ETV Bharat / state

ਕੋਰੋਨਾ ਦੇ ਨਾਲ ਹੁਣ ਬਲੈਕ ਫੰਗਸ ਬਿਮਾਰੀ ਦਾ ਡਰ ਆਇਆ ਸਾਹਮਣੇ

ਕੋਰੋਨਾ ਦੇ ਨਾਲ ਨਾਲ ਹੁਣ ਬਲੈਕ ਫੰਗਸ ਨਾਮ ਦੀ ਨਵੀਂ ਬੀਮਾਰੀ ਬਾਰੇ ਅਫ਼ਵਾਹਾਂ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ ’ਚ ਡਾਂ ਬੀ ਐੱਸ ਜੋਹਲ ਨੇ ਦੱਸਿਆ ਕਿ ਅਗਰ ਇਸ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਤਾਂ ਇਸਦੀ ਦਵਾਈ ਮੌਜੂਦ ਹੈ ਅਤੇ ਇਨਸਾਨ ਠੀਕ ਵੀ ਹੋ ਸਕਦਾ ਹੈ।

ਬਲੈਕ ਫੰਗਸ ਨਾਮ ਦੀ ਬਿਮਾਰੀ
ਬਲੈਕ ਫੰਗਸ ਨਾਮ ਦੀ ਬਿਮਾਰੀ
author img

By

Published : May 12, 2021, 5:20 PM IST

ਜਲੰਧਰ: ਕੋਰੋਨਾ ਦੇ ਨਾਲ ਨਾਲ ਦੇਸ਼ ਵਿਚ ਬਲੈਕ ਫੰਗਸ ਨਾਮ ਦੀ ਵੀ ਇੱਕ ਬਿਮਾਰੀ ਨੇ ਜਨਮ ਲੈ ਰਹੀ ਹੈ, ਜਿਸ ਨਾਲ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦੀ ਸ਼ਿਕਾਇਤ ਮਿਲ ਰਹੀ ਹੈ। ਇਸ ਬੀਮਾਰੀ ਦੇ ਬਾਰੇ ਜਦੋਂ ਅਸੀਂ ਜਲੰਧਰ ਦੇ ਇੱਕ ਮਾਹਿਰ ਡਾਕਟਰ ਨਾਲ ਗੱਲ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਕਰੋੜਾਂ ਦੇ ਚੱਲਦੇ ਜਦੋਂ ਮਰੀਜ਼ ਨੂੰ ਸਟੇਰੌਇਡ ਦਿੱਤੀ ਜਾਂਦੀ ਹੈ ਤਾਂ ਉਹ ਇਸ ਤਰ੍ਹਾਂ ਦੀ ਬਿਮਾਰੀ ਪੈਦਾ ਹੋ ਸਕਦੀ ਹੈ।

ਬਲੈਕ ਫੰਗਸ ਨਾਮ ਦੀ ਬਿਮਾਰੀ
ਪੂਰੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦੇ ਤਿੰਨ ਕਾਰਨ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਆਕਸੀਜਨ ਲੱਗਦੇ ਵਕਤ ਆਕਸੀਜਨ ਜਾਰ ’ਚ ਟੂਡੀ ਦੇ ਪਾਣੀ (ਆਮ ਪਾਣੀ) ਦਾ ਇਸਤੇਮਾਲ ਨਾ ਕੀਤਾ ਜਾਵੇ ਸਿਰਫ ਆਰ ਓ ਵਾਟਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਨਾਮ ਦੀ ਇਹ ਬੀਮਾਰੀ ਉਨ੍ਹਾਂ ਲੋਕਾਂ ਨੂੰ ਵੀ ਹੋ ਸਕਦੀ ਹੈ ਜੋ ਪਹਿਲੇ ਤੋਂ ਹੀ ਗੰਭੀਰ ਬੀਮਾਰੀਆਂ ਤੋਂ ਪੀਡ਼ਤ ਹਨ ਜਿਵੇਂ ਕੈਂਸਰ ਕਿਡਨੀ ਖਰਾਬ ਹੋਣ ਦੀ ਬਿਮਾਰੀ। ਡਾ. ਬੀ ਐਸ ਜੌਹਲ ਨੇ ਕਿਹਾ ਕਿ ਬਲੈਕ ਫੰਗਸ ਨਾਮ ਦੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਗਰ ਸ਼ੁਰੂਆਤੀ ਤੌਰ ਤੇ ਹੀ ਇਸ ਦੀ ਦਵਾਈ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਆਮ ਤੌਰ ਤੇ ਮਰੀਜ਼ ਸ਼ੁਰੂਆਤੀ ਤੌਰ ਤੇ ਇਸਦੀ ਸ਼ਿਕਾਇਤ ਨਹੀਂ ਕਰਦੇ ਅਤੇ ਜਦੋਂ ਬਾਅਦ ਵਿੱਚ ਇਸ ਦੀ ਸ਼ਿਕਾਇਤ ਕਰਦੇ ਹਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਡਾ. ਬੀ ਐਸ ਜੌਹਲ ਦੇ ਅਨੁਸਾਰ ਸ਼ੁਰੂਆਤੀ ਦੌਰ ਵਿੱਚ ਅਗਰ ਇਸ ਬਿਮਾਰੀ ਦਾ ਪਤਾ ਚੱਲਦਾ ਹੈ ਤਾਂ ਇਸਦੀ ਦਵਾਈ ਮੌਜੂਦ ਹੈ ਅਤੇ ਇਨਸਾਨ ਠੀਕ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਮਾਸਕ ਨਾ ਪਾਉਣ ਵਾਲੇ ਵਿਅਕਤੀ ਨੇ ਪੁਲਿਸ ਅੱਗੇ ਕੀਤਾ ਹਾਈ ਵੋਲਟੇਜ਼ ਡਰਾਮਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.