ਜਲੰਧਰ : ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਜਲੰਧਰ ਦੇ ਬਸਤੀ ਬਾਵਾ ਖੇਲ ਏਰੀਏ ਵਿਚ ਪੈਂਦੇ ਰਾਜਨਗਰ ਦੇ ਕਟਹਰਾ ਮੌਲੇ ਦੇਸ ਵੀ ਪੂਲ ਵਿੱਚ ਦੇਖਣ ਨੂੰ ਮਿਲਿਆ ਜਿਥੇ ਕਿ ਸਵਿਮਿੰਗ ਪੂਲ ਦੇ ਮਾਲਿਕ ਚੌਹਾਨ ਬੱਚਿਆਂ ਨੂੰ ਸਵੀਮਿੰਗ ਪੂਲ ਦੇ ਅੰਦਰ ਨਹਾਉਣ ਦੀ ਟਿਕਟ ਦੇ ਕੇ ਭੇਜ ਰਿਹਾ ਸੀ ਤਾਂ ਉਸੇ ਦੌਰਾਨ ਪੁਲਸ ਨੇ ਰੇਡ ਕੀਤੀ ਪੁਲਸ ਨੇ ਸ਼ਮੀਮ ਪੁਲ ਦੇ ਮਾਲਿਕ ਨੂੰ ਰਾਊਂਡਅਪ ਕਰ ਇੱਕ ਸੌ ਅਠਾਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ
ਦੱਸਦੇਈਏ ਕਿ ਪੰਜਾਬ ਵਿਚ ਕੋਰੋਨਾ ਦੇ ਕੇਸਾਂ ਵਿਚ ਲਗਾਤਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।ਸਿਹਤ ਵਿਭਾਗ ਦੀ ਹਦਾਇਤ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਨਿਕਲਣਾ ਚਾਹੀਦਾ ਹੈ।