾੜਾ ਨੇ ਟਰੇਨ ਦੇ ਅੱਗੇ ਕੁੱਦ ਕੇ ਆਪਣੀ ਜਾਨ ਦੇਣ ਦੀ ਪੁਸ਼ਟੀ ਕੀਤੀ ਹੈ । ਜੀਆਰਪੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਕੇਸ਼ ਕੁਮਾਰ ਜਿਹੜਾ ਕਿ ਕੁੰਵਾਰਾ ਸੀ ਅਤੇ ਉਹਦੀ ਪ੍ਰੇਮਿਕਾ ਦਵਿੰਦਰ ਕੌਰ ਜੀ ਦਾ ਕੁਝ ਸਾਲਾਂ ਪਹਿਲਾਂ ਹੀ ਵਿਆਹ ਹੋਇਆ ਜੀਹਦੇ ਦੋ ਬੱਚੇ ਹਨ ਨੇ ਭੇਦਭਰੇ ਹਾਲਾਤਾਂ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਰਾਕੇਸ਼ ਕੁਮਾਰ ਉਰਫ ਲੱਡੂ ਦੀ ਜੇਬ ਦੇ ਵਿੱਚੋਂ ਸਲਫ਼ਾਸ ਦੀ ਗੋਲੀਆਂ ਵੀ ਬਰਾਮਦ ਹੋਈਆਂ ਨੇ । ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਗਵਾੜਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਉਧਰ ਦੂਜੇ ਪਾਸੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਹਨੂੰ ਲੱਗਦਾ ਹੈ ਤੇ ਲੱਗਦਾ ਹੈ ਕਿ ਉਸ ਦੇ ਭਰਾ ਨੇ ਖੁਦਕੁਸ਼ੀ ਨਹੀਂ ਬਲਕਿ ਮੋਦੀ ਕਿਸੇ ਵੱਲੋਂ ਹੱਤਿਆ ਕੀ ਗਈ ਕੀਤੀ ਗਈ ਹੈ ।Conclusion:ਇਸ ਪ੍ਰੇਮੀ ਜੋੜੇ ਦੀ ਮੌਤ ਨੂੰ ਪੁਲਿਸ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ ਉਧਰ ਦੂਜੇ ਪਾਸੇ ਮ੍ਰਿਤਕ ਰਾਕੇਸ਼ ਕੁਮਾਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨੇ ਖੁਦਕੁਸ਼ੀ ਨਹੀਂ ਦੀ ਕਿਸੇ ਨੇ ਹੱਤਿਆ ਕਰ ਕੇ ਲੈਣਾ ਤੇ ਸੁੱਟ ਦਿੱਤਾ ਹੈ । :-੧- ਸਾਹਿਤ ਮ੍ਰਿਤਕ ਰਾਕੇਸ਼ ਕੁਮਾਰ ਦਾ ਭਰਾ , ਬਾਈਟ ਨੰਬਰ ਤੋਂ :- ਏਐੱਸਆਈ ਜੀਆਰਪੀ ਜਾਂਚ ਅਧਿਕਾਰੀ ਫਗਵਾੜਾ
ETV Bharat Logo

Copyright © 2024 Ushodaya Enterprises Pvt. Ltd., All Rights Reserved.