ETV Bharat / state

ਨੌਜਵਾਨ ਨੇ ਰੇਲ ਥੱਲ੍ਹੇ ਆ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਦੇ ਪਿੰਡ ਬਿਆਸ ਵਿੱਚ ਰਰਿਣ ਵਾਲੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣਏ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਪਰੇਸ਼ਾਨੀ ਹੋਣ ਕਰਕੇ ਰੇਲ ਥੱਲ੍ਹੇ ਆ ਕੇ ਖ਼ੁਦਕੁਸ਼ੀ ਕੀਤੀ।

ਫ਼ੋਟੋ
author img

By

Published : Aug 8, 2019, 10:01 PM IST

ਜਲੰਧਰ: ਪਿੰਡ ਬਿਆਸ ਵਿੱਚ ਰਹਿਣ ਵਾਲੇ ਨੌਜਵਾਨ ਵੱਲੋਂ ਰੇਲ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ।

ਵੀਡੀਓ

ਇਹ ਵੀ ਪੜ੍ਹੋ: ਬਾਦਾਮ 'ਤੇ ਤਸਵੀਰ ਬਣਾ ਕਲਾਕਾਰ ਨੇ ਦਿੱਤੀ ਅਨੋਖੀ ਸ਼ਰਧਾਜ਼ਲੀ

ਇਸ ਮਾਮਲੇ ਬਾਰੇ ਮ੍ਰਿਤਕ ਦੇ ਭਰਾ ਓਂਕਾਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਤੋਂ ਕੱਲ੍ਹ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਕਰਤਾਰਪੁਰ ਰੋਡ ਤੇ 3 ਲੱਖ ਰੁਪਏ ਦੀ ਨਕਦੀ ਖੋਹ ਲਈ ਸੀ। ਇਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਘਰ ਆਇਆ ਤੇ ਫਿਰ ਪਰੇਸ਼ਾਨ ਹੋ ਕੇ ਪੁਲਿਸ ਨੂੰ ਘਟਨਾ ਬਾਰੇ ਦੱਸਣ ਗਿਆ।

ਜਦੋਂ ਉਹ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਣ ਲੱਗਿਆ ਤਾਂ ਮਕਸੂਦਾ ਥਾਣੇ ਦੇ ਐੱਸਐੱਚਓ ਨੇ ਉਸ ਦੀ ਪਰੇਸ਼ਾਨੀ ਸੁਣਨ ਦੀ ਥਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਵੀਰਵਾਰ ਸਵੇਰੇ ਜਰਨੈਲ ਸਿੰਘ ਨੇ ਟਰੇਲ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰ ਲਈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ ਵਿੱਚ ਲੈ ਲਿਆ ਤੇ ਪਰਿਵਾਰਿਕ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਉਦੋਂ ਤੱਕ ਉਹ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਨਗੇ।

Intro:ਜਲੰਧਰ ਪਠਾਨਕੋਟ ਰੇਲਵੇ ਟਰੈਕ ਤੇ ਪਿੰਡ ਬਿਆਸ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਪ੍ਰੇਸ਼ਾਨੀ ਹੋਣ ਕਾਰਨ ਟਰੇਨ ਦੇ ਅੱਗੇ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ।Body:ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਓਂਕਾਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਤੋਂ ਕੱਲ ਮੋਟਰਸਾਈਕਲ ਤੇ ਸਵਾਰ ਤਿੰਨ ਯੁਵਕਾਂ ਨੇ ਕਰਤਾਰਪੁਰ ਰੋਡ ਤੇ ਤਿੰਨ ਲੱਖ ਦੀ ਨਕਦੀ ਉਸ ਕੋਲੋਂ ਖੋਹ ਲਿੱਤੀ ਸੀ। ਜਿਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਘਰ ਆਇਆ ਘਰ ਆਉਣ ਤੋਂ ਬਾਅਦ ਜਦੋਂ ਉਹ ਪੁਲਿਸ ਕੋਲ ਜਾ ਕੇ ਆਪਣੀ ਇਸ ਘਟਨਾ ਬਾਰੇ ਦੱਸਣ ਲੱਗਾ ਤਾਂ ਮਕਸੂਦਾਂ ਦੇ ਐਸਐਚਓ ਨੇ ਉਸ ਦੀ ਪ੍ਰੇਸ਼ਾਨੀ ਸੁਣਨ ਦੇ ਬਜਾਏ ਉਸ ਨੂੰ ਧਮਕੀਆਂ ਦੇ ਰਹੇ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਜਰਨੈਲ ਸਿੰਘ ਨੇ ਆਪਣੀ ਇਨੋਵਾ ਗੱਡੀ ਨੂੰ ਬਿਆਸ ਪਿੰਡ ਕੋਲ ਰੋਕ ਕੇ ਚੱਲਦੀ ਟ੍ਰੇਨ ਅੱਗੇ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪੁਲਿਸ ਪੁੱਜੀ ਜੀਆਰਪੀ ਪੁਲੀਸ ਨੇ ਸਭ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਗੋਲਡਨ ਐਵੇਨਿਊ ਫੇਸ ਟੂ ਜਲੰਧਰ ਦੇ ਰੂਪ ਵਿਚ ਹੋਈ ਹੈ।

ਬਾਈਟ: ਓਂਕਾਰ ਸਿੰਘ ( ਮ੍ਰਿਤਕ ਦਾ ਭਰਾ )

ਬਾਈਟ: ਧਰਮਿੰਦਰ ਕਲਿਆਣ ( ਐਸਐਚਓ )Conclusion:ਫਿਲਹਾਲ ਮ੍ਰਿਤਕ ਦੇ ਪਰਿਜਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.